ਫੋਟੋ-19-ਬੀਐਨਐਲ-ਪੀ-20

ਕੈਪਸ਼ਨ-

110 ਸਾਲਾ ਬਜ਼ੁਰਗ ਮਹਿਲਾ ਜਮੀਲਾ ਖਾਤਨ ਨੇ ਬਰਨਾਲਾ ਦੇ ਜੁਮਲਾ ਮਾਲਕਿਨ ਸਕੂਲ 'ਚ ਪਾਈ ਵੋਟ।

-----------

ਫੋਟੋ-19-ਬੀਐਨਐਲ-ਪੀ-21

ਕੈਪਸ਼ਨ-

ਪਿੰਡ ਸੇਖਾ ਵਿਖੇ 75 ਸਾਲਾ ਬਜ਼ੁਰਗ ਅੌਰਤ ਮਹਿੰਦਰ ਕੌਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।

-----------

ਫੋਟੋ-19-ਬੀਐਨਐਲ-ਪੀ-22

ਕੈਪਸ਼ਨ-

ਪਿੰਡ ਸੇਖਾ 'ਚ ਅੰਗਹੀਣ ਨੌਜਵਾਨ ਲੜਕੀ ਵੀਰਪਾਲ ਕੌਰ ਵੋਟ ਪਾਉਣ ਜਾਂਦੀ ਹੋਈ।

----------

ਫੋਟੋ-19-ਬੀਐਨਐਲ-ਪੀ-23

ਕੈਪਸ਼ਨ-

ਪਿੰਡ ਵਜੀਦਕੇ ਖੁੁਰਦ 'ਚ 100 ਸਾਲਾ ਬਜ਼ੁਰਗ ਅੌਰਤ ਪ੍ਰਰੀਤਮ ਕੌਰ ਪਤਨੀ ਸਾਧੂ ਸਿੰਘ ਵੋਟ ਪਾਉਣ ਜਾਂਦੇ ਹੋਏ।