-
ਫਾਰਚੂਨਰ ਗੱਡੀ ਖੋਹਣ ਵਾਲੇ ਨੂੰ ਪਨਾਂਹ ਦੇਣ ਵਾਲੇ ਰਿਸ਼ਤੇਦਾਰ ਨਾਮਜਦ
ਸਰਹੱਦੀ ਇਲਾਕੇ 'ਚੋਂ ਫਾਰਚੂਨਰ ਗੱਡੀ, ਨਕਦੀ ਤੇ ਸੋਨਾ ਲੁੱਟਣ ਵਾਲੇ ਮੁਲਜ਼ਮ ਨੂੰ ਪਨਾਂਹ ਦੇਣ ਦੇ ਦੋਸ਼ ਹੇਠ ਉਸ ਦੇ ਤਿੰਨ ਰਿਸ਼ਤੇਦਾਰਾਂ 'ਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਜਿਨ੍ਹਾਂ ਨੂੰ ਬਕਾਇਦਾ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।
Punjab1 month ago -
ਮੰਨਣ ਦੇ ਨਿਰਮਾਣ ਅਧੀਨ ਟੋਲ ਪਲਾਜ਼ਾ ਤੇ ਬੁਰਜੀਆਂ ਨਾਲ ਟਕਰਾਈ ਫਾਰਚੂਨ, ਇਕ ਦੀ ਮੌਤ ਦੂਜਾ ਗੰਭੀਰ ਜ਼ਖ਼ਮੀ
Punjab news ਖੇਮਕਰਨ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਪਿੰਡ ਮੰਨਣ ਵਿਖੇ ਬਣਨ ਵਾਲਾ ਟੋਲ ਪਲਾਜ਼ਾ ਕਿਸਾਨਾਂ ਵੱਲੋਂ ਦਿੱਤੇ ਗਏ ਧਰਨੇ ਦੇ ਕਾਰਨ ਪਹਿਲਾਂ ਹੀ ਅਖਬਾਰਾਂ ਦੀਆਂ ਸੁਰਖੀਆਂ ਵਿਚ ਰਿਹਾ ਹੈ।
Punjab1 month ago -
Award ਵਾਪਸੀ ਦੀ ਕਵਾਇਦ 'ਚ ਸੰਤ ਬਾਬਾ ਸੇਵਾ ਸਿੰਘ ਵੀ ਸ਼ਾਮਲ ; ਪਦਮਸ੍ਰੀ ਵਾਪਸ ਕਰਨ ਦਾ ਕੀਤਾ ਐਲਾਨ
ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਹੁਰਾਂ ਨੇ ਆਪਣਾ ਪਦਮਸ੍ਰੀ ਐਵਾਰਡ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿਚ ਇਕ ਪੱਤਰ ਰਾਸ਼ਟਰਪਤੀ ਨੂੰ ਭੇਜਦਿਆਂ ਬਾਬਾ ਸੇਵਾ ਸਿੰਘ ਨੇ ਲਿਖਿਆ ਹੈ ਕਿ ਮੈਂ 'ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸੰਘਰਸ਼ ਲਈ...
Punjab1 month ago -
ਮਾਂ, ਧੀ ਤੇ ਦੋਹਤੀ ਦੇ ਜ਼ਹਿਰ ਨਿਗਲਣ ਦਾ ਮਾਮਲਾ : ਗਰਭਵਤੀ ਦੇ ਦੂਜੇ ਪਤੀ ਖ਼ਿਲਾਫ਼ ਮਾਮਲਾ ਦਰਜ
ਤਰਨਤਾਰਨ ਦੇ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਵਿਖੇ ਮਾਂ, ਨੌ ਮਹੀਨੇ ਦੀ ਗਰਭਵਤੀ ਧੀ ਅਤੇ ਦਸ ਸਾਲ ਦੀ ਦੋਹਤੀ ਦੀ ਜ਼ਹਿਰ ਨਿਗਲਣ ਨਾਲ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਗਰਭਵਤੀ ਔਰਤ ਦੇ ਦੂਸਰੇ ਪਤੀ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ।
Punjab1 month ago -
ਦਿਲ ਕੰਬਾਊ ਹਾਦਸਾ : ਸ਼ਗਨ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਕਾਰ ਨੇ ਮਾਰੀ ਟੱਕਰ, ਮੌਤ
Tarntaran Road Accident : ਸ਼ਗਨ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਕੌਮੀ ਸ਼ਾਹ ਮਾਰਗ ਨੰਬਰ 54 'ਤੇ ਬਲੈਨੇ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਪਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਪਤਨੀ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ...
Punjab1 month ago -
ਮਾਂ, ਗਰਭਵਤੀ ਧੀ ਤੇ ਦਸ ਸਾਲਾ ਦੋਹਤੀ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਤਿੰਨਾਂ ਦੀ ਇਲਾਜ ਦੌਰਾਨ ਮੌਤ
ਤਰਨਤਾਰਨ ਦੇ ਮੁਹੱਲਾ ਗੁਰੂ ਤੇਗ ਬਹਾਦਰ ਨਗਰ 'ਚ ਬੁੱਧਵਾਰ ਨੂੰ ਇਕ ਪਰਿਵਾਰ ਦੇ ਤਿੰਨ ਜੀਆਂ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ...
Punjab1 month ago -
ਛੁੱਟੀ ਆਏ ਫ਼ੌਜੀ ਨੇ ਪਰਿਵਾਰ ਨਾਲ ਮਿਲ ਕੇ ਕੀਤਾ ਪਤਨੀ ਦਾ ਕਤਲ, ਪਤੀ, ਸੱਸ, ਸਹੁਰੇ 'ਤੇ ਨਨਾਣ ਖ਼ਿਲਾਫ਼ ਹੱਤਿਆ ਦਾ ਕੇਸ ਦਰਜ
ਛੁੱਟੀ 'ਤੇ ਆਏ ਫੌਜੀ ਨੇ ਦੋ ਸਾਲ ਪਹਿਲਾਂ ਵਿਆਹ ਕੇ ਲਿਆਂਦੀ ਪਤਨੀ ਨੂੰ ਆਪਣੇ ਪਰਿਵਾਰ ਨਾਲ ਮਿਲ ਕੇ ਕਥਿਤ ਤੌਰ 'ਤੇ ਮਾਰ ਮੁਕਾਇਆ...
Punjab1 month ago -
ਕਾਰ-ਮੋਟਰਸਾਈਕਲ ਟੱਕਰ ’ਚ ਨੌਜਵਾਨ ਦੀ ਮੌਤ, ਕਾਰ ਚਾਲਕ ਮੌਕੇ ਤੋਂ ਫਰਾਰ
ਸਬਡਵੀਜ਼ਨ ਪੱਟੀ ਦੇ ਪਿੰਡ ਲੌਹਕਾ ਨੇੜੇ ਤਰਨਤਾਰਨ ਰੋਡ ਉੱਪਰ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ...
Punjab1 month ago -
ਤਰਨਤਾਰਨ 'ਚ ਵੱਡੀ ਵਾਰਦਾਤ, ਚਿੱਟੇ ਦਿਨ ਨੌਜਵਾਨ ਨੂੰ ਗੋਲ਼ੀ ਮਾਰ ਕੇ ਖੋਹੀ ਨਗਦੀ, ਹਾਲਤ ਗੰਭੀਰ
ਸਰਹੱਦੀ ਕਸਬਾ Bhikhiwind ਦੇ ਪਿੰਡ ਪਹੂਵਿੰਡ ਕੋਲ ਚਿੱਟੇ ਦਿਨ ਇਕ ਨੌਜਵਾਨ ਨੂੰ ਗੋਲ਼ੀ ਮਾਰ ਕੇ 50 ਹਜ਼ਾਰ ਦੀ ਨਗਦੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਪੁਲਿਸ ਨੇ ਜਿੱਥੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਗੰਭੀਰ ਹਾਲਤ 'ਚ ਜ਼ਖ਼ਮੀ ਨੌਜਵਾਨ ਨੂੰ ਕਸਬੇ ਦੇ ਨਿੱ...
Punjab1 month ago -
ਇਕੋ ਰਾਤ ਚੋਰਾਂ ਨੇ ਪੰਜ ਵਾਰਦਾਤਾਂ ਨੂੰ ਦਿੱਤਾ ਅੰਜਾਮ, ਤਿੰਨ ਪਿੰਡਾਂ ਦੇ ਧਾਰਮਿਕ ਸਥਾਨਾਂ ਨੂੰ ਬਣਾਇਆ ਨਿਸ਼ਾਨਾ
ਥਾਣਾ ਕੱਚਾ ਪੱਕਾ ਅਧੀਨ ਤਿੰਨ ਪਿੰਡਾਂ ਦੇ ਪੰਜ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ।
Punjab1 month ago -
ਜੋਤੀ ਸੇਖੋਂ ਦੀ ਇਕ ਹੋਰ ਬ੍ਰਾਂਚ ਸਣੇ ਚਾਰ ਨਜਾਇਜ਼ ਬ੍ਰਾਂਚਾਂ ਖ਼ਿਲਾਫ਼ ਕਾਰਵਾਈ, ਦੋ ਗ੍ਰਿਫ਼ਤਾਰ
Tarntaran Crime News : ਸਰਕਾਰ ਨੂੰ ਚੂਨਾ ਲਗਾ ਕੇ ਚਲਾਈਆਂ ਜਾ ਰਹੀਆਂ ਸ਼ਰਾਬ ਦੀਆਂ ਨਜਾਇਜ਼ ਬ੍ਰਾਂਚਾਂ 'ਤੇ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ। ਅੰਗਰੇਜ਼ੀ ਸ਼ਰਾਬ ਦੀ ਨਜਾਇਜ਼ ਵਿਕਰੀ ਨੂੰ ਲੈ ਕੇ ਚਰਚਾ ਵਿਚ ਆਏ ਜੋਤੀ ਸੇਖੋਂ ਦੀ ਇਕ ਬ੍ਰਾਂਚ ਸਮੇਤ ਤਿੰਨ ਹੋਰ ਨਜਾਇਜ਼ ਬ੍ਰਾਂਚਾਂ ...
Punjab1 month ago -
ਬਿਜਲੀ ਚੋਰੀ ਫੜਨ ਗਏ ਪਾਵਰਕਾਮ ਮੁਲਾਜ਼ਮਾਂ ਨਾਲ ਧੱਕਾ ਮੁੱਕੀ, ਮੋਬਾਈਲ ਖੋਹਿਆ ਤੇ ਇੱਟਾਂ ਰੋੜੇ ਚਲਾਏ
ਸਰਹੱਦੀ ਪਿੰਡ ਮਾੜੀ ਉੱਧੋਕੇ ਵਿਖੇ ਬਿਜਲੀ ਚੋਰੀ ਫੜ੍ਹਨ ਗਏ ਪਾਵਰਕਾਮ ਦੇ ਮੁਲਾਜ਼ਮਾਂ ਨਾਲ ਕਥਿਤ ਤੌਰ 'ਤੇ ਧੱਕਾਮੁੱਕੀ ਕਰਨ, ਇੱਟਾਂ ਰੋੜੇ ਮਾਰਨ ਤੇ ਉਨ੍ਹਾਂ ਦੇ ਮੋਬਾਈਲ ਫੋਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।
Punjab1 month ago -
ਪੰਜਾਬ ਦੇ ਬਹਾਦੁਰ ਬੇਟੇ ਸੁਖਬੀਰ ਸਿੰਘ ਦੇ ਗ਼ਮਗੀਨ ਮਾਹੌਲ 'ਚ ਅੰਤਿਮ ਵਿਦਾਈ, ਸ਼ਰਧਾਂਜਲੀ ਦੇਣ ਉਮੜੇ ਲੋਕ
ਪੰਜਾਬ ਦੇ ਬਹਾਦੁਰ ਬੇਟੇ ਸੁਖਬੀਰ ਸਿੰਘ (Sukhbir Singh ਨੂੰ ਅੱਜ ਬੇਹੱਦ ਗ਼ਮਗੀਨ ਮਾਹੌਲ 'ਚ ਉਨ੍ਹਾਂ ਦੇ ਪਿੰਡ ਖਵਾਸਪੁਰ (Khawaspur) 'ਚ ਅੰਤਿਮ ਵਿਧਾਈ ਦਿੱਤੀ ਗਈ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵੱਡੀ ਗਿਣਤੀ 'ਚ ਲੋਕ ਆਏ। ਪਿੰਡ ਦੇ ਮਿਡਲ ਸਕੂਲ ਦੇ ਕੰਪਲੈਕਸ 'ਚ ਸ਼ਹੀਦ ਸੁਖਬ...
Punjab1 month ago -
ਤਰਨਤਾਰਨ 'ਚ 62 ਸਾਲਾ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ, ਘਰ 'ਚ ਜਬਰਨ ਵੜ ਕੇ ਘੁੱਟਿਆ ਗਲ਼ਾ
Tarntaran ਦੇ ਸ਼ਹਿਰ ਪੱਟੀ ਵਿਖੇ ਸ਼ੁੱਕਰਵਾਰ ਦੇਰ ਰਾਤ ਇਕ ਵਿਅਕਤੀ ਦਾ ਕੁਝ ਲੋਕਾਂ ਵੱਲੋਂ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ ਗਿਆ। ਘਟਨਾ ਪੱਟੀ ਬੱਸ ਸਟੈਂਡ ਦੇ ਪਿਛਲੇ ਪਾਸੇ ਵਿਸ਼ਾਲ ਕਾਲੋਨੀ ਦੀ ਹੈ।
Punjab1 month ago -
ਫਾਈਨਾਂਸ ਕੰਪਨੀ ਦੇ ਏਜੰਟ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰ ਖੋਹੇ 50 ਹਜ਼ਾਰ ਤੇ ਮੋਬਾਈਲ ਫੋਨ
ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਪਿੰਡ ਮੁੰਡਾਪਿੰਡ ਨਜ਼ਦੀਕ ਮੋਟਰਸਾਈਕਲ ’ਤੇ ਉਗਰਾਹੀ ਕਰਕੇ ਜਾ ਰਹੇ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ 50 ਹਜ਼ਾਰ ਦੀ ਨਕਦੀ ਅਤੇ ਦੋ ਮੋਬਾਈਲ ਫੋਨ ਖੋਹ ਲਏ। ਪੁਲਿਸ ਨੇ ...
Punjab1 month ago -
ਦੇਸ਼ ਲਈ ਕੁਰਬਾਨ ਹੋਇਆ ਪੰਜਾਬ ਦਾ ਇਕ ਹੋਰ ਜਵਾਨ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਐਕਸ ਗ੍ਰੇਸ਼ੀਆ ਦਾ ਐਲਾਨ
ਪੰਜਾਬ ਦੇ ਇਕ ਹੋਰ ਜਾਂਬਾਜ਼ ਨੇ ਸਰਹੱਦ 'ਤੇ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣਾ ਬਲੀਦਾਨ ਦੇ ਦਿੱਤਾ ਹੈ। ਖਡੂਰ ਸਾਹਿਬ ਹਲਕੇ ਦੇ ਪਿੰਡ ਖਵਾਸਪੁਰਾ ਦਾ ਨਾਇਕ ਸੁਖਬੀਰ ਸਿੰਘ ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਪਾਕਿ ਫ਼ੌਜੀਆਂ ਵੱਲੋਂ ਕੀਤੀ ਗਈ ਗੋਲ਼ੀਬਾਰੀ 'ਚ ਸ਼ਹੀਦ ਹੋ ਗਿਆ।
Punjab1 month ago -
ਪੁਲਿਸ ਨੇ ਬੇਨਕਾਬ ਕੀਤਾ ਪੰਜ ਮੈਂਬਰੀ ਫਿਰੋਤੀ ਗਿਰੋਹ, ਦੋ ਗ੍ਰਿਫ਼ਤਾਰ
ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਫਿਰੋਤੀ ਅਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਮੈਂਬਰੀ ਗਿਰੋਹ ਨੂੰ ਬੇਨਕਾਬ ਕਰਦਿਆਂ ਦੋ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
Punjab2 months ago -
ਵੱਡੀ ਮਾਤਰਾ 'ਚ ਪਾਬੰਦੀਸ਼ੁਦਾ ਗੋਲੀਆਂ ਬਰਾਮਦ, ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਐਂਟੀ ਨਾਰਕੋਟਿਕ ਸੈਂੱਲ ਤਰਨਤਾਰਨ ਦੀ ਪੁਲਿਸ ਨੇ ਵੱਡੀ ਮਾਤਰਾ ਵਿਚ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਸ ਖ਼ਿਲਾਫ਼ ਥਾਣਾ ਵਲਟੋਹਾ...
Punjab2 months ago -
ਤਰਨਤਾਰਨ ਜ਼ਿਲ੍ਹੇ ਦੀ ਅਸਲਾ ਬ੍ਰਾਂਚ 'ਚ ਸਾਹਮਣੇ ਆਇਆ ਫ਼ਰਜ਼ੀਵਾੜਾ ! ਪੁਲਿਸ ਦੇ ਹੱਥ ਲੱਗੇ ਅਹਿਮ ਸਬੂਤ
ਤਰਨਤਾਰਨ 'ਚ ਇਕ ਵਾਰ ਫਿਰ ਫਰਜ਼ੀ ਅਸਲਾ ਲਾਇਸੰਸ ਬਣਾਉਣ ਸਬੰਧੀ ਥਾਣਾ ਸਿਟੀ ਤਰਨਤਾਰਨ ਵਿਚ ਕੇਸ ਦਰਜ ਹੋਇਆ ਹੈ।
Punjab2 months ago -
ਤਰਨਤਾਰਨ 'ਚ ਹਾਦਸਾ, ਮੋਟਰਸਾਈਕਲ ਦਰੱਖ਼ਤ 'ਚ ਵੱਜਣ ਨਾਲ ਨੌਜਵਾਨ ਦੀ ਮੌਤ, ਇਕ ਗੰਭੀਰ ਜ਼ਖ਼ਮੀ
ਸੋਮਵਾਰ ਦੇਰ ਰਾਤ ਪੱਟੀ-ਤਰਨਤਾਰਨ ਮਾਰਗ ’ਤੇ ਮੋਟਰਸਾਈਕਲ ਦੇ ਦਰੱਖ਼ਤ ਨਾਲ ਟਕਰਾਉਣ ਨਾਲ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੂਜਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਅੰਮਿ੍ਰਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (Guru Nanak Dev Hospital) ...
Punjab2 months ago