ਸੰਦੀਪ ਮਹਿਤਾ, ਖੇਮਕਰਨ : ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਸੈਕਟਰ ਖੇਮਕਰਨ ਦੀ ਸਰਹੱਦੀ ਚੌਂਕੀ ਹਰਭਜਨ ਦੇ ਇਲਾਕੇ ਵਿਚੋ ਬੀ ਐਸ ਐੱਫ ਨੇ 1 ਪੈਕਟ ਬਾਰਮਦ ਕੀਤਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦਰਮਿਆਨੀ ਰਾਤ ਜਵਾਨਾਂ ਨੂੰ ਤਾਰਬੰਦੀ ਨੇੜੇ ਕਿਸੇ ਚੀਜ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ ਤੇ ਅੱਜ ਸਵੇਰੇ ਜਦੋਂ ਇਸ ਇਲਾਕੇ ਦੇ ਨਜਦੀਕੀ ਖੇਤਾਂ ਵਿਚ ਤਲਾਸ਼ੀ ਕੀਤੀ ਗਈ ਤਾਂ ਹੈਰੋਇਨ ਦਾ ਇਕ ਪੈਕੇਟ ਜਵਾਨਾਂ ਵਲੋਂ ਬਰਾਮਦ ਕੀਤਾ ਗਿਆ।

Posted By: Tejinder Thind