ਅੱਜ ਦੀ ਗ੍ਰਹਿ ਸਥਿਤੀ : 5 ਅਪ੍ਰੈਲ, 2021, ਸੋਮਵਾਰ, ਚੇਤ ਮਹੀਨਾ, ਕ੍ਰਿਸ਼ਨ ਪੱਖ ਨੌਮੀ ਦਾ ਰਾਸ਼ੀਫਲ਼।

ਅੱਜ ਦਾ ਰਾਹੂਕਾਲ : ਸਵੇਰੇ 07:30 ਵਜੇ ਤੋਂ 09:00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਵਿਸ਼ੇਸ਼ : ਕੁੰਭ ਰਾਸ਼ੀ ’ਚ ਗੁਰੂ।

ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ।

ਕੱਲ੍ਹ ਦੀ ਭੱਦਰਾ: ਦੁਪਹਿਰ 2:10 ਵਜੇ ਤੋਂ ਰਾਤ ਦੇ 02:10 ਵਜੇ ਤਕ।

ਬਿਕਰਮੀ ਸੰਮਤ 2077, ਸ਼ਕੇ 1943, ਉੱਤਰਾਇਣ, ਉੱਤਰ ਗੋਲ, ਵਸੰਤ ਰੁੱਤ, ਚੇਤਰ ਮਹੀਨਾ, ਕ੍ਰਿਸ਼ਨ ਪੱਖ ਦੀ ਦਸਮੀ 26 ਘੰਟੇ 10 ਮਿੰਟ ਤਕ, ਉਪਰੰਤ ਇਕਾਦਸ਼ੀ ਸ਼ਰਵਣ ਨਛੱਤਰ 26 ਘੰਟੇ 35 ਮਿੰਟ ਤਕ, ਉਪਰੰਤ ਧਨਿਸ਼ਠਾ ਨਛੱਤਰ ਸਿੱਧੀ ਯੋਗ, 15 ਘੰਟੇ 29 ਮਿੰਟ ਤਕ, ਉਪਰੰਤ ਸਾਧਿਆ ਯੋਗ ਮਕਰ ’ਚ ਚੰਦਰਮਾ।

ਮੇਖ : ਕੀਤਾ ਗਿਆ ਪੁੰਨਦਾਨ ਸਾਰਥਕ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਅਤੇ ਉਤਸਾਹਵਧਾਊ ਹੋਵੇਗੀ, ਪਰ ਸੁਚੇਤ ਰਹੋ।

ਬ੍ਰਿਖ : ਆਰਥਿਕ ਮਾਮਲਿਆਂ ’ਚ ਤਰੱਕੀ ਹੋਵੇਗੀ। ਤੋਹਫ਼ੇ ਜਾਂ ਸਨਮਾਨ ਦਾ ਲਾਭ ਮਿਲੇਗਾ। ਰਚਨਾਤਮਕ ਕਾਰਜਾਂ ’ਚ ਤਰੱਕੀ ਹੋਵੇਗੀ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸਫਲ ਹੋਵੇਗਾ।

ਮਿਥੁਨ: ਜੀਵਿਕਾ ਦੇ ਖੇਤਰ ’ਚ ਤਰੱਕੀ ਹੋਵੇਗੀ। ਤੋਹਫ਼ੇ ਜਾਂ ਸਨਮਾਨ ਦਾ ਲਾਭ ਮਿਲੇਗਾ। ਰਚਨਾਤਮਕ ਯਤਨ ਸਫਲ ਹੋਣਗੇ, ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਕਰਕ : ਵਿਅਰਥ ਦੀ ਪਰੇਸ਼ਾਨੀ ਅਤੇ ਉਲਝਣਾਂ ਰਹਿਣਗੀਆਂ। ਵਿਅਕਤੀ ਵਿਸ਼ੇਸ਼ ਦਾ ਸਹਿਯੋਗ ਰਹੇਗਾ। ਜੀਵਿਕਾ ਦੇ ਖੇਤਰ ’ਚ ਤਰੱਕੀ ਹੋਵੇਗੀ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਆਤਮ-ਵਿਸ਼ਵਾਸ ’ਚ ਵਾਧਾ ਹੋਵੇਗਾ।

ਸਿੰਘ : ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੰਮਾਂ ’ਚ ਤਰੱਕੀ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸਿੱਖਿਆ ਦੇ ਖੇਤਰ ’ਚ ਸਫਲਤਾ ਮਿਲੇਗੀ।

ਕੰਨਿਆ : ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਹੋਵੇਗੀ ਪਰ ਸੁਚੇਤ ਰਹੋ। ਮਹਿਲਾ ਅਧਿਕਾਰੀ ਦਾ ਸਹਿਯੋਗ ਰਹੇਗਾ। ਵਪਾਰਕ ਯਤਨ ਸਫਲ ਹੋਵੇਗਾ।

ਤੁਲਾ : ਪਿਤਾ ਜਾਂ ਸਬੰਧਿਤ ਅਧਿਕਾਰੀ ਦਾ ਸਹਿਯੋਗ ਮਿਲੇਗਾ। ਜੀਵਿਕਾ ਦੇ ਖੇਤਰ ’ਚ ਤਰੱਕੀ ਹੋਵੇਗੀ ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਮਧੁਰ ਰਿਸ਼ਤੇ ਬਣਨਗੇ।

ਬ੍ਰਿਸ਼ਚਕ : ਵਪਾਰਕ ਮਾਮਲਿਆਂ ’ਚ ਤਰੱਕੀ ਹੋਵੇਗੀ। ਵਿਅਕਤੀ ਵਿਸ਼ੇਸ਼ ਦਾ ਸਹਿਯੋਗ ਰਹੇਗਾ। ਯਾਤਰਾ ਸੁਖਦ ਹੋ ਸਕਦੀ ਹੈ ਪਰ ਸੁਚੇਤ ਰਹਿ ਕੇ ਯਾਤਰਾ ਕਰੋ।

ਧਨੁ: ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਆਤਮਵਿਸ਼ਵਾਸ ’ਚ ਵਾਧਾ ਹੋਵੇਗਾ।

ਮਕਰ : ਵਿਆਹੁਤਾ ਜੀਵਨ ’ਚ ਤਣਾਅ ਆ ਸਕਦਾ ਹੈ। ਰੋਗ ਤੇ ਵਿਰੋਧੀ ਤਣਾਅ ਦੇ ਕਾਰਨ ਹੋਣਗੇ। ਸਿਹਤ ਪ੍ਰਤੀ ਸੁਚੇਤ ਰਹੋ। ਰਚਨਾਤਮਕ ਕੰਮਾਂ ’ਚ ਮਨ ਲਗਾਓ। ਬੋਲੀ ’ਤੇ ਸੰਜਮ ਰੱਖੋ।

ਕੁੰਭ: ਆਰਥਿਕ ਮਾਮਲਿਆਂ ’ਚ ਜੋਖ਼ਮ ਨਾ ਉਠਾਓ, ਸਿੱਖਿਆ ਮੁਕਾਬਲੇ ਦੇ ਖੇਤਰ ’ਚ ਤਰੱਕੀ ਹੋਵੇਗੀ। ਕਿਸੇ ਕੰਮ ਦੇ ਹੋਣ ਨਾਲ ਆਤਮਵਿਸ਼ਵਾਸ ’ਚ ਵਾਧਾ ਹੋਵੇਗਾ।

ਮੀਨ: ਤੋਹਫ਼ੇ ਜਾਂ ਸਨਮਾਨ ’ਚ ਵਾਧਾ ਹੋਵੇਗਾ। ਸਮਾਜਿਕ ਕੰਮਾਂ ’ਚ ਰੁਚੀ ਲਵੋਗੇ। ਰਿਸ਼ਤਿਆਂ ’ਚ ਮਿਠਾਸ ਆਵੇਗੀ। ਕਿਸੇ ਪਰਿਵਾਰਕ ਔਰਤ ਕਾਰਨ ਸਫਲਤਾ ਮਿਲੇਗੀ।

Posted By: Jagjit Singh