v> ਸੰਦੀਪ ਮਹਿਤਾ, ਖੇਮਕਰਨ : ਭਾਰਤ ਪਾਕਿ ਸੈਕਟਰ ਖੇਮਕਰਨ ਦੀ ਗਜ਼ਲ ਪੋਸਟ ਕੋਲੋਂ ਬੀਐੱਸਐਫ ਦੇ ਜਵਾਨਾਂ ਨੇ ਦੋ ਲੀਟਰ ਪਲਾਸਟਿਕ ਦੀ ਬੋਤਲ ਵਿਚ ਪਈ ਹੈਰੋਇਨ ਤੋਂ ਇਲਾਵਾ 9 ਐੱਮਐੱਮ ਦਾ ਪਾਕਿਸਤਾਨ ਦਾ ਬਣਿਆ ਪਿਸਟਲ, ਇਕ ਮੈਗਜੀਨ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਬੀਐੱਸਐਫ ਦੇ ਸੂਤਰਾਂ ਮੁਤਾਬਕ ਇਹ ਬਰਾਮਦਗੀ ਪਾਕਿ ਭਾਰਤ ਸਰਹੱਦ ਦੇ ਪਿਲਰ ਨੰਬਰ 169 ਬੀਓਪੀ ਗਜ਼ਲ ਕੋਲੋਂ ਹੋਈ ਹੈ।

Posted By: Rajnish Kaur