ਅੱਜ ਦੀ ਗ੍ਰਹਿ ਸਥਿਤੀ : 14 ਫਰਵਰੀ 2020 ਸ਼ੁੱਕਰਵਾਰ, ਫਾਲਗੁਨ ਮਹੀਨਾ, ਕ੍ਰਿਸ਼ਨ ਪੱਖ, ਪਸ਼ਠੀ ਦਾ ਰਾਸ਼ੀਫਲ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ, ਪੂਰਬ।

ਅੱਜ ਦਾ ਰਾਹੂਕਾਲ : ਸਵੇਰੇ 10:30 ਤੋਂ ਮੱਧ ਰਾਤਰੀ 12 ਵਜੇ ਤਕ।

ਤਿਉਹਾਰ : ਕਾਲ ਅਸ਼ਟਮੀ

ਬਿਕਰਮੀ ਸੰਮਤ 2076, ਸ਼ਕੇ 1941, ਉਤਰਾਯਨ, ਦੱਖਣੀ ਗੋਲ, ਸਰਦ ਰੁੱਤ, ਫਾਲਗੁਨ ਮਹੀਨਾ, ਕ੍ਰਿਸ਼ਨ ਪੱਖ ਸਪਤਮੀ 16 ਘੰਟੇ 30 ਮਿੰਟ ਤਕ ਉਪੰਰਤ ਅਸ਼ਟਮੀ, ਵਿਸ਼ਾਖਾ ਨਛੱਤਰ 29 ਘੰਟੇ 09 ਮਿੰਟ ਤਕ ਉਪਰੰਤ ਅਨੁਰਾਧਾ ਨਛੱਤਰ, ਵ੍ਰਿਧੀ ਯੋਗ 14 ਗੰਟੇ 05 ਮਿੰਟ ਤਕ ਉਪਰੰਤ ਧਰੁਵ ਯੋਗ, ਤੁਲਾ 'ਚ ਚੰਦਰਮਾ 23 ਘੰਟੇ 19 ਮਿੰਟ ਤਕ ਉਪੰਰਤ ਬ੍ਰਿਸ਼ਚਕ 'ਚ।

ਮੇਖ : ਸੱਭਿਆਚਾਰਕ ਉਤਸਵ ਦਾ ਹਿੱਸਾ ਬਣੋਗੇ। ਪਰਿਵਾਰ ਦਾ ਮਾਣ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਭੱਜਦੌੜ ਰਹੇਗੀ। ਵਪਾਰਕ ਮਾਮਲਿਆਂ 'ਚ ਤਰੱਕੀ ਹੋਵੇਗੀ।

ਬ੍ਰਿਖ : ਵਿਆਹੁਤਾ ਜ਼ਿੰਦਗੀ ਸੁਖਦਾਈ ਹੋਵੇਗੀ। ਕਿਸੇ ਕੰਮ ਦੇ ਸੰਪੰਨ ਹੋਣ 'ਤੇ ਮਾਣ ਸਨਮਾਨ 'ਚ ਵਾਧਾ ਹੋਵੇਗਾ। ਵਪਾਰਕ ਮਾਮਲਿਆਂ 'ਚ ਤਰੱਕੀ ਹੋਵੇਗੀ। ਆਰਥਿਕ ਪੱਖੋਂ ਮਜ਼ਬੂਤੀ ਮਿਲੇਗੀ।

ਮਿਥੁਨ : ਰਿਸ਼ਤਿਆਂ 'ਚ ਪਿਆਰ ਵਧੇਗਾ ਪਰ ਧਨ ਹਾਨੀ ਦੀ ਸੰਭਾਵਨਾ ਹੈ। ਰੁਪਏ ਪੈਸਿਆਂ ਦੇ ਮਾਮਲਿਆਂ 'ਚ ਸਾਵਧਾਨੀ ਰੱਖੋ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਕਰਕ : ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਪਰਿਵਾਰ ਦੇ ਮਾਣ ਸਨਮਾਨ 'ਚ ਵਾਧਾ ਹੋਵੇਗਾ। ਆਰਥਿਕ ਪੱਖੋਂ ਮਜ਼ਬੂਤੀ ਮਿਲੇਗੀ। ਘਰ ਦੀਆਂ ਜ਼ਰੂਰੀ ਚੀਜ਼ਾਂ 'ਚ ਵਾਧਾ ਹੋਵੇਗਾ।

ਸਿੰਘ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਸੱਭਿਆਚਾਰਕ ਉਤਸਵ 'ਚ ਹਿੱਸਾ ਲਵੋਗੇ। ਸਿੱਖਿਆ ਖੇਤਰ 'ਚ ਕੀਤੀ ਜਾ ਰਹੀ ਮਿਹਨਤ ਸਫਲ ਹੋਵੇਗੀ।

ਕੰਨਿਆ : ਯਾਤਰਾ ਸੁਖਦਾਈ ਰਹੇਗੀ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਮਾਣ ਸਨਮਾਨ ਵਧੇਗਾ। ਆਰਥਿਕ ਪੱਖੋਂ ਮਜ਼ਬੂਤੀ ਮਿਲੇਗੀ।

ਤੁਲਾ : ਆਰਥਿਕ ਪੱਖੋਂ ਮਜ਼ਬੂਤੀ ਮਿਲੇਗੀ। ਰਿਸ਼ਤਿਆਂ 'ਚ ਪਿਆਰ ਵਧੇਗਾ। ਪਰਿਵਾਰਕ ਜੀਵਨ ਸੁਖਦਾਈ ਹੋਵੇਗਾ। ਅਹੁਦੇ, ਮਾਣ ਸਨਮਾਨ 'ਚ ਵਾਧਾ ਹੋਵੇਗਾ। ਵਪਾਰ 'ਚ ਤਰੱਕੀ ਮਿਲੇਗੀ।

ਬ੍ਰਿਸ਼ਚਕ : ਮਾਣ ਸਨਮਾਨ 'ਚ ਵਾਧਾ ਹੋਵੇਗਾ। ਪਰਿਵਾਰਕ ਤੇ ਵਪਾਰਕ ਮਾਮਲਿਆਂ 'ਚ ਤਰੱਕੀ ਮਿਲੇਗੀ। ਰਿਸ਼ਤਿਆਂ 'ਚ ਪਿਆਰ ਵਧੇਗਾ। ਆਤਮ ਵਿਸ਼ਵਾਸ 'ਚ ਵਾਧਾ ਹੋਵੇਗਾ।

ਧਨੁ : ਆਰਥਿਕ ਪੱਖੋਂ ਮਜ਼ਬੂਤੀ ਮਿਲੇਗੀ। ਕਿਸੇ ਕਾਰਜ ਦੇ ਸੰਪੰਨ ਹੋਣ ਨਾਲ ਆਤਮਵਿਸ਼ਵਾਸ ਵਧੇਗਾ। ਰਿਸ਼ਤਿਆਂ 'ਚ ਪਿਆਰ ਵਧੇਗਾ। ਵਪਾਰਕ ਤਰੱਕੀ ਹੋਵੇਗੀ।

ਮਕਰ : ਸਿਹਤ ਪ੍ਰਤੀ ਸੁਚੇਤ ਰਹੋ। ਬੋਲ ਬਾਣੀ 'ਤੇ ਕਾਬੂ ਰੱਖੋ। ਰਿਸ਼ਤਿਆਂ 'ਚ ਤਣਾਅ ਆ ਸਕਦਾ ਹੈ। ਕਿਸੇ ਤਰ੍ਹਾਂ ਦਾ ਜੋਖ਼ਮ ਨਾ ਉਠਾਓ। ਰੁਪਏ-ਪੈਸਿਆਂ ਦੇ ਮਾਮਲਿਆਂ 'ਚ ਸਾਵਧਾਨੀ ਵਰਤੋਂ।

ਕੁੰਭ : ਰੁਕਿਆ ਕੰਮ ਸੰਪੰਨ ਹੋਣ 'ਤੇ ਆਤਮਵਿਸ਼ਵਾਸ ਵਧੇਗਾ। ਸਾਥੀਆਂ ਦਾ ਸਹਿਯੋਗ ਮਿਲੇਗਾ। ਪਰਿਵਾਰ ਦਾ ਮਾਣ ਸਨਮਾਨ ਵਧੇਗਾ। ਰਿਸ਼ਤਿਆਂ 'ਚ ਪਿਆਰ ਬਣਿਆ ਰਹੇਗਾ।

ਮੀਨ : ਆਰਥਿਕ ਪੱਖੋਂ ਮਜ਼ਬੂਤ ਹੋਵੇਗੇ। ਕਮਾਈ ਪੱਖੋਂ ਤਰੱਕੀ ਮਿਲੇਗੀ। ਸਾਥੀਆਂ ਦਾ ਸਹਿਯੋਗ ਮਿਲੇਗਾ। ਵਪਾਰ 'ਚ ਤਰੱਕੀ ਮਿਲੇਗੀ। ਰਿਸ਼ਤਿਆਂ 'ਚ ਪਿਆਰ ਵਧੇਗਾ।

Posted By: Jagjit Singh