-
'ਅੱਧੀ ਛੁੱਟੀ ਸਾਰੀ' ਪ੍ਰਰੋਗਰਾਮ ਕਰਵਾਇਆ
ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਜਲੂਰ ਵਿਖੇ ' ਅੱਧੀ ਛੁੱਟੀ ਸਾਰੀ ਪੋ੍ਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪੋ੍ਗਰਾਮ ਲਈ ਵਿਪਨ ਜੋਸ਼ੀ ਸਮੇਤ ਐਮਐਚਵਨ ਦੀ ਟੀਮ ਸਕੂਲ ਦੇ ਵਿਹੜੇ ਪਹੁੰਚੀ।ਵਿਦਿਆਰਥੀਆਂ ਨੇ ਇਸ ਪੋ੍ਗਰਾਮ ਵਿੱਚ ਬੜੇ ਉਤਸਾਹ ਨਾਲ ਭਾਗ ਲੈਂਦਿਆਂ ' ਪੈਂਡੂ ਤੇ ਸ਼ਹਿਰੀ ਰ...
Punjab10 days ago -
ਹੇੜੀਕੇ ਦੀ ਪੰਚਾਇਤ ਖ਼ਿਲਾਫ਼ ਲਾਇਆ ਧਰਨਾ
ਪਿੰਡ ਹੇੜੀਕੇ ਦੀ ਰਿਜਰਵ ਕੋਟੇ ਦੀ ਪੰਚਾਇਤੀ ਜਮੀਨ ਨੂੰ ਲੈ ਕੇ ਦੋਵੇਂ ਧਿਰਾਂ ਦਰਮਿਆਨ ਪੈਦਾ ਹੋਏ ਵਿਵਾਦ ਤਂ ਬਾਅਦ ਲੰਘੇ ਦਿਨ ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਡੀ.ਐਸ.ਪੀ ਧੂਰੀ ਦਫਤਰ ਅੱਗੇ ਸ਼ੁਰੂ ਕੀਤਾ ਗਿਆ ਰੋਸ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਧਰਨੇ ਦੌ...
Punjab10 days ago -
ਹੇੜੀਕੇ ਦੇ ਪੰਚ ਦੀ ਕੁੱਟਮਾਰ ਦੇ ਮਾਮਲੇ 'ਚ ਦੋ ਗਿ੍ਫ਼ਤਾਰ
ਪਿੰਡ ਹੇੜੀਕੇ ਵਿਖੇ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਗਰਾਮ ਪੰਚਾਇਤ ਅਤੇ ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਵਿਚਕਾਰ ਦੋਵਾਂ ਧਿਰਾਂ ਦੀ ਹੋਈ ਆਪਸੀ ਕੁੱਟਮਾਰ ਅਤੇ ਜ਼ਖ਼ਮੀ ਹੋਏ ਪੰਚਾਇਤ ਮੈਂਬਰ ਗਗਨਦੀਪ ਸਿੰਘ ਨੂੰ ਇਨਸਾਫ ਦਿਵਾਉਣ ਲਈ ਅੱਜ ਪਿੰਡ ਵਾਸੀਆਂ ਵੱਲੋਂ ...
Punjab10 days ago -
ਮਾਲੇਰਕੋਟਲਾ 'ਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ
ਪੰਜਾਬ ਇੰਟੈਲੀਜੈਂਸ ਹੈਡਕੁਆਰਟਰ ਤੇ ਹੋਏ ਹਮਲੇ ਮਗਰੋਂ ਸੂਬੇ ਵਿੱਚ ਜਾਰੀ ਹਾਈ ਅਲਰਟ ਦੇ ਮੱਦੇਨਜ਼ਰ ਜਿਲ੍ਹਾ ਮਾਲੇਰਕੋਟਲਾ ਟ੍ਰੈਫਿਕ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਐਸਐਸਪੀ ਮਲੇਰਕੋਟਲਾ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀਐਸਪੀ (ਡੀ) ਸੌਰਭ ਜਿੰਦਲ ਦੀ...
Punjab10 days ago -
ਈਟੀਟੀ ਅਧਿਆਪਕਾਂ ਵੱਲੋਂ ਤਿੱਖੇ ਸੰਘਰਸ਼ ਦੀ ਚਿਤਾਵਨੀ
ਅਧਿਆਪਕ ਜੰਥੇਬੰਦੀ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਆਪਣੇ ਕੇਡਰ ਨੂੰ ਲਾਮਬੰਦ ਕਰਨ ਅਤੇ ਉਸਦੀ ਹੋਰ ਮਜ਼ਬੂਤੀ ਲਈ ਸੰਗਰੂਰ ਵਿੱਚ ਵਿਸ਼ੇਸ਼ ਜ਼ੋਨ ਪੱਧਰੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸੰਗਰੂਰ, ਮਾਨਸਾ, ਬਰਨਾਲਾ, ਮਲੇਰਕੋਟਲਾ ਤੇ ਪਟਿਆਲਾ ਜ਼ਿਲਿ੍ਹਆਂ ਦੇ ਆਗੂਆਂ ਨੇ ਭਾਗ ਲਿਆ। ਜਥੇ...
Punjab10 days ago -
ਵਿਦਿਆਰਥੀਆਂ ਦੇ ਡੈਕੋਰੇਸ਼ਨ ਮੁਕਾਬਲੇ ਕਰਵਾਏ
ਇਸ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾ ਵਿਖੇ ਸਦਨ ਬੋਰਡ ਡੈਕੋਰੇਸ਼ਨ ਮੁਕਾਬਲੇ ਕਰਵਾਏ ਗਏ।ਸਕੂਲ ਦੇ ਪਿੰ੍ਸੀਪਲ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਨਾਂ੍ਹ ਮੁਕਾਬਲਿਆਂ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਸਦਨਾਂ ਜਿਨਾਂ੍...
Punjab10 days ago -
ਜਪਹਰ ਸੁਸਾਇਟੀ ਨੇ ਇਲਾਜ ਲਈ ਕੀਤੀ ਮਾਲੀ ਮਦਦ
ਸਮਾਜ ਸੇਵੀ ਸੰਸਥਾ ਜਪਹਰ ਵੈਲਫੇਅਰ ਸੁਸਾਇਟੀ ਨੇ ਅੱਜ ਨੇੜਲੇ ਪਿੰਡ ਨਿਦਾਮਪੁਰ ਵਿਖੇ ਗੰਭੀਰ ਚਮੜੀ ਦੇ ਰੋਗਾਂ ਤੋਂ ਪੀੜਤ ਇੱਕ ਅੌਰਤ ਦੀ ਮਾਲੀ ਮੱਦਦ ਕਰਕੇ ਉਸ ਦੇ ਇਲਾਜ ਵਿੱਚ ਸਹਿਯੋਗ ਕੀਤਾ ਹੈ। ਸੁਸਾਇਟੀ ਦੇ ਪ੍ਰਧਾਨ ਡਾ: ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਗੱਲਬਾਤ ਦੌਰਾਨ ਦੱ...
Punjab10 days ago -
ਸਿੱਧੀ ਬਿਜਾਈ ਲਈ 10 ਹਜ਼ਾਰ ਪ੍ਰਤੀ ਏਕੜ ਦੇਣ ਦੀ ਕੀਤੀ ਮੰਗ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਭਵਾਨੀਗੜ੍ਹ ਦੀ ਮੀਟਿੰਗ ਅਜੈਬ ਸਿੰਘ ਲੱਖੇਵਾਲ ਦੀ ਪ੍ਰਧਾਨਗੀ ਹੇਠ ਗੁਰੂਘਰ ਪਿੰਡ ਫੱਗੂਵਾਲਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਤੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾ ਨ...
Punjab10 days ago -
ਪਾਵਰਕਾਮ ਦੀ ਛਾਪੇਮਾਰੀ ਦਾ ਕੀਤਾ ਵਿਰੋਧ
ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਅੱਜ ਪਾਵਰਕਾਮ ਇਨਫੋਰਸਮੈਂਟ ਬਰਨਾਲਾ ਦੇ ਐਕਸੀਅਨ ਬਲਬੀਰ ਸਿੰਘ ਹਰੀ ਦੀ ਅਗਵਾਈ ਹੇਠ ਵੱਡੀ ਗਿਣਤੀ ਬਿਜਲੀ ਮੁਲਾਜ਼ਮਾਂ ਨੇ ਪਿੰਡ ਰਾਮਨਗਰ ਛੰਨਾ ਵਿਖੇ ਬਿਜਲੀ ਚੋਰੀ ਨੂੰ ਰੋਕਣ ਲਈ ਅੱਜ ਸਵੱਖਤੇ ਹੀ ਛਾਪੇਮਾਰੀ ਸ਼ੁਰੂ ਕੀਤੀ ਤਾਂ...
Punjab10 days ago -
ਅਧਿਕਾਰ ਫਾਊਂਡੇਸ਼ਨ ਨੇ ਫੀਸ ਜਮ੍ਹਾਂ ਕਰਵਾਈ
ਸਿੱਖਿਆ ਦੇ ਅਧਿਕਾਰ ਨੂੰ ਹੋਰ ਮਜਬੂਤ ਕਰਨ ਲਈ ਨਵੀਂ ਗਠਿਤ ਕੀਤੀ ਗਈ ਸਮਾਜ ਸੇਵੀ ਸੰਸਥਾ 'ਅਧਿਕਾਰ ਫਾਊਡੇਸ਼ਨ ਧੂਰੀ' ਵੱਲੋਂ ਹੁਸ਼ਿਆਰ ਅਤੇ ਜਰੂਰਤਮੰਦ ਸਕੂਲੀ ਵਿਦਿਆਰਥੀਆਂ ਦੀ ਮੱਦਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸੇ ਲੜੀ ਤਹਿਤ ਫਾਊਡੇਸ਼ਨ ਨੇ ਸਰਵਹਿੱਤਕਾਰੀ ਵਿੱਦਿਆ ਮੰਦਿਰਾ, ਧੂਰ...
Punjab10 days ago -
ਅਧਿਆਪਕਾਂ ਨੇ ਵਿਧਾਇਕ ਗੋਇਲ ਨੂੰ ਦਿੱਤਾ ਮੰਗ ਪੱਤਰ
ਸਥਾਨਕ ਲਹਿਰਾ ਕੁੜੀਆਂ, ਗਾਗਾ, ਅੜਕਵਾਸ, ਲਦਾਲ ਸਕੂਲ ਦੇ ਅਧਿਆਪਕ ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਮਸਲੇ ਦੇ ਸਬੰਧ 'ਚ ਅੱਜ ਲਹਿਰਾ ਹਲਕੇ ਦੇ ਐਮਐਲਏ ਬਰਿੰਦਰ ਗੋਇਲ ਨੂੰ ਮਿਲੇ। ਉਨਾਂ੍ਹ ਵਿਧਾਇਕ ਇਸ ਮਸਲੇ ਸਬੰਧੀ ਜਾਣਕ...
Punjab10 days ago -
ਸੁੰਦਰ ਦਸਤਾਰ ਮੁਕਾਬਲਾ ਕਰਵਾਇਆ
ਸੰਤ ਬਾਬਾ ਹਾਕਮ ਸਿੰਘ ਗੰਡੇਵਾਲ ਦੀ ਅਗਵਾਈ ਹੇਠ ਚੱਲ ਰਹੇ ਬਾਬਾ ਜ਼ੋਰਾ ਸਿੰਘ ਮੈਮੋ ਪਬਲਿਕ ਸਕੂਲ ਗੁਰਬਖ਼ਸ਼ਪੁਰਾ ਵਿਖੇ ਪਿੰ੍ਸੀਪਲ ਅਮਿਤ ਸਿੰਘ ਨੋਗਾ ਦੀ ਦੇਖ ਰੇਖ ਹੇਠ ਦਸਤਾਰ ਮੁਕਾਬਲਾ ਸਤਿਨਾਮ ਸਰਬ ਕਲਿਆਣ ਟਰੱਸਟ ਰਜਿਸਟਰ ਚੰਡੀਗੜ੍ਹ ਵੱਲੋਂ ਕਰਵਾਇਆ ਗਿਆ । ਇਸ ਪੋ੍ਗਰਾਮ ਭਿੰਦਰ ਸ...
Punjab10 days ago -
ਮਹਿਲਾ ਅਗਰਵਾਲ ਸਭਾ ਨੇ ਛਬੀਲ ਲਾਈ
ਗਰਮੀ ਦੇ ਲਗਾਤਾਰ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਮਹਿਲਾ ਅਗਰਵਾਲ ਸਭਾ ਸੁਨਾਮ ਵੱਲੋਂ ਪ੍ਰਧਾਨ ਸੀਤਾ ਗੋਇਲ ਦੀ ਅਗਵਾਈ ਹੇਠ ਰਾਹਗੀਰਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਅਗਰਵਾਲ ਸਭਾ ਦੀਆਂ ਅਹੁਦੇਦਾਰ ਅਤੇ ਮੈਂਬਰਾਂ ਦਾ ਕਹਿਣਾ ਹੈ ਕਿ ਜੇਠ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਤ...
Punjab10 days ago -
ਨਸ਼ੇ ਨਾਲ ਮੌਤ ਦੇ ਮਾਮਲੇ 'ਚ ਮਿ੍ਤਕ ਦਾ ਸਾਥੀ ਕਾਬੂ
ਲੰਘੇ ਦਿਨੀ ਨੇੜਲੇ ਪਿੰਡ ਭੱਦਲਵੜ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ ਹੋ ਜਾਣ ਦੇ ਮਾਮਲੇ ਵਿਚ ਪੁਲਿਸ ਵੱਲੋਂ ਮਿ}ਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਨਾਮਜ਼ਦ ਕੀਤੇ ਗਏ ਮਿ੍ਤਕ ਦੇ ਦੋਸਤ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ ਸਿ...
Punjab10 days ago -
ਕੌਮੀ ਤਕਨਾਲੋਜੀ ਦਿਵਸ ਮਨਾਇਆ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਵਿਖੇ ਭਗਤ ਪੂਰਨ ਸਿੰਘ ਸਾਇੰਸ ਕਲੱਬ ਵੱਲੋਂ ਸਕੂਲ ਮੁੱਖੀ ਮੈਡਮ ਰੀਤਾ ਰਾਣੀ ਦੀ ਅਗਵਾਈ ਹੇਠ ਅਤੇ ਕਲੱਬ ਕੋਆਰਡੀਨੇਟਰ ਸਾਇੰਸ ਅਧਿਆਪਕ ਗੁਰਬੀਰ ਸਿੰਘ ਦੀ ਦੇਖ-ਰੇਖ ਹੇਠ ਕੌਮੀ ਤਕਨਾਲੋਜੀ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਅਵਤਾਰ ਸਿੰਘ ਢੀਂ...
Punjab10 days ago -
ਹਿੰਦ ਹਸਪਤਾਲ 'ਚ ਕਰਵਾਇਆ ਸਮਾਗਮ
ਹਿੰਦ ਹਸਪਤਾਲ ਅਹਿਮਦਗੜ੍ਹ ਵਿਖੇ ਵਿਸ਼ਵ ਨਰਸ ਦਿਵਸ ਮਨਾਇਆ ਗਿਆ ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ ਸੁਨੀਤ ਕੁਮਾਰ ਹਿੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12 ਮਈ 1820 ਨੂੰ ਨਰਸ ਫੋਲ ਰੇਂਜ ਨਾਈਟ ਏਂਗਲ ਦੇ ਜਨਮਦਿਨ ਨੂੰ ਸੰਬੋਧਨ ਕਰਦਿਆਂ ਇਹ ਦਿਨ ਵਿਸ਼ਵ ਭਰ ਵਿੱਚ ਮਨਾਇਆ ਜਾਂ...
Punjab10 days ago -
ਰਹਿਬਰ ਕਾਲਜ 'ਚ ਨਰਸਿੰਗ ਡੇ ਮਨਾਇਆ
ਸਥਾਨਕ ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ ਵਿਖੇ ਨਰਸਿੰਗ ਦੀਆਂ ਵਿਦਿਆਰਥਣਾਂ ਦੀ ਅਗਵਾਈ ਹੇਠ ਨਰਸਿੰਗ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ ਐਮਐਸ ਖਾਨ ਅਤੇ ਚੇਅਰਪਰਸਨ ਡਾ ਕਾਿਫ਼ਲਾ ਖਾਨ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ.ਖਾਨ ਨੇ ਸ਼ਮ...
Punjab10 days ago -
ਕਿਸਾਨ ਜਾਗਰੂਕਤਾ ਕੈਂਪ ਲਾਇਆ
ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਦੇ ਮੱਦੇ-ਨਜ਼ਰ ਪੰਜਾਬ ਸਰਕਾਰ ਦੁਆਰਾ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਜਾਰੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਅਹਿਮਦਗੜ੍ਹ ਵੱਲੋਂ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ...
Punjab10 days ago -
ਵਿਭਾਗ ਨੇ ਡੇਂਗੂ ਦਾ ਲਾਰਵਾ ਮਿਲਣ 'ਤੇ ਕੱਟੇ ਚਲਾਨ
ਵਿਭਾਗ ਦੇ ਹੁਕਮਾਂ ਅਨੁਸਾਰ ਸਿਵਲ ਹਸਪਤਾਲ ਅਤੇ ਨਗਰ ਕੌਂਸਲ ਭਵਾਨੀਗੜ੍ਹ ਦੇ ਮੁਲਾਜ਼ਮਾਂ ਦੀ ਇੱਕ ਸਾਂਝੀ ਟੀਮ ਵੱਲੋੰ ਸ਼ੁੱਕਰਵਾਰ ਨੂੰ ਸ਼ਹਿਰ ''ਚ ਵੱਖ-ਵੱਖ ਥਾਵਾਂ ''ਤੇ ਡੇਂਗੂ ਦਾ ਲਾਰਵਾ ਚੈੱਕ ਕਰਕੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਟੀਮ ਨੇ ਜਨਤਕ ਥਾਵਾਂ ''ਤੇ ਤੰਬਾਕੂਨੋਸ਼ੀ ਕਰਨ ...
Punjab10 days ago -
ਅਯਾਨ ਕਾਲਜ 'ਚ ਪ੍ਰਰੋਗਰਾਮ ਕਰਵਾਇਆ
ਅਯਾਨ ਕਾਲਜ ਆਫ਼ ਨਰਸਿੰਗ ਭੋਗੀਵਾਲ ਵਿਖੇ ਚੇਅਰਮੈਨ ਗਾਜ਼ੀ ਸ਼ੇਖ ਦੀ ਰਹਿਨੁਮਾਈ ਹੇਠ ਅੰਤਰਰਾਸਟਰੀ ਨਰਸਿੰਗ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸ਼ਥਾ ਦੀ ਪਿੰ੍ਸੀਪਲ ਵੀਨਾ ਬਕਸ ਨੇ ਵਿਦਿਆਰਥੀਆਂ ਨੂੰ ਦੁਨੀਆ ਦੀ ਪਹਿਲੀ ਨਰਸ ਮਿਸ ਫਲੋਰੈਂਸ ਨਾਇੰਟਗੇਲ ਦੇ ਜੀਵਨ ਅਤੇ ਬਿਮਾਰਾਂ ਦੀ ਸੇਵਾ ਵਿਚ ...
Punjab10 days ago