ਸੁਰਿੰਦਰ ਸਿੰਘ ਸੋਨੀ ਸ੍ਰੀ ਅਨੰਦਪੁਰ ਸਾਹਿਬ : 14 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਜਲੀ ਬੰਦ ਰਹੇਗੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਅਫ਼ਸਰ ਇੰਜੀਨੀਅਰ ਓਮ ਪ੍ਰਕਾਸ਼ ਨੇ ਦੱਸਿਆ ਕਿ 132 ਕੇਵੀ ਸਬ ਸਟੇਸ਼ਨ ਸ੍ਰੀ ਆਨੰਦਪੁਰ ਸਾਹਿਬ ਦੀ ਸ਼ੈੱਡ ਡਾਊਨ ਜ਼ਰੂਰੀ ਮੁਰੰਮਤ ਲਈ ਸਮੁੱਚੇ ਇਲਾਕੇ ਦੀ ਬਿਜਲੀ ਬੰਦ ਰਹੇਗੀ। ਜਿਸ ਨਾਲ 66 ਕੇਵੀ ਨੂਰਪੁਰਬੇਦੀ 66 ਕੇ ਵੀ ਵਿਰਾਸਤ ਤੇ ਖ਼ਾਲਸਾ ਅਤੇ ਸਮੁੱਚੇ ਫੀਡਰ ਬੰਦ ਰਹਿਣਗੇ ਢੇਰ ਅਗੰਮਪੁਰ ਚੰਡੇਸਰ ਲਮਲੈਹੜੀ ਕੋਟਲਾ ਹਾਈਡਲ ਅਤੇ ਸ਼ਹਿਰੀ ਫੀਡਰ ਦਸਮੇਸ਼ ਅਕੈਡਮੀ ਹਸਪਤਾਲ ਵਗੈਰਾ ਬੰਦ ਰਹਿਣਗੇ।