ਅੱਜ ਦੀ ਗ੍ਰਹਿ ਸਥਿਤੀ : 20 ਨਵੰਬਰ 2019 ਬੁੱਧਵਾਰ, ਮੱਘਰ ਮਹੀਨਾ, ਕ੍ਰਿਸ਼ਨ ਪੱਖ, ਅਸ਼ਟਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ ਸ਼ਾਮ 01.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ, ਦੱਖਣ।

ਅੱਜ ਦੀ ਤਿਉਹਾਰ : ਬੁਧਾਅਸ਼ਟਮੀ

ਕੱਲ ਦਾ ਵਿਸ਼ੇਸ਼ : ਸ਼ੁਕਰ ਧਨੂ ਰਾਸ਼ੀ 'ਚ।


21 ਨਵੰਬਰ, 2019 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁੱਤ, ਮੱਘਰ ਮਹੀਨਾ, ਕ੍ਰਿਸ਼ਨ ਪੱਖ, ਨੌਮੀ 11 ਘੰਟੇ 29 ਮਿੰਟ ਉਪਰੰਤ ਦਸ਼ਮੀ, ਰੂਬਾਫਾਲਗੁਨੀ ਨਛੱਤਰ 18 ਘੰਟੇ 29 ਮਿੰਟ ਉਪਰੰਤ ਉੱਤਰਾਫਾਲਗੁਨੀ ਨਛੱਤਰ, ਵੈਧ੍ਰਿਤ ਯੋਗ 16 ਘੰਟੇ 34 ਮਿੰਟ ਉਪਰੰਤ ਵਿਸ਼ਕੁੰਭ ਯੋਗ, ਸਿੰਘ 'ਚ ਚੰਦਰਮਾ 24 ਘੰਟੇ 2 ਮਿੰਟ ਉਪਰੰਤ ਕੰਨਿਆ 'ਚ।


ਮੇਖ : ਔਲਾਦ ਪ੍ਰਤੀ ਜ਼ਿੰਮੇਵਾਰੀ ਪੂਰੀਆਂ ਹੋਣਗੀਆਂ। ਕਾਰੋਬਾਰ ਵਿਚ ਸਨਮਾਨ ਵਧੇਗਾ। ਆਰਥਕਿ ਪੱਖ ਮਜ਼ਬੂਤ ਹੋਵੇਗਾ। ਸੰਤਾਨ ਦਾ ਸਲੂਕ ਮਾੜਾ ਹੋ ਸਕਦਾ ਹੈ।


ਬ੍ਰਿਖ : ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਘਰੇਲੂ ਚੀਜ਼ਾਂ 'ਚ ਵਾਧਾ ਹੋਵੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ। ਸਨਮਾਨ ਵਿਚ ਵਾਧਾ ਹੋਵੇਗਾ।


ਮਿਥੁਨ : ਸਾਰਥਿਕ ਕੰਮਾਂ ਵਿਚ ਕਾਮਯਾਬੀ ਮਿਲੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।


ਕਰਕ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਨਿੱਜੀ ਸਬੰਧ ਦ੍ਰਿੜ ਹੋਣਗੇ।


ਸਿੰਘ : ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਸਮਾਜ ਵਿਚ ਸਨਮਾਨ ਵਧੇਗਾ। ਵਿਗੜੇ ਕੰਮ ਬਣਨਗੇ।


ਕੰਨਿਆ : ਬੇਕਾਰ ਦੀ ਭੱਜ-ਦੌੜ ਰਹੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।


ਤੁਲਾ : ਸਬੰਧਾਂ 'ਚ ਮਿਠਾਸ ਆਵੇਗੀ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ।


ਬ੍ਰਿਸ਼ਚਕ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰ ਕੋਸ਼ਿਸ਼ ਸਫਲ ਹੋਣਗੀਆਂ। ਕਿਸੇ ਖਾਸ ਨਾਲ ਮੁਲਾਕਾਤ ਹੋਵੇਗੀ।


ਧਨੁ : ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਸਿੱਖਿਆ 'ਚ ਤਰੱਕੀ ਹੋਵੇਗੀ।


ਮਕਰ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਆਰਥਿਕ ਮਾਮਲਿਆਂ 'ਚ ਜ਼ੋਖ਼ਮ ਨਾ ਚੁੱਕੋ। ਸਬੰਧਾਂ ਵਿਚ ਮਿਠਾਸ ਆਵੇਗੀ। ਮਹਿਮਾਨ ਆਵੇਗਾ।


ਕੁੰਭ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਕੋਸ਼ਿਸ਼ਾਂ ਸਫਲ ਹੋਣਗੀਆਂ। ਯਾਤਰਾ ਸੁਖਦ ਰਹੇਗੀ।


ਮੀਨ : ਸੱਭਿਆਚਾਰਕ ਉਤਸਵ 'ਚ ਹਿੱਸੇਦਾਰੀ ਰਹੇਗੀ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਕਿਸੇ ਖ਼ਾਸ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।

Posted By: Jagjit Singh