ਜਗਦੀਸ਼ ਰਾਜ, ਅਮਰਕੋਟ : ਦਿੱਲੀ ਕਿਸਾਨ ਅੰਦੋਲਨ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਹਰਿਆਣਾ ਦੇ ਪਿੰਡ ਲੋਆ ਮਾਜਰਾ ਦੇ ਰਹਿਣ ਵਾਲੇੇ ਪੋ੍. ਕ੍ਰਿਸ਼ਨ ਜੋਨ ਜਿਸ ਨੇ ਅੰਦੋਲਨ ਸ਼ੁਰੂ ਹੋਣ ਤੋਂ ਲੈ ਕੇ ਅੰਦੋਲਨ ਦੀ ਜਿੱਤ ਤਕ ਟਿਕਰੀ ਬਾਰਡਰ 'ਤੇ ਬੈਠੇ ਕਿਸਾਨਾਂ ਨੂੰ ਲੰਗਰ ਬਣਾਉਣ ਲਈ ਗੈਸ ਸਿਲੰਡਰਾਂ ਦੀ ਸੇਵਾ ਕੀਤੀ ਸੀ। ਜਿਸ ਨੂੰ ਕਿਸਾਨ ਆਗੂ ਸਤਨਾਮ ਸਿੰਘ ਵਲਟੋਹਾ ਦੇ ਘਰ ਪਿੰਡ ਵਲਟੋਹਾ ਵਿਖੇ ਪੁੱਜਣ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ, ਦਲੇਰ ਸਿੰਘ ਰਾਜੋਕੇ, ਡਾ. ਸੁਖਵੰਤ ਸਿੰਘ ਵਲਟੋਹਾ, ਗੁਰਬੀਰ ਸਿੰਘ ਵਲਟੋਹਾ, ਸੁਖਵਿੰਦਰ ਸਿੰਘ ਫ਼ੌਜੀ ਵਲਟੋਹਾ, ਸਤਨਾਮ ਸਿੰਘ ਵਲਟੋਹਾ, ਵਿਕਰਮਜੀਤ ਸਿੰਘ ਵਲਟੋਹਾ, ਯਾਦਵਿੰਦਰ ਸਿੰਘ ਵਲਟੋਹਾ, ਸੁਖਦੇਵ ਸਿੰਘ ਬਲਿਆਂਵਾਲਾ, ਸਤਬੀਰ ਸਿੰਘ ਕੋਟਲੀ, ਚਾਨਣ ਸਿੰਘ ਆਸਲ, ਦੇਸਾ ਸਿੰਘ ਘਰਿਆਲਾ, ਜੁਗਰਾਜ ਸਿੰਘ ਢੋਲਣ, ਦਰਸ਼ਨ ਸਿੰਘ ਪਹੁਵਿੰਡ, ਬਿਕਰਮਜੀਤ ਸਿੰਘ ਘਰਿਆਲਾ, ਸੁਖਚੈਨ ਸਿੰਘ ਢੋਲਣ, ਕੇਵਲ ਸਿੰਘ ਬਹਾਦਰ ਨਗਰ, ਬਖਸ਼ੀਸ਼ ਸਿੰਘ ਬਹਾਦਰ ਨਗਰ, ਜਰਨੈਲ ਸਿੰਘ ਬਹਾਦਰ ਨਗਰ, ਸੁਖਵਿੰਦਰ ਸਿੰਘ ਆਸਲ, ਸਰਵਣ ਸਿੰਘ ਕੋਟਲੀ, ਦਲਬਾਰਾ ਸਿੰਘ ਵਲਟੋਹਾ, ਗੁਰਜੀਤ ਸਿੰਘ ਦਿਓਲ, ਜਸਵੰਤ ਸਿੰਘ, ਨੀਰਧੜਤ ਸਿੰਘ,, ਮੁਖਵਿੰਦਰ ਸਿੰਘ ਬੱਗੂ ਅਤੇ ਹੋਰ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰ ਹਾਜ਼ਰ ਸਨ।