-
ਹਥਿਆਰਾਂ ਨਾਲ ਵੀਡੀਓ ਬਣਾ ਕੇ Facebook 'ਤੇ ਪਾਈ, ਤਿੰਨ ਖਿਲਾਫ਼ ਕੇਸ ਦਰਜ
ਹਥਿਆਰਾਂ ਨਾਲ ਵੀਡੀਓ ਬਣਾ ਕੇ ਫੇਸਬੁੱਕ 'ਤੇ ਪਾਉਣ ਵਾਲੇ ਤਿੰਨ ਲੋਕਾਂ ਦੇ ਖਿਲਾਫ਼ ਪੁਲਿਸ ਨੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹਾਲਾਂਕਿ ਨਾਮਜ਼ਦ ਕੀਤੇ ਗਏ ਕਿਸੇ ਵੀ ਵਿਅਕਤੀ ਦੀ ਹਾਲੇ ਤਕ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
Punjab1 month ago -
ਜਨਵਰੀ ਮਹੀਨੇ ਤਕ ਹਰੀਕੇ ਝੀਲ ਪੁੱਜਣਗੇ ਇਕ ਲੱਖ ਤੋਂ ਵੱਧ ਪਰਵਾਸੀ ਪੰਛੀ, ਜੰਗਲਾਤ ਮੰਤਰੀ ਨੇ ਕੀਤਾ ਪੰਛੀ ਰੱਖ ਦਾ ਦੌਰਾ
Dharmsot visits Hirke Wetland : ਕੋਰੋਨਾ ਕਾਲ ਦੌਰਾਨ ਬੰਦ ਹੋਈ ਵਿਸ਼ਵ ਪ੍ਰਸਿੱਧ ਹਰੀਕੇ ਝੀਲ ਨੂੰ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੰਗਲਵਾਰ ਨੂੰ ਸੈਲਾਨੀਆਂ ਵਾਸਤੇ ਮੁੜ ਖੋਲ੍ਹ ਦਿੱਤਾ। ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਸਮੇਤ ਝੀਲ ਦਾ ਦੌਰਾ ...
Punjab1 month ago -
ਟਰੱਕ ਨੂੰ ਓਵਰਟੇਕ ਕਰਦੀ ਟਵੇਰਾ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਬੱਚੀ ਦੀ ਮੌਤ
Tarntaran Road Accident : ਪਿੰਡ ਧਗਾਣਾ ਦੇ ਕੋਲ ਟਰੱਕ ਨੂੰ ਓਵਰਟੇਕ ਕਰ ਰਹੀ ਟਵੇਰਾ ਗੱਡੀ ਨੇ ਸਾਹਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਕ ਬੱਚੀ ਦੀ ਮੌਤ ਹੋ ਗਈ। ਟਵੇਰਾ 'ਤੇ ਸਵਾਰ ਦੋ ਬੱਚਿਆਂ ਸਮੇਤ ਚਾਰ ਲੋਕ ਜਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ...
Punjab1 month ago -
ਸ਼ਾਮਲਾਟ ਜ਼ਮੀਨ 'ਤੇ ਕਬਜ਼ਾ ਕਰਨ ਤੋਂ ਰੋਕਿਆ ਤਾਂ ਔਰਤ ਦੇ ਸਿਰ 'ਚ ਮਾਰੀ ਇੱਟ
ਸਬਾ ਸਰਹਾਲੀ ਕਲਾਂ 'ਚ ਸ਼ਾਮਲਾਟ ਜ਼ਮੀਨ ਉੱਪਰ ਕਬਜ਼ਾ ਕਰਨ ਤੋਂ ਰੋਕਣ 'ਤੇ ਉਕਤ ਲੋਕਾਂ ਨੇ ਇਕ ਔਰਤ ਦੇ ਸਿਰ ਵਿਚ ਕਥਿਤ ਤੌਰ 'ਤੇ ਇੱਟ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਪੀੜਤ ਔਰਤ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
Punjab1 month ago -
ਦੋ ਨਾਬਾਲਗ ਕੁੜੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਦੇ ਮਾਮਲੇ ’ਚ ਨਾਮਜ਼ਦ ਮੁਲਜ਼ਮ ਭਰਾ ਕਾਬੂ
ਥਾਣਾ ਸਿਟੀ ਪੱਟੀ ਦੀ ਪੁਲਿਸ ਨੇ 2 ਨਾਬਾਲਗ ਕੁੜੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲਿਜਾਣ ਦੇ ਮਾਮਲੇ ’ਚ ਨਾਮਜ਼ਦ 2 ਮੁਲਜ਼ਮ ਭਰਾਵਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
Punjab1 month ago -
ਸਰਹੱਦ ਨੇੜੇ ਘੁੰਮਦਾ ਅਸਾਮ ਮੂਲ ਦਾ ਵਿਅਕਤੀ ਕਾਬੂ, BSF ਨੇ ਖੇਮਕਰਨ ਦੀ ਪੁਲਿਸ ਹਵਾਲੇ ਕੀਤਾ
India Pakistan Border 'ਤੇ ਲੱਗੀ ਕੰਡਿਆਲੀ ਤਾਰ ਨੇੜੇ ਰਾਤ ਸਾਢੇ 12 ਵਜੇ ਸ਼ੱਕੀ ਹਾਲਤ 'ਚ ਘੁੰਮ ਰਹੇ ਅਸਾਮ ਮੂਲ ਦੇ ਇਕ ਵਿਅਕਤੀ ਨੂੰ BSF ਦੇ ਜਵਾਨਾਂ ਦੇ ਕਾਬੂ ਕੀਤਾ ਹੈ। ਉਕਤ ਵਿਅਕਤੀ ਨੂੰ ਥਾਣਾ ਖੇਮਕਰਨ ਦੀ ਪੁਲਿਸ ਹਵਾਲੇ ਕੀਤਾ ਗਿਆ ਜਿਸ ਦੇ ਖਿਲਾਫ ਕੇਸ ਦਰਜ ਕਰ ਕੇ ਪੁਲਿ...
Punjab1 month ago -
ਵਿਆਹ ਤੋਂ ਤਿੰਨ ਮਹੀਨੇ ਬਾਅਦ ਪਤੀ ਨੇ ਕਿਹਾ-ਮੇਰੀ ਪਤਨੀ ਕਿੰਨਰ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਵਾਇਰਲ
ਉਹ ਜਦੋਂ ਵੀ ਆਪਣੇ ਪਤੀ ਨਾਲ ਰਾਬਤਾ ਕਰਦੀ ਤਾਂ ਇਹ ਕਿਹਾ ਜਾਂਦਾ ਕਿ ਉਹ ਔਰਤ ਨਹੀਂ, ਸਗੋਂ ਕਿੰਨਰ ਹੈ। ਮੁਲਜ਼ਮ ਨੇ ਆਪਣੀ ਭਾਬੀ ਜਸਬੀਰ ਕੌਰ ਅਤੇ ਸ਼ਾਦੀਸ਼ੁਦਾ ਭੈਣ ਭੁਪਿੰਦਰ ਕੌਰ ਨਾਲ ਮਿਲ ਕੇ ਇਹ ਦੋਸ਼ ਲਗਾਏ ਅਤੇ ਪੀੜਤਾ ਦੇ ਗੁਪਤ ਅੰਗਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ...
Punjab1 month ago -
ਕਤਲ ਕੇਸ ਦੇ ਮੁਲਜ਼ਮ ਪਿਓ-ਪੁੱਤਰ ਘਰੋਂ ਜਬਰਨ ਸਾਮਾਨ ਚੁੱਕਣਾ ਥਾਣੇਦਾਰ ਨੂੰ ਪਿਆ ਮਹਿੰਗਾ
Tarntaran Murder Case 'ਚ ਨਾਮਜ਼ਦ ਪਿਓ-ਪੁੱਤ ਦੇ ਘਰੋਂ ਜਬਰੀ ਟਰੈਕਟਰ, ਟਵੇਰਾ ਗੱਡੀ ਤੇ ਹੋਰ ਸਾਮਾਨ ਲਿਜਾਣ ਵਾਲੇ ਥਾਣੇਦਾਰ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਡੀਐੱਸਪੀ ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ।
Punjab1 month ago -
ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ, ਨਸ਼ਾ ਤਸਕਰੀ ਕਾਰਨ ਸੁਰਖੀਆਂ 'ਚ ਆਇਆ ਪਿੰਡ ਪਨਗੋਟਾ
ਪੱਟੀ ਹਲਕੇ ਦੇ ਪਿੰਡ ਪਨਗੋਟਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
Punjab1 month ago -
ਚੋਰੀ ਦੀਆਂ ਲਗਜ਼ਰੀ ਗੱਡੀਆਂ ਖਰੀਦਣ ਅਤੇ ਵੇਚਣ ਵਾਲੇ ਚਾਰ ਬੇਨਕਾਬ, ਦੋ ਗ੍ਰਿਫ਼ਤਾਰ, ਅੱਧਾ ਦਰਜਨ ਕਾਰਾਂ ਬਰਾਮਦ
ਤਰਨਤਾਰਨ ਪੁਲਿਸ ਵੱਲੋਂ ਬਾਹਰੀ ਰਾਜਾਂ ਤੋਂ ਚੋਰੀ ਦੀਆਂ ਲਗਜ਼ਰੀ ਕਾਰਾਂ ਖ੍ਰੀਦਣ ਅਤੇ ਵੇਚਣ ਵਾਲਿਆਂ ਨੂੰ ਬੇਨਕਾਬ ਕਰਕੇ ਗ੍ਰਿਫ਼ਤਾਰ ਕੀਤੇ ਦੋ ਲੋਕਾਂ ਦੀ ਪੁੱਛਗਿੱਛ ਦੌਰਾਨ ਅੱਧਾ ਦਰਜ਼ਨ ਲਗਜ਼ਰੀ ਕਾਰਾਂ ਉਨ੍ਹਾਂ ਦੀ ਸ਼ਨਾਖਤ 'ਤੇ ਬਰਾਮਦ ਕੀਤੀਆਂ ਗਈਆਂ ਹਨ।
Punjab1 month ago -
ਫੁੱਟਬਾਲ ਖੇਡ ਰਹੇ ਬੱਚਿਆਂ ਤੋਂ ਹੋਇਆ ਵਿਵਾਦ, ਬੱਚੇ ਦੇ ਸਿਰ ਵਿਚ ਲੱਗਾ ਪੱਥਰ, ਹਾਲਤ ਗੰਭੀਰ
ਪਿੰਡ ਭਗਵਾਨਪੁਰਾ ਵਿਖੇ ਖਾਲੀ ਥਾਂ 'ਤੇ ਫੁੱਟਬਾਲ ਖੇਡ ਰਹੇ ਬੱਚਿਆਂ ਤੋਂ ਹੋਏ ਵਿਵਾਦ ਦੇ ਚੱਲਦਿਆਂ ਅੱਧਾ ਦਰਜਨ ਤੋਂ ਵੱਧ ਲੋਕਾਂ ਨੇ ਇਕ ਘਰ 'ਤੇ ਪਥਰਾਅ ਕਰ ਦਿੱਤਾ।
Punjab1 month ago -
ਵਿਆਹ ਦੀਆਂ ਖੁਸ਼ੀਆ ਗਮ 'ਚ ਬਦਲੀਆਂ : ਭੈਣ ਦੇ ਵਿਆਹ ਦੀ ਪਾਰਟੀ ਮੌਕੇ ਭਰਾ ਨੂੰ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਪੱਟੀ ਦੇ ਇਕ ਪਰਿਵਾਰ 'ਚ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਗਮ ਵਿਚ ਤਬਦੀਲ ਹੋ ਗਈਆਂ ਜਦੋਂ ਭੈਣ ਦੇ ਵਿਆਹ ਦੇ ਸਬੰਧ 'ਚ ਰੱਖੀ ਗਈ ਪਾਰਟੀ ਦੌਰਾਨ 25 ਸਾਲਾ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਘਟਨਾ ਦੇ ਚੱਲਦਿਆਂ ਸਮੁੱਚੇ ਇਲਾਕੇ 'ਚ ਜਿੱਥੇ ਗਮ ਮਹਿਸੂਸ ਕੀਤਾ ਗਿਆ।
Punjab1 month ago -
ਦਵਾਈ ਲੈ ਕੇ ਘਰ ਜਾ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਟਿੱਪਰ ਨੇ ਦਰੜਿਆ, ਮੌਤ
ਤਰਨਤਾਰਨ ਤੋਂ ਦਵਾਈ ਲੈ ਕੇ ਮੋਟਰਸਾਈਕਲ ’ਤੇ ਪਿੰਡ ਜਾ ਰਹੇ ਪਤੀ-ਪਤਨੀ ਨੂੰ ਪਿੰਡ ਨੌਰੰਗਾਬਾਦ ਨੇੜੇ ਤੇਜ਼ ਰਫ਼ਤਾਰ ਟਿੱਪਰ ਵੱਲੋਂ ਦਰੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਵਿਚ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਲਾਸ਼ਾਂ ਕਬਜੇ 'ਚ...
Punjab1 month ago -
ਸ਼ੌਰਿਆ ਚੱਕਰ ਜੇਤੂ ਬਲਵਿੰਦਰ ਹੱਤਿਆਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਸੁੱਖ ਭਿਖਾਰੀਵਾਲਾ ਦੁਬਈ 'ਚ ਗ੍ਰਿਫ਼ਤਾਰ
ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ (Balwinder Singh Sandhu) ਦੀ ਹੱਤਿਆ ਮਾਮਲੇ 'ਚ ਫ਼ਰਾਰ ਚਲੇ ਆ ਰਹੇ 'ਏ ਕੈਟਾਗਰੀ' ਦੇ ਗੈਂਗਸਟਰ ਸੁੱਖ ਭਿਖਾਰੀਵਾਲਾ (Sukh Bhikhariwala) ਨੂੰ ਦੁਬਈ 'ਚ ਦਿੱਲੀ ਪੁਲਿਸ (Delhi Police) ਦੀ ਸਪੈਸ਼ਲ ਟੀਮ ਨੇ ਦਬੋਚ ਲਿਆ ਹੈ। ਦਿੱਲੀ...
Punjab1 month ago -
Tarantarn Bharat Band : ਕਿਸਾਨਾਂ ਦੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ, ਸਮੁੱਚੇ ਵਪਾਰਕ ਅਦਾਰੇ ਰਹੇ ਬੰਦ
ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਮੰਗਲਵਾਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਤਰਨਤਾਰਨ ਵਿਚ ਭਰਵਾਂ ਹੁੰਗਾਰਾ ਮਿਲਿਆ। ਇਕ ਪਾਸੇ ਜਿੱਥੇ ਸਮੁੱਚੇ ਵਪਾਰਕ ਅਦਾਰੇ ਬੰਦ ਰਹੇ। ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਨੇ ਥਾਂ ਥਾਂ 'ਤੇ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਖ਼ਿਲਾਫ਼...
Punjab1 month ago -
ਭਾਜਪਾ ਜ਼ਿਲ੍ਹਾ ਪ੍ਰਧਾਨ ਰਾਮ ਲਾਲਾ ਹੰਸ ਦੇ ਘਰ 'ਤੇ 2 ਨੌਜਵਾਨਾਂ ਨੇ ਸੁੱਟੇ ਪੱਥਰ, ਤੋੜੇ ਸ਼ੀਸ਼ੇ
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਰਾਮ ਲਾਲਾ ਹੰਸ ਦੇ ਘਰ 'ਤੇ ਅੱਧੀ ਰਾਤ ਨੂੰ ਅਣਪਛਾਤੇ ਲੋਕਾਂ ਨੇ ਪੱਥਰ ਮਾਰੇ। ਜਿਸ ਦੇ ਚੱਲਦਿਆਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਲਕਿ ਘਰ ਦੀ ਖਿੜਕੀਆਂ 'ਤੇ ਲੱਗੇ ਸ਼ੀਸ਼ੇ ਟੁੱਟ ਗਏ। ਮੌਕੇ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Punjab1 month ago -
ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ 5 ਅੱਤਵਾਦੀਆਂ ਦੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੀ ਹੱਤਿਆ ਨਾਲ ਜੁੜੇ ਤਾਰ
16 ਅਕਤਬੂਰ ਨੂੰ ਭਿਖੀਵਿੰਡ 'ਚ ਸ਼ੌਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਦੀ ਹੱਤਿਆ ਮਾਮਲੇ 'ਚ ਲੋੜੀਂਦਾ ਸ਼ੂਟਰ ਦਿੱਲੀ 'ਚ ਕਾਬੂ ਕੀਤੇ ਗਏ ਹਨ। ਦੱਸਿਆ ਜਾਂਦਾ ਹੈ ਕਿ ਦਿੱਲੀ 'ਚ ਪੰਜ ਅੱਤਵਾਦੀ ਫੜੇ ਗਏ ਹਨ, ਜਿਨ੍ਹਾਂ 'ਚ ਹਿਜ਼ਬੁਲ ਮੁਜਾਹਦੀਨ ਤੇ ਖਾਲਿਸਤਾਨੀ ਹੈ।
Punjab1 month ago -
ਪੁਲਿਸ ਵੱਲੋਂ ਕਰੜੀ ਮੁਸ਼ੱਕਤ ਮਗਰੋਂ ਦੋ ਸਮੱਗਲਰ ਹਥਿਆਰਾਂ, ਗੱਡੀ ਅਤੇ ਨਕਦੀ ਸਮੇਤ ਗ੍ਰਿਫ਼ਤਾਰ
ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਹਥਿਆਰਾਂ ਦੀ ਨੋਕ 'ਤੇ ਲੁੱਟ ਖੋਹ ਕਰਨ ਅਤੇ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਦੋ ਲੋਕਾਂ ਨੂੰ ਪਿੱਛਾ ਕਰ ਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
Punjab1 month ago -
ਕੌਮੀ ਸ਼ਾਹ ਮਾਰਗ 'ਤੇ ਲੁਟੇਰਿਆਂ ਦਾ ਕਬਜ਼ਾ, ਇਕ ਘੰਟੇ 'ਚ ਖੋਹ ਦੀਆਂ ਤਿੰਨ ਵਾਰਦਾਤਾਂ ਨੂੰ ਦਿੱਤਾ ਅੰਜਾਮ
ਕੌਮੀ ਸ਼ਾਹ ਮਾਰਗ 54 'ਤੇ ਐਤਵਾਰ ਨੂੰ ਸਾਰਾ ਦਿਨ ਲੁਟੇਰਿਆਂ ਦਾ ਤਾਂਡਵ ਹੁੰਦਾ ਰਿਹਾ।
Punjab1 month ago -
ਰੂਪਨਗਰ ਤੋਂ ਚੋਰੀ ਹੋਇਆ ਟਰੱਕ ਪੱਟੀ ਤੋਂ ਬਰਾਮਦ, ਕਬਾੜੀਏ ਨੇ ਟਰੱਕ ਦੀ ਭੰਨਤੋੜ ਕਰ ਕੇ ਲਾਈ ਅੱਗ
ਰੂਪਨਗਰ ਤੋਂ ਚੋਰੀ ਹੋਇਆ ਟਰੱਕ ਪੱਟੀ ਦੀ ਰਾਮਦਾਸ ਕਾਲੋਨੀ 'ਚ ਇਕ ਕਬਾੜੀਏ ਦੇ ਘਰੋਂ ਬਰਾਮਦ ਹੋਇਆ ਹੈ। ਉਸ ਨੇ ਟਰੱਕ ਦੀ ਭੰਨਤੋੜ ਕਰ ਕੇ ਬਾਡੀ ਤੇ ਉਸ ਦੇ ਅੰਦਰ ਪਏ ਕਾਗਜ਼ 'ਤੇ ਜੀਪੀਐਸ ਨੂੰ ਅੱਗ ਲਾ ਦਿੱਤੀ। ਰੋਪੜ ਪੁਲਿਸ ਨੂੰ ਜੀਪੀਐੱਸ ਰਾਹੀਂ ਟਰੱਕ ਪੱਟੀ-ਸਰਹਾਲੀ ਰੋਡ ਦੀ ਲੋਕੇਸ਼...
Punjab1 month ago