ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ :

ਧਰਮਗੜ੍ਹ ਦੇ ਸਾਬਕਾ ਸਰਪੰਚ ਪਿ੍ਰਥੀ ਚੰਦ ਟੋਨੀ ਦੀ ਦਿਲ ਦੀ ਧੜਕਨ ਰੁਕ ਜਾਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੀ ਅਚਾਨਕ ਮੌਤ 'ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਨਰਿੰਦਰ ਸਿੰਘ ਐੱਸਐੱਚਓ ਧਰਮਗੜ੍ਹ, ਸਰਕਲ ਧਰਮਗੜ੍ਹ ਦੇ ਪ੍ਰਧਾਨ ਬਿੱਕਰ ਸਿੰਘ ਰਤਨਗੜ੍ਹ ਪਾਟਿਆਂਵਾਲੀ, ਜਥੇਦਾਰ ਗੁਰਲਾਲ ਸਿੰਘ ਫਤਹਿਗੜ੍ਹ, ਕੇਵਲ ਸਿੰਘ ਭੂੱਲਰ ਡਸਕਾ ਸਰਕਲ ਪ੍ਰਧਾਨ ਗਾਗਾ, ਜਗਤਾਰ ਸਿੰਘ ਧਾਲੀਵਾਲ ਪੰਚ, ਅਕਾਲੀ ਆਗੂ ਰੂਪ ਸਿੰਘ, ਲਾਟਕ ਰਾਮ ਲਾਲ ਗੋਇਲ ਧਰਮਗੜ੍ਹ, ਚਮਕੌਰ ਸਿੰਘ ਕਲੱਬ ਪ੍ਰਧਾਨ ਧਰਮਗੜ੍ਹ, ਗੁਰਜੀਤ ਸਿੰਘ ਚਹਿਲ ਪ੍ਰਧਾਨ ਪ੍ਰਰੈਸ ਕਲੱਬ ਧਰਮਗੜ੍ਹ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟਾਈ।