ਅੱਜ ਦੀ ਗ੍ਰਹਿ ਸਥਿਤੀ : 26 ਜੂਨ 2020, ਸ਼ੁੱਕਰਵਾਰ, ਹਾੜ੍ਹ ਮਹੀਨਾ, ਸ਼ੁਕਲ ਪੱਖ, ਪੰਚਮੀ ਦਾ ਰਾਸ਼ੀਫਲ਼।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਪੱਛਮ, ਪੂਰਬ।

ਅੱਜ ਦਾ ਰਾਹੂਕਾਲ: ਸਵੇਰੇ 10:30 ਵਜੇ ਤੋਂ 12:00 ਵਜੇ ਤਕ।

ਪਰਵ ਤੇ ਤਿਉਹਾਰ: ਸਕੰਦ ਪਸ਼ਠੀ।

ਵਿਸ਼ੇਸ਼: ਪਸ਼ਠੀ ਤਾਰੀਕ ਕਸ਼ੈ, ਸ਼ੁੱਕਰ ਮਾਰਗੀ।

ਕੱਲ੍ਹ ਦੀ ਭੱਦਰਾ: ਰਾਤ 2:54 ਵਜੇ ਤੋਂ 28 ਜੂਨ ਦੁਪਹਿਰ 01:46 ਵਜੇ ਤਕ।

ਬਿਕਰਮੀ ਸੰਮਤ 2077, ਸ਼ਕੇ 1942, ਉੱਤਰਾਇਣ, ਉੱਤਰ ਗੋਲ, ਗਰਮੀ ਰੁੱਤ, ਹਾੜ੍ਹ ਮਹੀਨਾ, ਸ਼ੁਕਲ ਪੱਖ ਸਪਤਮੀ ਉਪਰੰਤ ਅਸ਼ਟਮੀ, ਪੂਰਵਾਫਾਲਗੁਣੀ ਨਛੱਤਰ ਉਪਰੰਤ ਉੱਤਰਾਫਾਲਗੁਣੀ ਨਛੱਤਰ, ਵਿਅਤੀਪਾਤ ਯੋਗ ਉਪਰੰਤ ਵਰਿਆਨ ਯੋਗ, ਸਿੰਘ 'ਚ ਚੰਦਰਮਾ ਉਪਰੰਤ ਕੰਨਿਆ 'ਚ।

ਮੇਖ : ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ ਪਰ ਬੇਕਾਰ ਦੀ ਪਰੇਸ਼ਾਨੀ ਵੀ ਮਿਲ ਸਕਦੀ ਹੈ। ਯਾਤਰਾ ਦਾ ਯੋਗ ਹੈ।

ਬਿ੍ਖ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਾਰਥਿਕ ਕੰਮਾਂ ਵਿਚ ਸਫਲਤਾ ਮਿਲੇਗੀ। ਸਮਾਜਿਕ ਮਾਣ ਵਧੇਗਾ। ਕਾਰੋਬਾਰ ਕੋਸ਼ਿਸ਼ਾਂ ਸਫਲ ਹੋਣਗੀਆਂ। ਯਾਤਰਾ ਦੀ ਸਥਿਤੀ ਸੁਖਦ ਰਹੇਗੀ।

ਮਿਥੁਨ : ਆਰਥਿਕ ਕੋਸ਼ਿਸ਼ਾਂ ਸਫਲ ਹੋਣਗੀਆਂ। ਨਿੱਜੀ ਸਬੰਧ ਦ੍ਰਿੜ ਹੋਣਗੇ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ।

ਕਰਕ : ਭਾਵੁਕਤਾ ’ਤੇ ਕੰਟਰੋਲ ਰੱਖੋ। ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲ ਸਕਦਾ ਹੈ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਮਿੱਤਰਾਂ ਨਾਲ ਭੇਟ ਹੋਵੇਗੀ।

ਸਿੰਘ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਵਿਚ ਵਾਧਾ ਹੋਵੇਗਾ। ਸਮਾਜਿਕ ਮਾਣ ਵਧੇਗਾ।

ਕੰਨਿਆ : ਰਿਸ਼ਤਿਆਂ ’ਚ ਮਿਠਾਸ ਆਵੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ ਰ ਆਰਥਿਕ ਤਣਾਅ ਰਹੇਗਾ। ਕਿਸੇ ਰਿਸ਼ਤੇਦਾਰ ਜਾਂ ਮਿੱਤਰ ਕਾਰਨ ਪਰੇਸ਼ਾਨੀ ਮਿਲ ਸਕਦੀ ਹੈ

ਤੁਲਾ : ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਸਾਸ਼ਨਸੱਤਾ ਦਾ ਸਹਿਯੋਗ ਰਹੇਗਾ। ਮਿੱਤਰਾਂ ਨਾਲ ਭੇਟ ਹੋਵੇਗੀ।

ਬਿ੍ਸ਼ਚਕ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਖ਼ੁਸ਼ੀ ਖ਼ਬਰੀ ਮਿਲੇਗੀ। ਕਿਸੇ ਕੰਮ ਦੇ ਸਮਾਪਤ ਹੋਣ ’ਤੇ ਤੁਹਾਡੇ ਪ੍ਰਭਾਵ ’ਚ ਵਾਧਾ ਹੋਵੇਗਾ। ਆਰਥਿਕ ਤੌਰ ’ਤੇ ਸਥਿਤੀ ਠੀਕ ਰਹੇਗੀ।

ਧਨੁ : ਸਮਾਜਿਕ ਮਾਣ ਵਧੇਗਾ। ਕਾਰੋਬਾਰ ਕੋਸ਼ਿਸ਼ ਸਫਲ ਹੋਣਗੀਆਂ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ ਵਿਚ ਨੇੜਤਾ ਆਵੇਗੀ। ਵਿਗੜੇ ਕੰਮ ਬਣਨਗੇ।

ਮਕਰ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਜੀਵਨ ਸੁਖਮਈ ਹੋਵੇਗਾ।

ਕੁੰਭ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਰਚਨਾਤਮਕ ਕੰਮਾਂ ਵਿਚ ਪ੍ਰਗਤੀ ਹੋਵੇਗੀ ਪਰ ਵਿਰੋਧੀ ਸਰਗਰਮ ਰਹਿਣਗੇ। ਉਲਝਣਾਂ ਰਹਿਣਗੀਾਂਆਂ।

ਮੀਨ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ ਵਿਚ ਨੇੜਤਾ ਆਵੇਗੀ। ਪਰਿਵਾਰਕ ਮਾਣ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਵਿਚ ਨਿਵੇਸ਼ ਲਾਭਦਾਇਕ ਰਹੇਗਾ।

Posted By: Jagjit Singh