ਅੱਜ ਦੀ ਗ੍ਰਹਿ ਸਥਿਤੀ : 21 ਸਤੰਬਰ 2020, ਸੋਮਵਾਰ, ਅੱਸੂ ਮਹੀਨਾ, ਸ਼ੁਕਲ ਪੱਖ, ਪੰਚਮੀ ਦਾ ਰਾਸ਼ੀਫਲ਼।

ਅੱਜ ਦਾ ਰਾਹੂਕਾਲ : ਸਵੇਰੇ 07:30 ਵਜੇ ਤੋਂ 09:00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਪੂਰਬ, ਉੱਤਰ।

ਵਿਸ਼ੇਸ਼ ਬੁੱਧ ਤੁਲਾ ਰਾਸ਼ੀ 'ਚ।

ਬਿਕਰਮੀ ਸੰਮਤ 2077, ਸ਼ਕਲੇ 1942, ਦੱਖਣਾਇਣ, ਉੱਤਰ ਗੋਲ, ਸਰਦ ਰੁੱਤ, ਅੱਸੂ ਮਹੀਨਾ, ਸ਼ੁਕਲ ਪੱਖ ਦੀ ਪਸ਼ਠੀ 21 ਘੰਟੇ 31 ਮਿੰਟ ਤਕ, ਉਪਰੰਤ ਸਪਤਮੀ ਅਨੁਰਾਧਾ ਨਛੱਤਰ 19 ਘੰਟੇ 18 ਮਿੰਟ ਤਕ, ਉਪਰੰਤ ਜੇਠ ਨਛੱਤਰ ਪ੍ਰੀਤੀ ਯੋਗ 25 ਘੰਟੇ 56 ਮਿੰਟ ਤਕ, ਉਪਰੰਤ ਆਯੂਸ਼ਮਾਨ ਯੋਗ ਬ੍ਰਿਸ਼ਚਕ 'ਚ ਚੰਦਰਮਾ।

ਮੇਖ : ਉਪਹਾਰ ਤੇ ਸਨਮਾਨ 'ਚ ਵਾਧਾ ਹੋਵੇਗਾ। ਕਿਸੇ ਰਿਸ਼ਤੇਦਾਰ ਤੋਂ ਤਣਾਅ ਮਿਲ ਸਕਦਾ ਹੈ। ਕਾਰੋਬਾਰੀ ਮਾਮਲਿਆਂ 'ਚ ਰੁਝੇਵਾਂ ਵਧੇਗਾ। ਰਿਸ਼ਤਿਆਂ 'ਚ ਮਧੁਰਤਾ ਆਵੇਗੀ।

ਬ੍ਰਿਖ : ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ 'ਚ ਹਿੱਸੇਦਾਰੀ ਰਹੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਕਾਰੋਬਾਰੀ ਵਸਤੂਆਂ 'ਚ ਵਾਧਾ ਹੋਵੇਗਾ। ਵਿਆਹੁਤਾ ਜੀਵਨ 'ਚ ਜ਼ੋਖ਼ਮ ਨਾ ਚੁੱਕੋ।

ਮਿਥੁਨ : ਵਿਅਰਥ ਦੀ ਉਲਝਣ ਤੇ ਤਣਾਅ ਮਿਲ ਸਕਦਾ ਹੈ। ਵਿਆਹੁਤਾ ਜੀਵਨ 'ਚ ਜ਼ੋਖ਼ਮ ਨਾ ਚੁੱਕੋ। ਉਪਹਾਰ ਤੇ ਸਨਮਾਨ ਮਿਲ ਸਕਦਾ ਹੈ। ਬਿਨਾਂ ਕਿਸੇ ਡਰ ਤੋਂ ਗ੍ਰਸਤ ਰਹੋਗੇ।

ਕਰਕ : ਉਪਹਾਰ ਤੇ ਸਨਮਾਨ 'ਚ ਵਾਧਾ ਹੋਵੇਗਾ। ਸਹੁਰੇ ਪੱਖ 'ਚ ਸਹਿਯੋਗ ਲੈਣ 'ਚ ਸਫ਼ਲ ਹੋਵੇਗੇ ਪਰ ਸਿਹਤ ਦੇ ਪ੍ਰਤੀ ਸੁਚੇਤ ਰਹੋ। ਵਿਆਹੁਤਾ ਜੀਵਨ 'ਚ ਜ਼ੋਖ਼ਮ ਨਾ ਚੁੱਕੋ।

ਸਿੰਘ : ਪਰਿਵਾਰਕ ਮਾਣ ਸਨਮਾ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ 'ਚ ਮਧੁਰਤਾ ਆਵੇਗੀ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।

ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਬੰਧਾਂ 'ਚ ਨੇੜਤਾ ਆਵੇਗੀ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਤੁਲਾ : ਉੱਚ ਅਧਿਕਾਰੀ ਤੋਂ ਸਹਿਯੋਗ ਲੈਣ 'ਚ ਸਫ਼ਲ ਹੋਵੋਗੇ। ਸਿਆਸੀ ਇੱਛਾ ਦੀ ਪੂਰਤੀ ਹੋਵੇਗੀ। ਕਾਰੋਬਾਰੀ ਮਾਣ ਸਨਮਾਨ ਵਧੇਗਾ। ਵਿਆਹੁਤਾ ਜ਼ਿੰਮੇਵਾਰੀ 'ਚ ਜ਼ੋਖ਼ਮ ਨਾ ਚੁੱਕੋ।

ਬ੍ਰਿਸ਼ਚਕ : ਕਿਸਮਤ ਨਾਲ ਸੁਖਦ ਸਮਾਚਾਰ ਮਿਲੇਗਾ। ਧਾਰਮਿਕ ਪ੍ਰਵਿਰਤੀ 'ਚ ਵਾਧਾ ਹੋਵੇਗਾ। ਕਾਰੋਬਾਰੀ ਮਾਣ-ਸਨਮਾਨ ਵਧੇਗਾ। ਮਹਿਲਾ ਅਧਿਕਾਰੀ ਤੋਂ ਸਹਿਯੋਗ ਲੈਣ 'ਚ ਸਫ਼ਲ ਹੋਵੋਗੇ।

ਧਨੁ : ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਚੱਲ ਜਾਂ ਅਚੱਲ ਸੰਪਤੀ 'ਚ ਸਮਝੌਤੇ ਦੀ ਸਥਿਤੀ ਸੁਖਦ ਹੋਵੇਗੀ। ਵਿਵਾਦ ਤੋਂ ਬਚੋ। ਸਬੰਧਾਂ 'ਚ ਨੇੜਤਾ ਆਵੇਗੀ।

ਮਕਰ : ਪਰਿਵਾਰਕ ਜਿੰਮੇਵਾਰੀ ਦੀ ਪੂਰਤੀ ਹੋਵੇਗੀ ਪਰ ਮਨ ਅਸ਼ਾਂਤ ਰਹੇਗਾ। ਬਿਨਾਂ ਕਿਸੇ ਡਰ ਤੋਂ ਭੈਅਭੀਤ ਰਹੋਗੇ। ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।

ਕੁੰਭ : ਮਹਿਲਾ ਅਧਿਕਾਰੀ ਤੋਂ ਸਹਿਯੋਗ ਲੈਣ 'ਚ ਸਫ਼ਲ ਹੋਵੋਗੇ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਵਿਅਰਥ ਦੀ ਉਲਝਣ ਤੇ ਤਣਾਅ ਮਿਲ ਸਕਦਾ ਹੈ।

ਮੀਨ : ਜ਼ਿਆਦਾ ਉਧਾਰ ਦਿੱਤਾ ਗਿਆ ਪੈਸਾ ਕਸ਼ਟਦਾਈ ਹੋ ਸਕਦਾ ਹੈ। ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਪਰਿਵਾਰਕ ਮਾਣ ਸਨਮਾਨ ਵਧੇਗਾ। ਉਪਹਾਰ ਤੇ ਸਨਮਾਨ ਮਿਲ ਸਕਦਾ ਹੈ।

Posted By: Jagjit Singh