ਅੱਜ ਦੀ ਗ੍ਰਹਿ ਸਥਿਤੀ : 16 ਫਰਵਰੀ 2020 ਸੋਮਵਾਰ, ਫੱਗਣ ਮਹੀਨਾ, ਕ੍ਰਿਸ਼ਨ ਪੱਖ, ਨੌਮੀ ਦਾ ਰਾਸ਼ੀਫਲ਼

ਅੱਜ ਦਾ ਦਿਸ਼ਾਸ਼ੂਲ : ਪੁਰਬ।

ਅੱਜ ਦਾ ਰਾਹੂਕਾਲ : ਸਵੇਰੇ 7.30 ਵਜੇ ਤੋਂ ਸਵੇਰੇ 9 ਵਜੇ ਤਕ।

ਅੱਜ ਦੀ ਭੱਦਰਾ : ਰਾਤ 2.35 ਵਜੇ ਤੋਂ 18 ਫਰਵਰੀ ਨੂੰ ਦੁਪਹਿਰ 2.33 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦੀ ਭੱਦਰਾ : ਦੁਪਹਿਰ 2.33 ਵਜੇ ਤਕ।

ਬਿਕਰਮੀ ਸੰਮਤ, 2076, ਸ਼ਕੇ 1941, ਉਤਰਾਯਾਨ, ਦੱਖਣੀ ਗੋਲ, ਬਸੰਤ ਰੁੱਤ, ਫੱਗਣ ਮਹੀਨਾ, ਕ੍ਰਿਸ਼ਨ ਪੱਖ ਦਸ਼ਮੀ 14 ਘੰਟੇ 33 ਮਿੰਟ ਤਕ ਉਪਰੰਤ ਇਕਾਦਸ਼ੀ, ਮੂਲ ਨਛੱਤਰ 30 ਘੰਟੇ 60 ਮਿੰਟ ਤਕ ਉਪਰੰਤ ਪੂਰਵਸ਼ਾੜਾ ਨਛੱਤਰ, ਹਰਸ਼ ਯੋਗ 8 ਘੰਟੇ 43 ਮਿੰਟ ਤਕ ਉਪਰੰਤ ਵਜਰ ਯੋਗ, ਧਨੁ 'ਚ ਚੰਦਰਮਾ।

ਮੇਖ : ਮੰਗਲੀਕ ਜਾਂ ਸੱਭਿਆਚਾਰਕ ਉੱਤਸਵ 'ਚ ਹਿੱਸੇਦਾਰੀ ਰਹੇਗੀ। ਕਾਰੋਬਾਰੀ ਵੱਕਾਰ ਵਧੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।

ਬ੍ਰਿਖ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਜਾਂ ਗੁਆਂਢੀ ਤੋਂ ਤਣਾਅ ਮਿਲ ਸਕਦਾ ਹੈ। ਫਜ਼ੂਲ ਦੀਆਂ ਉਲਝਣਾ ਰਹਿਣਗੀਆਂ। ਸਿਹਤ ਪ੍ਰਤੀ ਸੁਚੇਤ ਰਹੋ। ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ।

ਮਿਥੁਨ : ਜੀਵਨਸਾਥੀ ਦਾ ਸਹਿਯੋਗ ਰਹੇਗਾ। ਸਿੱਖਿਆ ਮੁਕਾਬਲੇਬਾਜ਼ੀ ਦੇ ਖੇਤਰ 'ਚ ਚੱਲ ਰਹੀ ਕੋਸ਼ਿਸ਼ ਫਲਦਾਇਕ ਹੋਵੇਗੀ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ।

ਕਰਕ : ਰਚਨਾਤਮਕ ਕੋਸ਼ਿਸ਼ ਫਲਦਾਇਕ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ, ਫਜ਼ੂਲ ਖ਼ਰਚਾ ਵਧੇਗਾ।

ਸਿੰਘ : ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਕਾਰੋਬਾਰੀ ਕੋਸ਼ਿਸ਼ ਫਲਦਾਇਕ ਹੋਵੇਗੀ। ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ।

ਕੰਨਿਆ : ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸਮਾਜਿਕ ਵੱਕਾਰ ਵਧੇਗਾ। ਮੰਗਲੀਕ 'ਚ ਹਿੱਸੇਦਾਰੀ ਰਹੇਗੀ।

ਤੁਲਾ : ਰਚਨਾਤਮਕ ਕੋਸ਼ਿਸ਼ ਫਲਦਾਇਕ ਹੋਵੇਗੀ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਕਾਰੋਬਾਰੀ ਵੱਕਾਰ ਵਧੇਗਾ।

ਬ੍ਰਿਸ਼ਚਕ : ਰੋਜ਼ੀ ਰੋਟੀ ਦੇ ਖੇਤਰ 'ਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਚੀਜ਼ਾਂ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।

ਧਨੁ : ਕਾਰੋਬਾਰੀ ਵੱਕਾਰ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਮਕਰ : ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ। ਕਾਰੋਬਾਰੀ ਵੱਕਾਰ ਵਧੇਗਾ। ਧਨ, ਸਨਮਾਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਰੋਜ਼ੀ ਰੋਟੀ ਦੇ ਖੇਤਰ 'ਚ ਵਾਧਾ ਹੋਵੇਗਾ।

ਕੁੰਭ : ਧਨ, ਅਹੁਦੇ, ਵੱਕਾਰ ਦੀ ਦਿਸ਼ਾ 'ਚ ਤਰੱਕੀ ਹੋਵੇਗੀ। ਜੀਵਨ ਸਾਥੀ ਦਾ ਸਹਿਯੋਗ ਰਹੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਮੀਨ : ਸਬੰਧਾਂ 'ਚ ਨੇੜਤਾ ਆਵੇਗੀ। ਮਾਲਵਿਆ ਯੋਗ ਕਾਰਨ ਰੁਕਿਆ ਕਾਰਜ ਸੰਪੰਨ ਹੋਵੇਗਾ। ਵੱਕਾਰ 'ਚ ਵਾਧਾ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ।

Posted By: Jagjit Singh