ਅਰਵਿੰਦ ਰੰਗੀ, ਤਪਾ ਮੰਡੀ : ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਜਨਰਲ ਸਕੱਤਰ ਮੋਹਣ ਸਿੰਘ ਰੂੜੇਕੇ ਕਲਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਰੂੜੇਕੇ ਕਲਾਂ ਇਕਾਈ ਦੀ ਚੋਣ ਕੀਤੀ ਗਈ। ਜਿਸ 'ਚ 9 ਅਹੁਦੇਦਾਰਾਂ ਸਣੇ 37 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ 'ਚ ਜੀਤ ਸਿੰਘ ਪ੍ਰਧਾਨ, ਸਤਿਗੁਰ ਸਿੰਘ ਸੀ.ਮੀਤ ਪ੍ਰਧਾਨ, ਅਮਰ ਸਿੰਘ ਮੀਤ ਪ੍ਰਧਾਨ, ਕਰਨੈਲ ਸਿੰਘ ਮਹੰਤ ਜਨਰਲ ਸਕੱਤਰ, ਜੈਲਾ ਸਿੰਘ ਸਹਾਇਕ ਸਕੱਤਰ, ਭੋਲਾ ਸਿੰਘ ਪ੍ਰਰੈਸ਼ ਸਕੱਤਰ, ਸਲਾਹਕਾਰ ਹਰਦੇਵ ਸਿੰਘ, ਖਜਾਨਚੀ ਗੁਰਮੇਲ ਸਿੰਘ, ਸਹਾਇਕ ਖਜਾਨਚੀ ਗਿੰਦਰ ਸਿੰਘ ਤੋਂ ਇਲਾਵਾ ਸੰਤ ਸਿੰਘ, ਮੇਜਰ ਸਿੰਘ, ਨਛੱਤਰ ਸਿੰਘ, ਗੇਜ ਸਿੰਘ, ਬਲਵੀਰ ਸਿੰਘ, ਭੋਲਾ ਸਿੰਘ, ਨਿਰਮਲ ਸਿੰਘ, ਲਾਲਾ ਸਿੰਘ, ਅਮਰਜੀਤ ਸਿੰਘ, ਬਹਾਦੁਰ ਸਿੰਘ, ਲੱਖਾ ਮਹੰਤ, ਗੋਰਾ ਖਾਂ, ਗੇਬਾ ਸਿੰਘ, ਦੇਵ ਰਾਜ ਦਰਦੀ, ਨੇਕ ਸਿੰਘ, ਕਾਲਾ ਸਿੰਘ ਆਦਿ ਮੈਂਬਰ ਚੁਣੇ ਗਏ ਹਨ।