v> ਪੱਤਰ ਪ੍ਰੇਰਕ, ਤਰਨਤਾਰਨ : ਤਰਨਤਾਰਨ 'ਚ ਦੇਰ ਰਾਤ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਦੋ ਮਰੀਜ ਸਾਹਮਣੇ ਆਏ ਹਨ। ਤਰਨਤਾਰਨ ਦੇ ਐੱਐੱਮਓ ਡਾ. ਇੰਦਰ ਮੋਹਨ ਗੁਪਤਾ ਮੁਤਾਬਿਕ ਦੋਵੇਂ ਮਰੀਜ਼ ਖਡੂਰ ਸਾਹਿਬ ਇਲਾਕੇ ਨਾਲ ਸਬੰਧਤ ਹਨ। ਜੋ ਬਾਹਰੀ ਰਾਜ ਤੋਂ ਪਹੁੰਚੇ ਸਨ। ਦੋ ਹੋਰ ਨਵੇਂ ਮਰੀਜਾਂ ਦੀ ਪੁਸ਼ਟੀ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਹੈ। ਜਦੋਂਕਿ ਹੁਣ ਤਕ ਕੋਰੋਨਾ ਵਾਇਰਸ ਨਾਲ ਪੀੜ੍ਹਤ ਪਾਏ ਜਾਣ ਵਾਲੇ ਮਰੀਜਾਂ ਦੀ ਗਿਣਤੀ 166 ਹੋ ਗਈ ਹੈ।

Posted By: Jagjit Singh