ਫੋਟੋ 19-ਬੀਐਨਐਲ-ਪੀ-24

ਕੈਪਸ਼ਨ-ਸਰਕਾਰੀ ਪ੍ਰਰਾਇਮਰੀ ਸਕੂਲ ਮਹਿਲ ਕਲਾਂ 'ਚ ਅੌਰਤਾਂ ਲਈ ਸਪੈਸ਼ਲ ਬਣਾਏ ਬੂਥ ਨੰਬਰ 25 'ਤੇ ਵੋਟ ਪਾਉਣ ਆਈਆਂ ਮਹਿਲਾ ਵੋਟਰ ਬਿਊਟੀ ਪਾਰਲਰ ਤੋਂ ਮਹਿੰਦੀ ਲਗਾਉਂਦੀਆਂ ਹੋਈਆਂ।

------------

ਫੋਟੋ 19-ਬੀਐਨਐਲ-ਪੀ-25

ਕੈਪਸ਼ਨ-ਸਰਕਾਰੀ ਪ੍ਰਰਾਇਮਰੀ ਸਕੂਲ ਬੀਹਲਾ 'ਚ ਬਣਾਏ ਮਾਡਲ ਬੂਥ 'ਤੇ ਵੋਟ ਪਾਉਣ ਆਏ ਨੌਜਵਾਨ ਸੈਲਫੀ ਪੁਆਇੰਟ 'ਤੇ ਫੋਟੋ ਖਿਚਾਉਂਦੇ ਹੋਏ।

-------------------------

ਫੋਟੋ 19-ਬੀਐਨਐਲ-ਪੀ-26

ਕੈਪਸ਼ਨ-ਪਿੰਡ ਵਜੀਦਕੇ ਖੁਰਦ ਵਾਲੇ ਪਹਿਲੀ ਵਾਰ ਵੋਟ ਪਾਉਣ ਵਾਲਾ ਨੌਜਵਾਨ ਮਹਿਕਪ੍ਰਰੀਤ ਸਿੰਘ ਪੁੱਤਰ ਦਰਸਨ ਸਿੰਘ ਧਾਲੀਵਾਲ ਚੋਣ ਅਮਲੇ ਵੱਲੋਂ ਮਿਲੇ ਪ੍ਰਸੰਸਾ ਪੱਤਰ ਦੀ ਖੁਸ਼ੀ ਜਾਹਰ ਕਰਦਾ ਹੋਇਆ

-----------------------------

ਫੋਟੋ 19-ਬੀਐਨਐਲ-ਪੀ-27

ਕੈਪਸ਼ਨ-ਪਿੰਡ ਦਰਾਜ ਵਿਖੇ ਪੈਰਾ ਮਿਲਟਰੀ ਫੋਰਸ ਦਾ ਜਵਾਨ ਬਜ਼ੁਰਗ ਅੌਰਤ ਨੂੰ ਵੋਟ ਪਾਉਣ ਲਈ ਲਿਜਾਂਦਾ ਹੋਇਆ।

--------------------

ਫੋਟੋ 19-ਬੀਐਨਐਲ-ਪੀ-28

ਕੈਪਸ਼ਨ- ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਪਰਿਵਾਰ ਸਮੇਤ ਮਹਿਲ ਕਲਾਂ ਵਿਖੇ ਵੋਟ ਪਾਉਣ ਸਮੇਂ। ਉਨ੍ਹਾਂ ਨਾਲ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ, ਕੇਵਲ ਕਿ੍ਸ਼ਨ ਗਰਗ, ਸਰਪੰਚ ਬਲੌਰ ਸਿੰਘ ਤੋਤੀ ਤੇ ਹੋਰ ਵਰਕਰ।

---------------------

ਫੋਟੋ 19-ਬੀਐਨਐਲ-ਪੀ-29

ਕੈਪਸ਼ਨ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਵਿਖੇ 85 ਸਾਲਾ ਮਾਤਾ ਗੁਰਦਿਆਲ ਕੌਰ ਵੋਟ ਪਾਉਣ ਉਪਰੰਤ।

----------------

ਫੋਟੋ 19-ਬੀਐਨਐਲ-ਪੀ-30

ਕੈਪਸ਼ਨ - ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਆਪਣੀ ਪਤਨੀ ਜਸਵਿੰਦਰ ਕੌਰ ਤੇ ਮਾਤਾ ਗੁਲਾਬ ਕੌਰ ਸਮੇਤ ਵੋਟ ਪਾਈ। ਇਸ ਮੌਕੇ ਉਨ੍ਹਾਂ ਨਾਲ ਦਵਿੰਦਰ ਸਿੰਘ ਟਿੱਕਾ, ਪੰਚ ਜਗਦੇਵ ਸਿੰਘ ਪੰਡੋਰੀ, ਪੰਚ ਕੁਲਦੀਪ ਸਿੰਘ ਕਾਲਾ ਤੇ ਹੋਰ ਵਰਕਰ ਵੀ ਹਾਜ਼ਰ ਸਨ।

-----------

ਫੋਟੋ 19-ਬੀਐਨਐਲ-ਪੀ-31

ਕੈਪਸ਼ਨ-ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਤੇ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ੋਰੀ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ।

----------------

ਫੋਟੋ 19-ਬੀਐਨਐਲ-ਪੀ-32

ਕੈਪਸ਼ਨ-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸੰਟੀ ਨੇ ਆਪਣੇ ਪਰਿਵਾਰ ਸਮੇਤ ਪਿੰਕ ਪੋਲਿੰਗ ਬੂਥ 'ਚ ਵੋਟ ਪਾਈ।

------------

ਫੋਟੋ 19-ਬੀਐਨਐਲ-ਪੀ-33

ਕੈਪਸ਼ਨ- ਭਦੌੜ ਵਿਖ ਆਪਣੇ ਪੁੱਤਰ ਦੇ ਸਹਾਰੇ ਉਤਸ਼ਾਹ ਨਾਲ ਵੋਟਾਂ ਪਾਉਣ ਜਾਂਦਾ ਹੋਇਆ 95 ਸਾਲਾ ਬਜ਼ੁਰਗ।

---------------

ਫੋਟੋ 19-ਬੀਐਨਐਲ-ਪੀ-34

ਕੈਪਸ਼ਨ- ਭਦੌੜ ਦੇ ਬੂਥ ਨੰਬਰ 32 ਵਿਖੇ ਵੋਟਰ ਲਾਈਨਾਂ 'ਚ ਲੱਗ ਕੇ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ।