-
ਘਰ ਬੁਲਾ ਕੇ ਅੌਰਤ ਵੱਲੋਂ ਵਿਅਕਤੀ ਨੂੰ ਚੁੰਗਲ 'ਚ ਫਸਾਉਣ 'ਤੇ ਕੇਸ ਦਰਜ
ਸਥਾਨਕ ਸ਼ਹਿਰ 'ਚ ਰਹਿੰਦੀ ਅੌਰਤ ਵੱਲੋਂ ਕਥਿਤ ਤੌਰ 'ਤੇ ਇਕ ਵਿਅਕਤੀ ਨੂੰ ਬਹਾਨੇ ਨਾਲ ਘਰ ਬੁਲਾ ਕੇ ਕੁੱਟ-ਮਾਰ ਕਰਨ ਤੇ ਉਸਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦਿੰਦਿਆਂ ਨਕਦੀ, ਮੋਟਰਸਾਈਕਲ ਤੇ ਮੋਬਾਈਲ ਫੋਨ ਆਦਿ ਸਮੇਤ ਹੋਰ ਸਾਮਾਨ ਖੋਹਣ ਦਾ ਮਾਮਲਾ ਸਾਹਮਣੇ ਆਇਆ ...
Punjab17 days ago -
ਟਰਾਂਸਫਾਰਮਰ ਨੂੰ ਲੈ ਕੇ ਹੋਇਆ ਝਗੜਾ, ਚੱਲੀ ਗੋਲ਼ੀ
ਪਿੰਡ ਕੰਬੋਅ ਢਾਏ ਵਾਲਾ ਵਿਖੇ ਬਿਜਲੀ ਬੰਦ ਹੋਣ ਤੋਂ ਬਾਅਦ ਟਰਾਂਸਫਾਰਮਰ ਨੂੰ ਲੈ ਕੇ ਹੋਏ ਝਗੜੇ ਕਾਰਨ ਕੁਝ ਲੋਕਾਂ ਨੇ ਕਥਿਤ ਤੌਰ 'ਤੇ ਗੋਲ਼ੀ ਚਲਾ ਦਿੱਤੀ, ਜਿਸ ਦੇ ਛਰ੍ਹੇ ਲੱਗਣ ਕਰ ਕੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
Punjab17 days ago -
ਕੇਵੀਕੇ ਤਰਨਤਾਰਨ ਵੱਲੋਂ ਗੁਰਦਾਸਪੁਰ ਦੇ ਨਵੇਂ ਐੱਫਪੀਓ ਦਾ ਐਕਸਪੋਜ਼ਰ ਦੌਰਾ
ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ, ਤਰਨਤਾਰਨ ਵੱਲੋਂ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੁਆਰਾ ਫੰਡ ਕੀਤੇ ਤਰਨਤਾਰਨ ਵਿਖੇ ਡੇਅਰੀ ਕਿਸਾਨਾਂ ਦੇ ਐੱਫਪੀਓ ਦਾ ਗਠਨ ਪ੍ਰਰਾਜੈਕਟ ਤਹਿਤ ਘਰਿਆਲਾ ਡੇਅਰੀ ਪੋ੍ਡਿਊਸਰਜ਼ ਕੰਪਨੀ ਲਿਮਟਿਡ ਮੈਂਬਰਾਂ
Punjab17 days ago -
ਮਾਝਾ ਜ਼ੋਨ ਦੇ ਇੰਚਾਰਜ ਬਣਨ 'ਤੇ ਗੁਰਦੇਵ ਸਿੰਘ ਲਾਖਣਾ ਸਨਮਾਨਿਤ
ਹਲਕਾ ਖੇਮਕਰਨ ਤੋਂ 'ਆਪ' ਦੇ ਮਿਹਨਤੀ ਜੁਝਾਰੂ ਆਗੂ ਗੁਰਦੇਵ ਸਿੰਘ ਲਾਖਣਾ ਨੂੰ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਇੰਚਾਰਜਲੱਗਣ 'ਤੇ ਪ੍ਰਰੀਤ ਿਢੱਲੋਂ ਘਰਿਆਲੀ ਵੱਲੋਂ ਉਨਾਂ੍ਹ ਨੂੰ ਵਧਾਈ ਦਿੱਤੀ ਗਈ ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ
Punjab17 days ago -
ਮੁੜ ਪਰਤਣ ਲੱਗੀਆਂ ਖੇਡ ਮੈਦਾਨਾਂ 'ਚ ਰੌਣਕਾਂ
ਸਰੀਰਕ ਸਿੱਖਿਆ ਅਤੇ ਖੇਡਾਂ ਆਦਿ ਕਾਲ ਤੋਂ ਮਨੁੱਖੀ ਜ਼ਿੰਦਗੀ ਦਾ ਹਿੱਸਾ ਰਹੀਆਂ ਹਨ। ਖੇਡਾਂ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ। ਜਿੱਥੇ ਕੋਰੋਨਾ ਮਹਾਮਾਰੀ ਨੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਸਕੂਲ ਖੇਡਾਂ ਵੀ ਬੜੀ ਬੁਰੀ ਤਰਾਂ੍ਹ ਪ੍ਰਭਾਵਿਤ ਹੋਈਆਂ। ਪੰਜਾਬ ਸਰਕਾਰ ਅਤੇ ਸ...
Punjab17 days ago -
ਬਿਜਲੀ ਬੰਦ ਹੋਣ ’ਤੇ ਟਰਾਂਸਫਾਰਮਰ ਨੂੰ ਲੈ ਕੇ ਹੋਇਆ ਝਗੜਾ, ਚੱਲੀ ਗੋਲੀ
ਪਿੰਡ ਕੰਬੋ ਢਾਏ ਵਾਲਾ ਵਿਖੇ ਬਿਜਲੀ ਬੰਦ ਹੋਣ ਤੋਂ ਬਾਅਦ ਟਰਾਂਸਫਾਰਮਰ ਨੂੰ ਲੈ ਕੇ ਹੋਏ ਝਗੜੇ ਦੇ ਚਲਦਿਆਂ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਗੋਲੀ ਚਲਾ ਦਿੱਤੀ। ਜਿਸਦੇ ਛਰੇ ਲੱਗਣ ਕਰਕੇ ਇਕ ਵਿਅਕਤੀ ਜ਼ਖਮੀ ਹੋ ਗਿਆ। ਜਿਸ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ
Punjab17 days ago -
Crime News : ਤਰਨਤਾਰਨ 'ਚ ਬੇਖੌਫ਼ ਹੋਏ ਚੋਰ, ਰਾਤ ਨੂੰ ਘਰ 'ਚੋਂ ਵਿਦੇਸ਼ੀ ਕਰੰਸੀ ਸਮੇਤ ਲੱਖਾਂ ਦੇ ਗਹਿਣੇ ਚੋਰੀ
ਪਿੰਡ ਮੁੰਡਾਪਿੰਡ ਵਿਖੇ ਅਣਪਛਾਤੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨ ਬਣਾਉਦਿਆਂ ਲੱਖਾਂ ਦੀ ਕੀਮਤ ਦੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਨਕਦੀ ਅਤੇ ਵਿਦੇਸ਼ੀ ਕਰੰਸੀ ਚੋਰੀ ਕਰ ਲਈ। ਮੌਕੇ ’ਤੇ ਪੁੱਜੀ ਥਾਣਾ ਡੇਹਰਾ ਸਾਹਿਬ ਦੀ ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਕਲਮਬੰਦ ਕਰਕੇ ਅਣਪਛਾਤੇ ...
Punjab17 days ago -
ਗਿਆਨੀ ਜਸਵੰਤ ਸਿੰਘ 'ਤੇ ਦਰਜ ਕੇਸ ਰੱਦ ਕਰਨ ਸਬੰਧੀ ਦਿੱਤਾ ਥਾਣੇ ਅੱਗੇ ਧਰਨਾ
ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਕਥਾਵਾਚਕ ਮੰਜੀ ਸਾਹਿਬ ਵਾਲਿਆਂ ਦੇ ਖ਼ਿਲਾਫ਼ ਭਿੱਖੀਵਿੰਡ ਥਾਣੇ ਵਿਚ 15 ਜਨਵਰੀ 2020 ਨੂੰ ਪਰਚਾ ਦਰਜ ਹੋੋਇਆ ਸੀ। ਉਸ ਸਮੇਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਅਧਿਕਾਰੀਆਂ ਅਤੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਅਫਸਰਾਂ ਨਾਲ
Punjab18 days ago -
ਵੱਡੀ ਮਾਤਰਾ 'ਚ ਪਾਬੰਦੀਸ਼ੁਦਾ ਗੋਲ਼ੀਆਂ ਤੇ ਹੈਰੋਇਨ ਬਰਾਮਦ, ਤਿੰਨ ਕਾਬੂ
ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ 'ਚ ਪਾਬੰਦੀਸ਼ੁਦਾ ਗੋਲ਼ੀਆਂ ਤੇ ਹੈਰੋਇਨ ਬਰਾਮਦ ਕਰ ਕੇ ਤਿੰਨ ਲੋਕਾਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਨਾਂ੍ਹ ਦੇ ਖਿਲਾਫ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਦੇ ਤਹਿਤ ਇਲਾਕਿਆਂ ਨਾਲ ਸਬੰਧਤ ਥਾਣਿਆਂ 'ਚ ਮੁਕੱਦਮੇ ਦਰਜ...
Punjab18 days ago -
ਭੱਠੀ, ਲਾਹਣ ਤੇ ਸ਼ਰਾਬ ਸਣੇ ਇਕ ਕਾਬੂ, ਕੇਸ ਦਰਜ
ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਬਲੇਰ ਪਿੰਡ 'ਚ ਛਾਪਾਮਾਰੀ ਦੌਰਾਨ ਚਾਲੂ ਭੱਠੀ, 390 ਕਿਲੋ ਲਾਹਣ ਤੇ 3750 ਮਿਲੀ ਲਿਟਰ ਨਾਜਾਇਜ਼ ਸਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧ 'ਚ ਥਾਣ...
Punjab18 days ago -
ਸਰਹਾਲੀ 'ਚ ਬਿਜਲੀ 16 ਘੰਟੇ ਬੰਦ ਰਹਿਣ ਤੋਂ ਲੋਕ ਪਰੇਸ਼ਾਨ
ਪੰਜਾਬ ਵਿਚ 'ਆਪ' ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿਚ ਕਈ ਨਵੀਆਂ ਪਾਲਿਸੀਆਂ ਲਾਗੂ ਕੀਤੀਆਂ ਹਨ ਤੇ ਵੱਖ-ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ 'ਚ ਵਿਕਾਸ ਕਾਰਜ ਵੀ ਸ਼ੁਰੂ ਕਰਵਾ ਦਿੱਤੇ ਹਨ। ਪਰ ਪੀਐੱਸਪੀਸੀਐੱਲ ਦੀ ਹਾਲਤ ਜਿਵੇਂ-ਜਿਵੇਂ ਦਿਨ ਬ
Punjab18 days ago -
ਵੱਖ-ਵੱਖ ਮੰਗਾਂ ਖ਼ਾਤਰ 31 ਜੁਲਾਈ ਨੂੰ ਕਿਸਾਨ ਕਰਨਗੇ ਰੇਲ ਚੱਕਾ ਜਾਮ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰਧਾਨਗੀ 'ਚ ਜਥੇਬੰਦੀ ਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿਚ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਕੀਤੀ ਵਾਅਦਾਖਿਲਾਫੀ ਵਿਰ...
Punjab18 days ago -
ਗਿਆਨੀ ਜਸਵੰਤ ਸਿੰਘ 'ਤੇ ਦਰਜ ਕੇਸ ਖਿਲਾਫ਼ ਸਿੱਖ ਜਥੇਬੰਦੀਆਂ ਗ੍ਰਿਫ਼ਤਾਰੀ ਦੇਣ ਥਾਣੇ ਪੁੱਜੀਆਂ, ਪੜ੍ਹੋ ਪੂਰਾ ਮਾਮਲਾ
ਗਿਆਨੀ ਜਸਵੰਤ ਸਿੰਘ ਕਥਾਵਾਚਕ ਮੰਜੀ ਸਾਹਿਬ ਅੰਮ੍ਰਿਤਸਰ 'ਤੇ ਦਰਜ ਹੋਏ ਕੇਸ ਦੇ ਵਿਰੋਧ ਵਜੋਂ ਬੁੱਧਵਾਰ ਨੂੰ ਸਿੱਖ ਜਥੇਬੰਦੀਆਂ ਥਾਣਾ ਭਿੱਖੀਵਿੰਡ ਵਿਖੇ ਗ੍ਰਿਫ਼ਤਾਰੀਆਂ ਦੇਣ ਪਹੁੰਚ ਗਈਆਂ ਹਨ।
Punjab18 days ago -
ਕਤਲ ਦੇ ਕੇਸ 'ਚ ਗਵਾਹ ਪੋਤਰੇ ਨੂੰ ਅਗਵਾ ਕਰ ਕੇ ਲੁਕੋਇਆ, ਦਾਦੀ ਸਣੇ ਤਿੰਨ ਨਾਮਜ਼ਦ
ਪਤਨੀ ਨੂੰ ਕਤਲ ਕਰਨ ਦੇ ਦੋਸ਼ ਹੇਠ ਪਤੀ ਵਿਰੁੱਧ ਚੱਲ ਰਹੇ ਮੁਕੱਦਮੇ ਵਿਚ ਗਵਾਹ ਪੁੱਤਰ ਨੂੰ ਉਸੇ ਦੀ ਦਾਦੀ ਵੱਲੋਂ ਕਥਿਤ ਤੌਰ ’ਤੇ ਅਗਵਾ ਕਰਕੇ ਕਿਤੇ ਰੱਖਣ ਤੇ ਦਿਮਾਗੀ ਬਿਮਾਰ ਦੱਸ ਕੇ ਘਰੋਂ ਚਲੇ ਜਾਣ ਦੀ ਗੱਲ ਕਹਿਣ ਦੇ ਮਾਮਲੇ ਵਿਚ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਉਕਤ ਦਾਦ...
Punjab18 days ago -
ਜੀਜੀਐੱਸ ਖਾਲਸਾ ਪਬਲਿਕ ਸਕੂਲ ਨੂੰ ਮਿਲੀ ਸੀਨੀਅਰ ਸੈਕੰਡਰੀ ਸਕੂਲ ਦੀ ਮਾਨਤਾ
ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਸਰਹਾਲੀ ਕਲਾਂ ਦੇ ਇਲਾਕੇ ਦੀ ਵਿਰਾਸਤੀ ਵਿਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਵਿਦਿਅਕ ਸੰਸਥਾਵਾਂ ਅਧੀਨ ਚਲ ਰਹੇ ਗੁਰੂ ਗੋਬਿੰਦ ਸਿੰਘ ਖਾਲਸਾ ਪਬਲਿਕ ਸਕੂਲ ਸਰਹਾਲੀ ਕਲਾਂ ਨੂੰ ਪੰਜਾਬ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸੈਸ਼ਨ
Punjab18 days ago -
ਜੀਜੀਐੱਸ ਖਾਲਸਾ ਪਬਲਿਕ ਸਕੂਲ ਹੋਇਆ ਅਪਗ੍ਰੇਡ
ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਸਰਹਾਲੀ ਕਲਾਂ ਦੇ ਇਲਾਕੇ ਦੀ ਵਿਰਾਸਤੀ ਵਿਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਵਿਦਿਅਕ ਸੰਸਥਾਵਾਂ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖਾਲਸਾ ਪਬਲਿਕ ਸਕੂਲ ਸਰਹਾਲੀ ਕਲਾਂ ਨੂੰ ਪੰਜਾਬ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸੈਸ਼ਨ 2022-23 ਤੋ...
Punjab18 days ago -
ਪੇਂਡੁੂ ਤੇ ਖੇਤ ਮਜ਼ਦੂਰਾਂ ਵੱਲੋਂ 29 ਜੁਲਾਈ ਤੋਂ 8 ਅਗਸਤ ਤਕ ਦਿੱਤਾ ਜਾਵੇਗਾ ਧਰਨਾ
ਪੇਂਡੂ ਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ 8 ਅਗਸਤ ਨੂੰ ਪੰਜਾਬ ਦੇ ਸਾਰਿਆਂ ਡੀਸੀ ਦਫਤਰਾਂ ਅੱਗੇ ਵਿਸ਼ਾਲ ਧਰਨਿਆਂ ਦੇ ਸਬੰਧ ਵਿਚ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਬਲਦੇਵ ਸਿੰਘ ਭੈਲ ਦੀ ਪ੍ਰਧਾਨਗੀ ਹੇਠ ਕੀਤੀ ਗ...
Punjab18 days ago -
ਬਾਬਾ ਸ਼ਾਹ ਜਮਾਲ ਦੀ ਯਾਦ 'ਚ ਮਨਾਇਆ ਜੋੜ ਮੇਲਾ
ਸਥਾਨਕ ਦਰਗਾਹ ਵਿਖੇ ਪੀਰ ਬਾਬਾ ਸ਼ਾਹ ਜਮਾਲ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮੇਲੇ ਦੀ ਆਰੰਭਤਾ ਪ੍ਰਬੰਧਕ ਕਮੇਟੀ ਵੱਲੋਂ ਦਰਗਾਹ 'ਤੇ ਚਾਦਰ ਚੜ੍ਹਾ ਕੇ ਕੀਤੀ ਗਈ। ਇਸ ਉਪਰੰਤ ਪੰਜਾਬ ਦੀ ਪ੍ਰਸਿੱਧ...
Punjab18 days ago -
ਤਿੰਨ ਹਥਿਆਰਬੰਦਾਂ ਨੇ ਅਧਿਆਪਕਾਵਾਂ ਕੋਲੋਂ ਖੋਹਿਆ ਪਰਸ, ਮਾਮਲਾ ਦਰਜ
ਪਿੰਡ ਕੋਟ ਧਰਮਚੰਦ ਕਲਾਂ ਵਿਚ ਨਿੱਜੀ ਸਕੂਲ ਦੀਆਂ ਤਿੰਨ ਅਧਿਆਪਕਾਵਾਂ ਨੂੰ ਹਥਿਆਰਾਂ ਦੀ ਨੋਕ 'ਤੇ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਤਿੰਨ ਅਣਪਛਾਤੇ ਨੌਜਵਾਨਾਂ ਵਿਰੁੱਧ ਥਾਣਾ ਝਬਾਲ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜਿਨਾਂ੍ਹ ਦੀ ਪਛਾਣ ਲਈ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ...
Punjab18 days ago -
ਕਤਲ ਕੇਸ 'ਚ ਗਵਾਹੀ ਸਬੰਧੀ ਪੋਤਰੇ ਨੂੰ ਕੀਤਾ ਅਗ਼ਵਾ, ਦਾਦੀ ਸਣੇ 3 ਨਾਮਜ਼ਦ
ਤਨੀ ਨੂੰ ਕਤਲ ਕਰਨ ਦੇ ਦੋਸ਼ ਹੇਠ ਪਤੀ ਵਿਰੁੱਧ ਚੱਲ ਰਹੇ ਮੁਕੱਦਮੇ ਵਿਚ ਗਵਾਹ ਪੁੱਤਰ ਨੂੰ ਉਸੇ ਦੀ ਦਾਦੀ ਵੱਲੋਂ ਕਥਿਤ ਤੌਰ 'ਤੇ ਅਗਵਾ ਕਰ ਕੇ ਕਿਤੇ ਰੱਖਣ ਤੇ ਦਿਮਾਗ਼ੀ ਬਿਮਾਰ ਦੱਸ ਕੇ ਘਰੋਂ ਚਲੇ ਜਾਣ ਦੀ ਗੱਲ ਕਹਿਣ ਦੇ ਮਾਮਲੇ 'ਚ ਥਾਣਾ ਸਰਾਏ ਅਮਾਨਤ ਖ਼ਾਂ ਦੀ ਪੁਲਿਸ ਨੇ ਉਕਤ ਦਾਦੀ...
Punjab18 days ago