ਅੱਜ ਦੀ ਗ੍ਰਹਿ ਸਥਿਤੀ : 18 ਜੂਨ 2019, ਮੰਗਲਵਾਰ, ਹਾੜ੍ਹ ਮਹੀਨਾ, ਕ੍ਰਿਸ਼ਨ ਪੱਖ, ਪ੍ਰਤਿਪਦਾ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦਾ ਰਾਹੂਕਾਲ : ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 04: 30 ਚਾਰ ਵਜੇ ਤੱਕ।

ਵਿਸ਼ੇਸ਼ : ਹਾੜ੍ਹ ਮਹੀਨਾ ਸ਼ੁਰੂ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਵਿਕ੍ਰਮ ਸੰਤ 2076, ਸ਼ਕੇ 1941,ਉਤਰਾਇਨ, ਉੱਤਰ ਗੋਲ, ਗਰਮ ਰੁੱਤ, ਹਾੜ੍ਹ ਮਹੀਨਾ, ਕ੍ਰਿਸ਼ਨ ਪੱਖ, ਦੂਜਾ 15 ਘੰਟੇ 34 ਮਿੰਟ ਤਕ ਮਗਰੋਂ ਤੀਜਾ, ਪੂਰਬ ਹਾੜ੍ਹ ਨਛੱਤਰ 13 ਘੰਟੇ 29 ਮਿੰਟ ਤਕ ਮਗਰੋਂ ਉੱਤਰ ਹਾੜ੍ਹ ਨਛੱਤਰ, ਬ੍ਰਹਮਾ ਯੋਗ 18 ਘੰਟੇ 56 ਮਿੰਟ ਤਕ ਮਗਰੋਂ ਏਂਦਰ ਯੋਗ, ਧਨੁ 'ਚ ਚੰਦਰਮਾ 19 ਘੰਟੇ 58 ਮਿੰਟ ਤਕ ਮਗਰੋਂ ਮਕਰ 'ਚ।


ਮੇਖ : ਪਿਤਾ ਤੇ ਧਰਮਗੁਰੂ ਦਾ ਸਹਿਯੋਗ ਮਿਲੇਗਾ। ਗੁਆਂਢੀ ਤੇ ਰਾਜਨੀਤਿਕ ਵਿਅਕਤੀ ਕਾਰਨ ਤਣਾਅ ਮਿਲ ਸਕਦਾ ਹੈ। ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।


ਬ੍ਰਿਸ਼ਚਕ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਦੇਸ਼ਾਂਤਰ ਦਾ ਲਾਭ ਮਿਲੇਗਾ। ਰਚਨਾਤਮਕ ਕੋਸ਼ਿਸ਼ ਵਧੇ ਫੁੱਲੇਗੀ। ਪਹਾੜੀ ਸਥਾਨ ਦੀ ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।


ਮਿਥੁਨ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਉਪਹਾਰ ਤੇ ਸਨਮਾਨ 'ਚ ਵਾਧਾ ਹੋਵੇਗਾ। ਰਾਜਨੀਤਿਕ ਮਾਮਲਿਆਂ 'ਚ ਰੁੱਝੇ ਹੋ ਸਕਦੇ ਹੋ ਤੇ ਉਸ ਦਾ ਲਾਭ ਮਿਲੇਗਾ। ਨਿੱਜੀ ਸਬੰਧ ਮਜ਼ਬੂਤ ਹੋਣਗੇ।


ਕਰਕ : ਵਿਰੋਧੀ ਸਰਗਰਮ ਰਹਿਣਗੇ। ਵਿਆਹੁਤਾ ਜੀਵਨ 'ਚ ਤਣਾਅ ਆ ਸਕਦਾ ਹੈ। ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਪਰ ਗ਼ਲਤ ਫ਼ੈਸਲਾ ਪੈਸੇ ਦੀ ਹਾਨੀ ਕਰਵਾ ਸਕਦਾ ਹੈ।


ਸਿੰਘ : ਕਾਰੋਬਾਰੀ ਯੋਜਨਾ ਵਧੇ ਫੁੱਲੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਸਮਾਜਿਕ ਮਾਣ-ਸਨਮਾਨ ਵਧੇਗਾ। ਪਹਾੜੀ ਸਥਾਨ 'ਤੇ ਜਾਣ ਦੀ ਸੰਭਾਵਨਾ ਹੈ।


ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਕੁਝ ਪਰਿਵਾਰਕ ਤਣਾਅ ਰਹਿਣਗੇ। ਵਿਅਰਥ ਦੀਆਂ ਉਲਝਣਾਂ ਰਹਿਣਗੀਆਂ। ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।


ਤੁਲਾ : ਆਰਥਿਕ ਮਾਮਲਿਆਂ 'ਚ ਜ਼ੋਖ਼ਮ ਨਾ ਚੁੱਕੋ। ਕਾਰੋਬਾਰ 'ਚ ਨਿਵੇਸ਼ ਕਰਨਾ ਫਿਲਹਾਲ ਠੀਕ ਨਹੀਂ ਹੈ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਕਾਰੋਬਾਰੀ ਯੋਜਨਾ ਵਧੇ ਫੁੱਲੇਗੀ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫ਼ਲ ਹੋਵੋਗੇ।


ਬ੍ਰਿਸ਼ਚਕ : ਸਿੱਖਿਆ ਪ੍ਰਤੀਯੋਗਤਾ ਦੇ ਖੇਤਰ 'ਚ ਚੱਲ ਰਿਹਾ ਯਤਨ ਵਧੇ ਫੁੱਲੇਗਾ। ਸਬੰਧਾਂ 'ਚ ਮਧੁਰਤਾ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਕਿਸੇ ਮਿੱਤਰ ਨਾਲ ਅਚਾਨਕ ਮੁਲਾਕਾਤ ਹੋਵੇਗੀ।


ਧਨੁ : ਆਰਥਿਕ ਪੱਖ ਮਜ਼ਬੂਤ ਹੋਵੇਗਾ ਫਿਰ ਵੀ ਅਗਿਆਤ ਭੈਅ ਤੋਂ ਗ੍ਰਸਤ ਰਹੋਗੇ। ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਨਾਕਾਰਾਤਮਕ ਪ੍ਰਵਿਰਤੀ ਦੇ ਲੋਕਾਂ ਤੋਂ ਦੂਰ ਰਹਿਣ ਦੀ ਲੋੜ ਹੈ।


ਮਕਰ : ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਹੋਵੇਗੀ। ਕੁਝ ਪਰਿਵਾਰਕ ਸਮੱਸਿਆਵਾਂ ਰਹਿਣਗੀਆਂ। ਸਿਹਤ ਤੇ ਮਾਣ ਸਨਮਾਨ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਮਿੱਤਰਾਂ ਦਾ ਸਹਿਯੋਗ ਮਿਲੇਗਾ।


ਕੁੰਭ : ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਚੱਲ ਜਾਂ ਅਚੱਲ ਸੰਪਤੀ 'ਚ ਵਾਧਾ ਹੋਵੇਗਾ। ਕਾਰੋਬਾਰੀ ਯੋਜਨਾ ਵਧੇ ਫੁੱਲੇਗੀ। ਕਾਰੋਬਾਰ 'ਚ ਲਾਭ ਮਿਲੇਗਾ।


ਮੀਨ : ਕਿਸੇ ਪਰਿਵਾਰਕ ਮੈਂਬਰ ਦੇ ਕਾਰਨ ਤਣਾਅ ਮਿਲੇਗਾ ਪਰ ਭਰਾ ਜਾਂ ਮਿੱਤਰ ਦੇ ਸਹਿਯੋਗ ਲੈਣ 'ਚ ਸਫਲ ਹੋਵੋਗੇ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਵੀ ਕੀਤੀ ਮਿਹਨਤ ਸਾਰਥਕ ਹੋਵੇਗੀ।

Posted By: Jagjit Singh