ਅੱਜ ਦੀ ਗ੍ਰਹਿ ਸਥਿਤੀ : 04 ਨਵੰਬਰ, 2020 ਬੁੱਧਵਾਰ ਕੱਤਕ ਮਹੀਨਾ ਕ੍ਰਿਸ਼ਣ ਪੱਖ ਚਤੁਰਥੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12:00 ਵਜੇ ਤੋਂ 01:30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ

ਅੱਜ ਦੀ ਭੱਦਰਾ : ਦੁਪਹਿਰ 02:22 ਵਜੇ ਤੋਂ ਰਾਤ ਦੇ 05:25 ਵਜੇ ਤਕ।

ਤਿਉਹਾਰ : ਕਰਵਾਚੌਥ, ਗਣੇਸ਼ ਚਤੁਰਥੀ ਵਰਤ, ਦਸ਼ਰਥ ਚਤੁਰਥੀ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ।

ਵਿਸ਼ੇਸ਼ : ਪੰਚਮੀ ਮਿਤੀ ਦਾ ਵਾਧਾ।

ਵਿਕਰਮ ਸੰਵਤ 2077 ਸ਼ਕੇ 1942 ਦੱਖਣਾਇਨ, ਦੱਖਣਗੋਲ, ਸਰਦ ਰੁੱਤ, ਕੱਤਕ ਮਹੀਨਾ, ਕ੍ਰਿਸ਼ਨ ਪੱਖ ਦੀ ਪੰਚਮੀ 30 ਘੰਟੇ 11 ਮਿੰਟ ਤਕ, ਉਪਰੰਤ ਸ਼ਿਵ ਯੋਗ ਉਪਰੰਤ ਸਿੱਧੀ ਯੋਗ, ਮਿਥੁਨ 'ਚ ਚੰਦਰਮਾ।


ਮੇਖ : ਵਿਆਹੁਤਾ ਜੀਵਨ ਸੁਖਦ ਰਹੇਗਾ। ਪਰਿਵਾਰਕ ਕੰਮਾਂ 'ਚ ਰੁਝੇ ਰਹੋਗੇ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।

ਬ੍ਰਿਖ : ਆਰਥਿਕ ਮਾਮਲਿਆਂ 'ਚ ਜੋਖਮ ਨਾ ਉਠਾਓ। ਸਿੱਖਿਆ ਪ੍ਰਤੀਯੋਗਤਾ ਦੇ ਖੇਤਰ 'ਚ ਸਫਲਤਾ ਮਿਲੇਗੀ। ਪਰਿਵਾਰਕ ਫਰਜ਼ਾਂ ਦੀ ਪੂਰਤੀ ਹੋਵੇਗੀ।

ਮਿਥੁਨ : ਸਮਾਜਿਕ ਕੰਮਾਂ 'ਚ ਦਿਲਚਸਪੀ ਵਧੇਗੀ। ਘਰ 'ਚ ਜ਼ਰੂਰੀ ਚੀਜ਼ਾਂ 'ਚ ਵਾਧਾ ਹੋਵੇਗਾ। ਕਿਸੇ ਕੰਮ ਦੇ ਸੰਪੂਰਨ ਹੋਣ ਨਾਲ ਤੁਹਾਡਾ ਪ੍ਰਭਾਵ ਤੇ ਮਾਣ-ਸਨਮਾਨ 'ਚ ਵਾਧਾ ਹੋਵੇਗਾ।

ਕਰਕ : ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਪਰਿਵਾਰਕ ਮਾਣ ਸਨਮਾਨ ਵਧੇਗਾ। ਦੋਸਤਾਂ ਨਾਲ ਸਬੰਧ ਮਜ਼ਬੂਤ ਹੋਣਗੇ। ਘਰ ਦੇ ਕੰਮਾਂ 'ਚ ਰੁਝੇ ਰਹਿ ਸਕਦੇ ਹੋ।

ਸਿੰਘ : ਯਾਤਰਾ ਸੁਖਦਾਈ ਰਹੇਗੀ ਪਰ ਸੁਚੇਤ ਰਹਿਣ ਦੀ ਲੋੜ ਹੈ। ਆਮਦਨ ਦੇ ਖੇਤਰ 'ਚ ਤਰੱਕੀ ਹੋਵੇਗੀ। ਦੋਸਤਾਂ, ਮਿੱਤਰਾਂ ਤੇ ਪਰਿਵਾਰ ਦਾ ਸਹਿਯੋਗ ਰਹੇਗਾ।

ਕੰਨਿਆ : ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਵਪਾਰ ਤੇ ਆਰਥਿਕ ਕੰਮਾਂ 'ਚ ਕੋਸ਼ਿਸ਼ਾਂ ਸਫ਼ਲ ਹੋਣਗੀਆਂ। ਰਚਨਾਤਮਕ ਕੋਸ਼ਿਸ਼ਾਂ 'ਚ ਵੀ ਸਫ਼ਲਤਾ ਮਿਲੇਗੀ।

ਤੁਲਾ : ਵਿਆਹੁਤਾ ਜੀਵਨ ਸੁਖਾਈ ਰਹੇਗਾ। ਰਿਸ਼ਤਿਆਂ 'ਚ ਨੇੜਤਾ ਆਏਗੀ। ਪਰਿਵਾਰਕ ਮਾਣ-ਸਨਮਾਨ ਵਧੇਗਾ। ਸਮਾਜਿਕ ਕੰਮਾਂ 'ਚ ਦਿਲਚਸਪੀ ਲਵੋਗੇ।

ਬ੍ਰਿਖਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਿਸੇ ਕੰਮ ਦੇ ਸੰਪੂਰਨ ਹਣ ਨਾਲ ਮਾਣ-ਸਨਮਾਨ 'ਚ ਵਾਧਾ ਹੋਵੇਗਾ। ਰਿਸ਼ਤਿਆਂ 'ਚ ਪਿਆਰ ਬਣਿਆ ਰਹੇਗਾ।

ਧਨੁ : ਵਿਆਹੁਤਾ ਜੀਵਨ ਸੁਖਾਈ ਰਹੇਗਾ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਮਾਣ-ਸਨਮਾਨ 'ਚ ਵੀ ਵਾਧਾ ਹੋਵੇਗਾ ਪਰ ਕਿਸੇ ਦੋਸਤ ਕਾਰਨ ਤਣਾਅ ਪੈਦਾ ਹੋ ਸਕਦਾ ਹੈ।

ਮਕਰ : ਵਿਆਹੁਤਾ ਜੀਵਨ 'ਚ ਤਣਾਅ ਬਣਿਆ ਰਹਿ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਰਚਨਾਤਮਕ ਕੰਮਾਂ 'ਚ ਸਫ਼ਲਤਾ ਮਿਲੇਗੀ।

ਕੁੰਭ : ਵਪਾਰ 'ਚ ਮਾਣ-ਸਨਮਾਨ ਵਧੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।

ਮੀਨ : ਕਿਸੇ ਕੰਮ ਦੇ ਸੰਪੂਰਨ ਹੋਣ ਨਾਲ ਮਾਣ-ਸਨਮਾਨ 'ਚ ਵਾਧਾ ਹੋਵੇਗਾ। ਰਿਸ਼ਤਿਆਂ 'ਚ ਨੇੜਤਾ ਆਏਗੀ। ਪਰਿਵਾਰਕ ਜੀਵਨ ਸੁਖਦਾਈ ਹੋਵੇਗਾ।

Posted By: Susheel Khanna