ਅੱਜ ਦੀ ਗ੍ਰਹਿ ਸਥਿਤੀ : 26 ਦਸੰਬਰ 2019, ਵੀਰਵਾਰ, ਪੋਹ ਮਹੀਨਾ, ਕ੍ਰਿਸ਼ਨ ਪੱਖ, ਮੱਸਿਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01:30 ਵਜੇ ਤੋਂ ਮੱਧ ਰਾਤ 03:00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣ।

ਤਿਉਹਾਰ : ਇਸ਼ਨਾਨ ਦਾਨ ਦੀ ਮੱਸਿਆ।

ਵਿਸ਼ੇਸ਼ : ਸੂਰਜ ਗ੍ਰਹਿਣ ਦਾ ਸੂਤਕ ਸਵੇਰੇ 8:01 ਤੋਂ ਦੁਪਹਿਰ 1:36 ਵਜੇ ਤਕ, ਪੰਚਗ੍ਰਹਿ ਯੋਗ।

27 ਦਸੰਬਰ, 2019 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਨ, ਦੱਖਣਗੋਲ, ਬਸੰਤ ਰੁੱਤ, ਪੋਹ ਮਹੀਨਾ, ਸ਼ੁਕਲ ਪੱਖ, ਪੂਰਵਾਛਾੜਾ ਨਛੱਤਰ ਪਿੱਛੋਂ ਉਤਰਾਛਾੜਾ ਨਛੱਤਰ, ਧਰੁਵ ਯੋਗ 21 ਘੰਟੇ 30 ਮਿੰਟ ਤਕ ਪਿੱਛੋਂ ਵਿਆਘਾਤ ਯੋਗ, ਧਨੁ 'ਚ ਚੰਦਰਮਾ ਪਿੱਛੋਂ ਮਕਰ 'ਚ।


ਮੇਖ : ਮਾਤਾ-ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਪਰਿਵਾਰਕ ਸਨਮਾਨ ਵਧੇਗਾ। ਯਾਤਰਾ ਸੁਖਦਾਈ ਰਹੇਗੀ। ਵਪਾਰਕ ਸਥਿਤੀ ਮਜ਼ਬੂਤ ਹੋਵੇਗੀ।


ਬ੍ਰਿਖ : ਧਨ, ਮਾਣ-ਸਨਮਾਨ, ਯਸ਼ 'ਚ ਵਾਧਾ ਹੋਵੇਗਾ ਪਰ ਅਧੀਨ ਕੰਮ ਕਰਦੇ ਕਰਮਚਾਰੀ ਜਾਂ ਗੁਆਂਢੀਆਂ ਨਾਲ ਝਗੜਾ ਹੋ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ।


ਮਿਥੁਨ : ਪਰਿਵਾਰਕ ਜੀਵਨ ਸੁਖਦਾਈ ਹੋਵੇਗਾ। ਯਾਤਰਾ ਸੁਖਦਾਈ ਰਹੇਗੀ। ਵਪਾਰਕ ਕੋਸ਼ਿਸ਼ਾਂ 'ਚ ਸਫਲਤਾ ਮਿਲੇਗੀ। ਵਿਗੜੇ ਕੰਮ ਬਣਨਗੇ।

ਕਰਕ : ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਉਪਹਾਰ ਜਾਂ ਸਨਮਾਨ ਦਾ ਲਾਭ ਮਿਲੇਗਾ। ਕਮਾਈ ਪੱਖੋਂ ਤਰੱਕੀ ਹੋਵੇਗੀ। ਪੁਰਾਣੇ ਮਿੱਤਰਾਂ ਮਿਲਣਗੇ।

ਸਿੰਘ : ਜਾਇਦਾਦ 'ਚ ਵਾਧਾ ਹੋਵੇਗਾ। ਸਿੱਖਿਆ ਦੇ ਖੇਤਰ 'ਚ ਚਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਨਵੇਂ ਇਕਰਾਰਨਾਮੇ ਦੀ ਦਿਸ਼ਾ 'ਚ ਵੀ ਸਫਲਤਾ ਮਿਲੇਗੀ।

ਕੰਨਿਆ : ਸਿਆਸੀ ਇੱਛਾ ਦੀ ਪੂਰਤੀ ਹੋਵੇਗੀ। ਘਰ ਦੇ ਕੰਮਾਂ 'ਚ ਰੁਝੇ ਰਹੋਗੇ। ਉਪਹਾਰ 'ਚ ਮਾਣ-ਸਨਮਾਨ ਮਿਲਣ ਦੀ ਸੰਭਾਵਨਾ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

ਤੁਲਾ : ਵਪਾਰਕ ਮਾਮਲਿਆਂ 'ਚ ਸਫਲਤਾ ਮਿਲੇਗੀ। ਪਰਿਵਾਰਕ ਮਾਣ-ਸਨਮਾਨ ਵਧੇਗਾ। ਯਾਤਰਾ ਸੁਖਦਾਈ ਰਹੇਗੀ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਬ੍ਰਿਸ਼ਚਕ : ਸਮਾਜਿਕ ਮਾਣ-ਸਨਮਾਨ ਵਧੇਗਾ। ਦੋਸਤਾਨਾ ਸਬੰਧ ਮਜ਼ਬੂਤ ਹੋਣਗੇ। ਮਾਣ-ਸਨਮਾਨ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਮਾਣ-ਸਨਮਾਨ ਵਧੇਗਾ।

ਧਨੁ : ਪੰਚਗ੍ਰਹਿ ਯੋਗ ਆਰਥਿਕ ਰੂਪ ਨਾਲ ਤਣਾਅ ਪੈਦਾ ਕਰੇਗਾ। ਸੰਤਾਨ ਦੇ ਵਿਵਹਾਰ ਸਬੰਧੀ ਚਿੰਤਤ ਰਹਿ ਸਕਦੇ ਹੋ। ਸਿਹਤ ਪ੍ਰਤੀ ਸੁਚੇਤ ਰਹੋ।

ਮਕਰ : ਸਿੱਖਿਆ ਮੁਕਾਬਲਿਆਂ 'ਚ ਸਫਲਤਾ ਮਿਲੇਗੀ। ਮਾਣ ਸਨਮਾਨ ਮਿਲੇਗਾ ਪਰ ਜੀਵਨ ਸਾਥੀ ਨਾਲ ਤਣਾਅ ਦੀ ਸਥਿਤੀ ਸਾਹਮਣੇ ਆ ਸਕਦੀ ਹੈ।

ਕੁੰਭ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗ। ਰਚਨਾਤਮਕ ਕੋਸ਼ਿਸ਼ਾਂ 'ਚ ਸਫਲਤਾ ਮਿਲੇਗੀ। ਯਾਤਰਾ ਸੁਖਦਾਈ ਰਹੇਗੀ। ਪਰੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਮੀਨ : ਘਰ ਦੀਆਂ ਜ਼ਰੂਰੀ ਚੀਜ਼ਾਂ 'ਚ ਵਾਧਾ ਹੋਵੇਗਾ। ਸਮਾਜਿਕ ਮਾਣ-ਸਨਮਾਨ ਵਧੇਗਾ। ਯਾਤਰਾ ਸੁਖਦਾਈ ਰਹੇਗੀ। ਰਾਜਨੀਤਕ ਇੱਛਾਵਾਂ ਦੀ ਪੂਰਤੀ ਹੋਵੇਗੀ।

Posted By: Jagjit Singh