v> ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ 'ਚ ਸ਼ਨਿਚਰਵਾਰ ਨੂੰ 17 ਹਵਾਲਵਾਤੀਆਂ ਸਣੇ 24 ਕੋਰੋਨਾ ਵਾਇਰਸ ਨਾਲ ਪੀੜ੍ਹਤ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ ਮੈਡੀਕਲ ਕਾਲਜ ਤੋਂ ਆਈਆਂ 287 ਰਿਪੋਰਟਾਂ ਮੁਤਾਬਿਕ ਪੱਟੀ ਸਬ ਜੇਲ੍ਹ ਵਿਚ ਬੰਦ ਹਵਾਲਾਤੀਆਂ 'ਚੋਂ 17 ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਜਦੋਂਕਿ 7 ਹੋਰ ਪਾਜ਼ੇਟਿਵ ਪਾਏ ਗਏ ਹਨ।

Posted By: Ramanjit Kaur