ਅੱਜ ਦੀ ਗ੍ਰਹਿ ਸਥਿਤੀ : 11 ਜਨਵਰੀ 2021, ਸੋਮਵਾਰ, ਪੋਹ ਮਹੀਨਾ, ਕ੍ਰਿਸ਼ਨ ਪੱਖ, ਚੌਥ ਦਾ ਰਾਸ਼ੀਫਲ਼।

ਅੱਜ ਦਾ ਰਾਹੂਕਾਲ: ਸਵੇਰੇ 07:30 ਵਜੇ ਤੋਂ 09:00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਪੂਰਬ, ਉੱਤਰ।

ਅੱਜ ਦੀ ਭਦਰਾ: ਦੁਪਹਿਰ 2:33 ਵਜੇ ਤੋਂ ਰਾਤ ਦੇ 01:28 ਵਜੇ ਤਕ।

ਪਰਵ ਤੇ ਤਿਉਹਾਰ : ਸਰਾਧ ਦੀ ਮੱਸਿਆ।

ਵਿਸ਼ੇਸ਼: ਸਵਾਮੀ ਵਿਵੇਕਾਨੰਦ ਜੈਅੰਤੀ।

ਬਿਕਰਮੀ ਸੰਮਤ 2077, ਸ਼ਕੇ 1942, ਦੱਖਣਾਇਣ, ਦੱਖਣਗੋਲ, ਹੇਮੰਤ ਰੁੱਤ, ਪੋਹ ਮਹੀਨਾ, ਕ੍ਰਿਸ਼ਨ ਪੱਖ ਦੀ ਚੌਥ 12 ਘੰਟੇ 23 ਮਿੰਟ ਤਕ, ਉਪਰੰਤ ਮੱਸਿਆ ਮੂਲ ਨਛੱਤਰ 07 ਘੰਟੇ 38 ਮਿੰਟ ਤਕ, ਉਪਰੰਤ ਪੂਰਵਾਆਛਾੜਾ ਨਛੱਤਰ ਵਿਆਘਾਤ ਯੋਗ 26 ਘੰਟੇ 47 ਮਿੰਟ ਤਕ, ਉਪਰੰਤ ਹਰਸ਼ਣ ਯੋਗ ਧਨੁ ’ਚ ਚੰਦਰਮਾ।

ਮੇਖ : ਧਾਰਮਿਕ ਸੋਚ ’ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਰਚਨਾਤਮਕ ਯਤਨ ਸਫਲ ਹੋਣਗੇ।

ਬ੍ਰਿਖ : ਮਿੱਤਰ ਜਾਂ ਭਰਾ ਕਾਰਨ ਤਣਾਅ ਮਿਲ ਸਕਦਾ ਹੈ। ਕਿਸੇ ਦੇ ਮਾਮਲੇ ’ਚ ਦਖ਼ਲ ਨਾ ਦਿਓ। ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ।

ਮਿਥੁਨ: ਰਚਨਾਤਮਕ ਕੰਮਾਂ ’ਚ ਸਫਲਤਾ ਮਿਲੇਗੀ। ਵਪਾਰਕ ਮਾਣ-ਸਨਮਾਨ ਵਧੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਕਰਕ : ਰੋਗ ਜਾਂ ਦੁਸ਼ਮਣ ਕਾਰਨ ਤਣਾਅ ਮਿਲ ਸਕਦਾ ਹੈ। ਪਿਤਾ ਜਾਂ ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਕੁਝ ਪਰਿਵਾਰਿਕ ਜਾਂ ਵਿਅਕਤੀਗਤ ਤਣਾਅ ਮਿਲ ਸਕਦਾ ਹੈ। ਬੋਲੀ ’ਤੇ ਸੰਜਮ ਰੱਖੋ।

ਸਿੰਘ : ਆਰਥਿਕ ਮਾਮਲਿਆਂ ’ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਜੀਵਿਕਾ ਦੇ ਖੇਤਰ ’ਚ ਤਰੱਕੀ ਮਿਲੇਗੀ। ਰਚਨਾਤਮਕ ਯਤਨਾਂ ’ਚ ਸਫਲਤਾ ਮਿਲੇਗੀ।

ਕੰਨਿਆ : ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਤੇ ਉਤਸ਼ਾਹ ਵਧਾਊ ਹੋਵੇਗੀ, ਪਰ ਸੁਚੇਤ ਰਹੋ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ। ਪਿਆਰਿਆਂ ਤੋਂ ਦੁੱਖ ਮਿਲ ਸਕਦਾ ਹੈ।

ਤੁਲਾ : ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਚੱਲ ਤੇ ਅਚੱਲ ਜਾਇਦਾਦ ਦੇ ਮਾਮਲੇ ’ਚ ਸਫਲਤਾ ਮਿਲੇਗੀ। ਸਿੱਖਿਆ ਦੇ ਖੇਤਰ ’ਚ ਚੱਲ ਰਿਹਾ ਯਤਨ ਸਫਲ ਹੋਵੇਗਾ।

ਬ੍ਰਿਸ਼ਚਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ ’ਚ ਨੇੜਤਾ ਆਵੇਗੀ। ਵਪਾਰਕ ਯਤਨ ਸਫਲ ਹੋਣਗੇ। ਕਿਸੇ ਕੰਮ ਦੇ ਹੋਣ ਨਾਲ ਆਤਮ-ਵਿਸ਼ਵਾਸ ਵਧੇਗਾ।

ਧਨੁ : ਅਣਜਾਣਾ ਡਰ ਰਹੇਗਾ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਵਪਾਰਕ ਯਤਨ ਸਫਲ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਮਕਰ : ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਪਰਿਵਾਰਕ ਯਤਨ ਸਫਲ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਨਿੱਜੀ ਰਿਸ਼ਤੇ ਗੂੜ੍ਹੇ ਹੋਣਗੇ।

ਕੁੰਭ : ਸਿੱਖਿਆ ਦੇ ਖੇਤਰ ’ਚ ਸਫਲਤਾ ਮਿਲੇਗੀ। ਇੱਛਾ ਦੀ ਪੂਰਤੀ ਹੋਵੇਗੀ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ, ਪਰ ਸੁਚੇਤ ਜ਼ਰੂਰ ਰਹੋ।

ਮੀਨ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਮਾਮਲਿਆਂ ’ਚ ਤਰੱਕੀ ਹੋਵੇਗੀ। ਕਿਸੇ ਕੰਮ ਦੇ ਹੋਣ ਨਾਲ ਆਤਮਵਿਸ਼ਵਾਸ ਵਧੇਗਾ।

Posted By: Jagjit Singh