ਫੋਟੋ-19-ਬੀਐਨਐਲ-ਪੀ-5

ਕੈਪਸ਼ਨ-

ਸ਼ਹਿਣਾ ਬਲਾਕ 'ਚ ਸਭ ਤੋਂ ਘੱਟ ਉਮਰ ਦੀ ਅੰਮਿ੍ਤਪਾਲ ਕੌਰ ਨੇ ਸੱਤ ਵਜੇ ਪਹਿਲੀ ਵਾਰ ਵੋਟ ਪਾਈ।

------------

ਫੋਟੋ-19-ਬੀਐਨਐਲ-ਪੀ-6

ਕੈਪਸ਼ਨ-

ਿਫ਼ਲਮੀ ਅਦਾਕਾਰ ਤੇ ਨਿਰਦੇਸ਼ਕ ਭੁਪਿੰਦਰ ਬਰਨਾਲਾ ਆਪਣੇ ਜੱਦੀ ਸ਼ਹਿਰ ਬਰਨਾਲਾ 'ਚ ਵੋਟ ਪਾਉਣ ਉਪਰੰਤ।

------------

ਫੋਟੋ-19-ਬੀਐਨਐਲ-ਪੀ-7

ਕੈਪਸ਼ਨ-

ਫਿਲਮੀ ਅਦਾਕਾਰਾ ਰੁਪਿੰਦਰ ਰੂਪੀ ਨੇ ਆਪਣੇ ਸ਼ਹਿਰ ਬਰਨਾਲਾ 'ਚ ਆ ਕੇ ਵੋਟ ਪਾਉਣ ਉਪਰੰਤ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ।

------------

ਫੋਟੋ-19-ਬੀਐਨਐਲ-ਪੀ-8

ਕੈਪਸ਼ਨ-

ਤਪਾ ਮੰਡੀ 'ਚ ਪਹਿਲੀ ਵਾਰ ਵੋਟ ਪਾਉਣ ਆਏ ਨੌਜਵਾਨ ਪੁਸ਼ਕਰ ਪੁੱਤਰ ਤਰਲੋਕ ਚੰਦ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ ਬੀਐੱਲਓਜ਼।

-----------

ਫੋਟੋ-19-ਬੀਐਨਐਲ-ਪੀ-9

ਕੈਪਸ਼ਨ-

ਮਹਿਲ ਕਲਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਬੂਥ 'ਤੇ ਬੈਠੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਤੇ ਹੋਰ ਪਾਰਟੀ ਵਰਕਰ।

---------

ਫੋਟੋ-19-ਬੀਐਨਐਲ-ਪੀ-10

ਕੈਪਸ਼ਨ-

ਤਪਾ ਨੇੜਲੇ ਪਿੰਡ ਤਾਜੋ 'ਚ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰ ਇਕਜੁੱਟਤਾ ਦਾ ਪਿੰਡ ਪੱਧਰ 'ਤੇ ਸਬੂਤ ਦਿੰਦੇ ਹੋਏ।

----------

ਫੋਟੋ-19-ਬੀਐਨਐਲ-ਪੀ-11

ਕੈਪਸ਼ਨ-

ਤਪਾ ਵਿਖੇ ਪੋਿਲੰਗ ਬੂਥਾਂ ਦਾ ਜਾਇਜ਼ਾ ਲੈਣ ਮੌਕੇ ਕੇਵਲ ਸਿੰਘ ਿਢੱਲੋਂ ਦੇ ਪੁੱਤਰ ਕਨਵਰ ਿਢੱਲੋਂ ਉਨ੍ਹਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਧਾਲੀਵਾਲ ਤੇ ਅਰਵਿੰਦ ਕੁਮਾਰ ਰੰਗੀਤੇ ਹੋਰ।

-------------

ਫੋਟੋ-19-ਬੀਐਨਐਲ-ਪੀ-12

ਕੈਪਸ਼ਨ-

ਤਪਾ 'ਚ ਪਹਿਲੀ ਵਾਰ ਵੋਟ ਪਾਉਣ ਉਪਰੰਤ ਬਲਦੇਵ ਕ੍ਰਿਸ਼ਨ ਪੁੱਤਰ ਤਰਲੋਚਨ ਬਾਂਸਲ ਵੋਟ ਪਾਉਣ ਦਾ ਨਿਸ਼ਾਨ ਦਿਖਾਉਂਦੇ ਹੋਏ।

---------

ਫੋਟੋ-19-ਬੀਐਨਐਲ-ਪੀ-13

ਕੈਪਸ਼ਨ-

ਪਿੰਡ ਵਜੀਦਕੇ ਖੁਰਦ 'ਚ ਬੂਥ 'ਤੇ ਪਹਿਲੀ ਵਾਰ ਵੋਟ ਪਾਉਣ ਆਏ ਵੋਟਰਾਂ ਨੂੰ ਪ੍ਰਸੰਸਾ ਪੱਤਰ ਦਿੰਦੇ ਹੋਏ ਬੂਥ ਲੇਵਲ ਅਧਿਕਾਰੀ ਗੁਰਮੇਲ ਸਿੰਘ ਕਲਾਲਾ ਤੇ ਹਜ਼ੂਰਾ ਸਿੰਘ ਵਜੀਦਕੇ।

------------

ਫੋਟੋ-19-ਬੀਐਨਐਲ-ਪੀ-14

ਕੈਪਸ਼ਨ-

ਭਦੌੜ ਵਿਖੇ ਪਹਿਲੀ ਵਾਰ ਆਪਣੇ ਵੋਟ ਦਾ ਇਸਤੇਮਾਲ ਕਰਨ ਵਾਲਾ ਲਵਪ੍ਰਰੀਤ ਪ੍ਰਸੰਸਾ ਪੱਤਰ ਹਾਸਿਲ ਕਰਦਾ ਹੋਇਆ।

-----------

ਫੋਟੋ-19-ਬੀਐਨਐਲ-ਪੀ-15

ਕੈਪਸ਼ਨ-

ਭਦੌੜ ਵਿਖੇ ਵੋਟਰ ਸਹਾਇਤਾ ਕੇਂਦਰ 'ਤੇ ਡਿਊਟੀ ਨਿਭਾਉਂਦਾ ਹੋਇਆ ਸਟਾਫ਼।

------------

ਫੋਟੋ-19-ਬੀਐਨਐਲ-ਪੀ-16

ਕੈਪਸ਼ਨ-

ਭਦੌੜ 'ਚ ਟਰੱਕ ਯੂਨੀਅਨ ਪ੍ਰਧਾਨ ਜਗਦੀਪ ਸਿੰਘ ਜੱਗੀ ਤੇ ਵਿਜੈ ਭਦੌੜ ਦੀ ਅਗਵਾਈ 'ਚ ਕਾਂਗਰਸੀ ਆਗੂ ਪੋਿਲੰਗ ਬੂਥ 'ਤੇ ਜੇਤੂ ਚਿੰਨ੍ਹ ਬਣਾਉਂਦੇ ਹੋਏ।

------------

ਫੋਟੋ-19-ਬੀਐਨਐਲ-ਪੀ-17

ਕੈਪਸ਼ਨ-

ਭਦੌੜ ਵਿਖੇ ਸਾਬਕਾ ਵਾਈਸ ਚੇਅਰਮੈਨ ਅਰੁਣ ਕੁਮਾਰ ਸਿੰਗਲਾ ਦੀ ਅਗਵਾਈ 'ਚ ਅਕਾਲੀ ਦਲ ਦੇ ਬੂਥ 'ਤੇ ਬੈਠੇ ਆਗੂ ਤੇ ਵਰਕਰ।

-------------

ਫੋਟੋ-19-ਬੀਐਨਐਲ-ਪੀ-18

ਕੈਪਸ਼ਨ-

ਭਦੌੜ ਵਿਖੇ ਆਪਣੇ ਪਰਿਵਾਰ ਸਮੇਤ ਵੋਟ ਪਾ ਕੇ ਵਾਪਸ ਆਉਂਦੇ ਹੋਏ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਐੱਚਐੱਸ ਫੂਲਕਾ।

-------------

ਫੋਟੋ-19-ਬੀਐਨਐਲ-ਪੀ-19

ਕੈਪਸ਼ਨ-

ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਮਾਤਾ ਹਰਜੀਤ ਕੌਰ ਆਪਣੇ ਅਕਾਲੀ ਵਰਕਰਾਂ ਨਾਲ ਧਨੌਲਾ ਵਿਖੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਪ੍ਰਰੀਤ ਸਿੰਘ ਜਟਾਣਾ ਦੇ ਗ੍ਹਿ ਵਿਖੇ ਜੇਤੂ ਚਿੰਨ੍ਹ ਦਿਖਾਉਂਦੇ ਹੋਏ।