ਸਟਾਫ਼ ਰਿਪੋਰਟਰ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਦੜਾ ਸੱਟਾ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਭੁਪਿੰਦਰ ਕੁਮਾਰ ਵਾਸੀ ਨੂੰ ਦੜਾ ਸੱਟਾ ਲਾਉਣ ਦੇ ਮਾਮਲੇ 'ਚ ਜੰਡਾ ਵਾਲਾ ਰੋਡ ਨੇੜੇ ਮਾਤਾ ਦਾ ਮੰਦਰ ਬਰਨਾਲਾ ਪਾਸ ਭੁਪਿੰਦਰ ਕੁਮਾਰ ਵਾਸੀ ਬਰਨਾਲਾ ਕੋਲੋਂ 530 ਰੁਪਏ ਬਰਾਮਦ ਕਰਕੇ ਕੇਸ ਦਰਜ ਕਾਬੂ ਕੀਤਾ ਹੈ।