-
ਅੌਰਤ ਬਗੈਰ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ
ਦੇਸ਼ ਦੀ ਤਰੱਕੀ ਵਿਚ ਅੌਰਤਾਂ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ ਅਤੇ ਸਮਾਜ ਨੂੰ ਨਵੀਂ ਸੇਧ ਦਿੱਤੀ ਹੈ। ਸੱਚ ਤਾਂ ਇਹ ਹੈ ਕਿ ਅੌਰਤ ਬਗ਼ੈਰ ਨਰੋਏ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਭਾਂਵੇ ਰੂੜੀਵਾਦੀ ਸੋਚ ਕਾਰਨ ਭਰੂਣ ਹੱਤਿਆਂ ਵਰਗੇ ਿਘਣਾਉਣੇ ਵਰਤਾਰੇ ਸਾਹਮਣੇ ਆ ਰਹੇ ਹਨ ...
Punjab8 days ago -
ਸਰਦੀ 'ਚ ਕਿਵੇਂ ਬਚਾਈਏ ਖ਼ੁਦ ਨੂੰ ਬਿਮਾਰੀਆਂ ਤੋਂ : ਡਾ. ਰਾਣਾ
ਜ਼ੁਕਾਮ ਹੁਣ ਇਕ ਨਾਰਮਲ ਸਮੱਸਿਆ ਹੈ ਪਰ ਕਈ ਵਾਰ ਇਹ ਸਮੱਸਿਆ ਗੰਭੀਰ ਵੀ ਹੋ ਸਕਦੀ ਹੈ ਕਿਉਂਕਿ ਕਈ ਵਾਰ ਜ਼ੁਕਾਮ ਲੰਬੇ ਸਮੇਂ ਤਕ ਠੀਕ ਨਹੀਂ ਹੁੰਦਾ। ਵੈਸੇ ਤਾਂ ਨਾਰਮਲ ਜ਼ੁਕਾਮ ਇਕ ਹਫ਼ਤੇ ਦੇ ਅੰਦਰ-ਅੰਦਰ ਠੀਕ ਹੋ ਜਾਂਦਾ ਹੈ ਪਰ ਜੇਕਰ ਇਹ ਜ਼ੁਕਾਮ ਲੰਬੇ ਸਮੇਂ ਤਕ ਰਹਿੰਦਾ ਹੈ ਅਤੇ ਸਾਹ ਲ...
Punjab8 days ago -
ਚਾਈਨਾ ਡੋਰ- ਪ੍ਰਸ਼ਾਸ਼ਨ ਨੇ ਕੀਤੀ ਛਾਪੇਮਾਰੀ
ਬੇਸ਼ੱਕ ਸਰਕਾਰ ਵੱਲੋਂ ਚਾਈਨਾ ਡੋਰ ਖਰੀਦਣ ਤੇ ਵੇਚਣ ਤੇ ਸਖਤ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਨੰਗਲ 'ਚ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ ਲੋਕਾਂ ਅਤੇ ਪਸ਼ੂ, ਪੰਛੀਆਂ ਤੇ ਲੋਕਾਂ ਦੀ ਜਾਨ ਦਾ ਖੋਹ ਬਣ ਰਹੀ ਹੈ। ਜ਼ਿਕਰਯੋਗ ਹੈ ਕਿ ਚਾਈਨਾ ਡੋਰ ਨਾਲ ਅਕਸਰ ਹਾਦਸੇ ਵਾਪਰਨ ਦੀ ਖਬਰ ਨਿੱਤ...
Punjab9 days ago -
ਕਿਸਾਨਾਂ ਵੱਲੋਂ ਸੰਜੀਵ ਘਨੌਲੀ ਦਾ ਸਮਾਜਿਕ ਬਾਈਕਾਟ
ਅੱਜ ਪਿੰਡ ਘਨੌਲੀ ਦੀ ਅਨਾਜ ਮੰਡੀ ਵਿਖੇ ਇਲਾਕੇ ਦੇ ਕਿਸਾਨਾਂ ਦੀ ਬਹੁਤ ਵੱਡੀ ਇਕੱਤਰਤਾ ਹੋਈ ਇਸ ਵਿਚ ਵੱਖ-ਵੱਖ ਪਿੰਡਾਂ ਤੋਂ ਕਿਸਾਨ, ਮਜ਼ਦੂਰ, ਗ੍ਰਾਮ ਪੰਚਾਇਤਾਂ, ਸਰਪੰਚ ਅਤੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ ਮੀਟਿੰਗ ਦੌਰਾਨ ਕਈ ਫੈਸਲੇ ਲਏ ਗਏ ਇਸ ਵਿਚ ਸਭ ਤੋਂ ...
Punjab9 days ago -
ਬੀਬੀਐੱਮਬੀ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ
ਦੇਸ਼-ਵਿਦੇਸ਼ 'ਚ ਫੈਲੀ ਕੋਰੋਨਾ ਮਹਾਮਾਰੀ 'ਤੇ ਲਗਾਮ ਲਾਉਣ ਲਈ ਅੱਜ ਦੇਸ਼ ਭਰ 'ਚ ਸ਼ੁਰੂ ਕੀਤੇ ਕੋਰੋਨਾ ਵੈਕਸੀਨ ਲਾਉਣ ਦਾ ਕੰਮ ਅੱਜ ਬੀਬੀਐੱਮਬੀ ਨੰਗਲ ਦੇ ਹਸਪਤਾਲ 'ਚ ਸ਼ੁਰੂ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਰੂਪ 'ਚ ਪਹੰੁਚੇ ਐੱਸਡੀਐੱਮ ਕਨੂੰ ਗਰਗ ਤੇ ਤਹਿਸੀਲਦਾਰ ਰਾਮ ਕਿਸ਼ਨ ਨੇ ਜਾਣਕਾਰੀ...
Punjab9 days ago -
ਸਿਵਲ ਹਸਪਤਾਲ ਵਿਖੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾ ਮੁਤਾਬਕ ਅੱਜ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਦੇ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾ. ਚਰਨਜੀਤ ਕੁਮਾਰ ਦੀ ਅਗਵਾਈ ਹੇਠ ਕੋਵਿਡ-19 ਵੈਕਸੀਨੇਸ਼ਨ ਦੇ ਪ...
Punjab9 days ago -
ਬੇਲਾ ਫਾਰਮੇਸੀ ਕਾਲਜ 'ਚ ਸ਼ਾਰਟ ਟਰਮ ਟ੍ਰੇਨਿੰਗ ਪ੍ਰਰੋਗਰਾਮ ਸਮਾਪਤ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ ਬੇਲਾ ਵਿਖੇ, ਆਲ ਇੰਡੀਆ ਕੌਂਸਲ ਟੈਕਨੀਕਲ ਐਜ਼ੂਕੇਸ਼ਨ ਨਵੀਂ ਦਿੱਲੀ ਵੱਲੋਂ ਪ੍ਰਰਾਯੋਜਿਤ ਹਫਤਾਵਾਰੀ ਆਨਲਾਈਨ ਸ਼ਾਰਟ ਟਰਮ ਟ੍ਰੇਨਿੰਗ ਪ੍ਰਰੋਗਰਾਮ ਦਾ ਸਮਾਪਨ ਸਫਲਤਾਪੂਰਵਕ ਹੋਇਆ। ਇਸ ਪ੍ਰਰੋਗਰਾਮ ਵਿਚ ਭਾਰਤ ਦੇ...
Punjab9 days ago -
ਰਾਮ ਜਨਮ ਭੂਮੀ ਧਨ ਸੰਗ੍ਹਿ ਸਮਿਤੀ ਨੇ ਸਜਾਈ ਰੱਥ ਯਾਤਰਾ
ਅੱਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਰਾਮ ਜਨਮ ਭੂਮੀ ਧਨ ਸੰਗ੍ਹਿ ਸਮਿਤੀ ਵੱਲੋਂ ਇਕ ਰੱਥ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਰੱਥ ਯਾਤਰਾ ਰਾਮ ਮੰਦਰ ਸ੍ਰੀ ਕੀਰਤਪੁਰ ਸਾਹਿਬ ਤੋਂ ਆਰੰਭ ਹੋਈ ਜੋ ਮੇਨ ਬਾਜ਼ਾਰ, ਅੰਬਵਾਲਾ ਚੌਕ, ਸ਼ੀਤਲਾ ਮਾਤਾ ਮੰਦਰ ਤੋਂ ਵਾਪਸ ਰਾਮ ਮੰਦਰ ਵਿਖੇ ਸਮਾਪਤ ਹੋਈ।...
Punjab9 days ago -
ਬੱਚਿਆਂ ਦੇ ਜਨਮ-ਦਿਨ ਮੌਕੇ ਲਾਏ ਬੂਟੇ
ਇਲਾਕੇ 'ਚ ਆਪਣੀ ਵੱਖਰੀ ਪਛਾਣ ਰੱਖਦਾ ਹੋਇਆ ਪਿੰਡ ਮਲਕਪੁਰ ਜੋ ਕਿ ਵੱਖ-ਵੱਖ ਵਿਕਾਸ ਕਾਰਜਾਂ ਅਤੇ ਮੁਹਿੰਮਾਂ ਦੇ ਕਰ ਕੇ ਇਲਾਕੇ ਦੇ ਲੋਕਾਂ ਵਿਚ ਵੱਖਰੀ ਪਛਾਣ ਰੱਖਦਾ ਹੈ ਗ੍ਰਾਮ ਪੰਚਾਇਤ ਮਲਕਪੁਰ ਵੱਲੋਂ ਇਕ ਮੁਹਿੰਮ ਚਲਾਈ ਗਈ ਸੀ ਇਸ ਤਹਿਤ ਪਿੰਡ ਵਿਚ ਆਪਣੇ ਜਾ ਆਪਣੇ ਬੱਚੇ ਦੇ ਜਨਮ-...
Punjab9 days ago -
ਦਿੱਲੀ ਸੇਵਾ ਨਿਭਾਅ ਰਹੀਆਂ ਗੁਰੂ ਨਗਰੀ ਦੀਆਂ ਧੀਆਂ
ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣਾ ਮਹਾਨ ਸੇਵਾ ਕਰਨਾ ਸਮਿਝਆ ਜਾ ਰਿਹਾ ਹੈ ਤੇ ਲੋਕ ਆਪ ਮੁਹਾਰੇ ਇਸ ਸੇਵਾ ਵਿਚ ਆਪਣਾ ਯੋਗਦਾਨ ਪਾਉਣਾ ਆਪਣਾ ਧੰਨਭਾਗ ਸਮਝ ਰਹੇ ਹਨ। ਜਿੱਥੇ ਦੇਸ਼ ਵਿਦੇਸ਼ 'ਚੋਂ ਲੋਕ ਵੱਖੋ-ਵੱਖਰੇ ਤਰੀਕੇ ਨਾਲ ਕਿਸਾਨ ਸੰਘਰਸ਼ ਵਿਚ ਆਪਣਾ ਹਿੱਸਾ ਪਾ ਰਹੇ ਹਨ, ਉਥੇ...
Punjab9 days ago -
ਵਣ ਮਜ਼ਦੂਰਾਂ 'ਚ ਤਨਖਾਹਾਂ ਨਾ ਮਿਲਣ 'ਤੇ ਰੋਸ
ਵਣ ਮੰਡਲ ਅਫਸਰ ਰੋਪੜ ਵੱਲੋਂ 4 ਦਸਬੰਰ 2020 ਨੂੰ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਹਾਲੇ ਤਕ ਲਾਗੂ ਨਹੀਂ ਹੋਈਆਂ ਹਨ। ਇਸ ਕਾਰਨ ਵਣ ਮਜ਼ਦੂਰਾਂ ਵਿਚ ਭਾਰੀ ਰੋਸ ਹੈ ਅਤੇ ਕਰੀਬ 150 ਵਣ ਮਜ਼ਦੂਰਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਹਨ। ਇਸ ਬਾਰੇ ਬਾਬਾ ਪਰਮਜੀਤ ਸਿੰਘ ਸੂਬਾ ਪ੍ਰਰੈੱਸ ਸਕੱਤ...
Punjab9 days ago -
ਹੈਲਪਿੰਗ ਹੈਂਡ ਸੁਸਾਇਟੀ ਦਿੱਲੀ ਸੰਘਰਸ਼ ਲਈ ਰਵਾਨਾ
ਪਿਛਲੇ ਲੰਮੇ ਸਮੇਂ ਤੋਂ ਖੇਤੀ ਸੁਧਾਰ ਦੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਲਈ ਹੈਲਪਿੰਗ ਹੈਂਡ ਸੁਸਾਇਟੀ ਘਨੌਲੀ ਦਾ ਚੌਥਾ ਜੱਥਾ ਦਿੱਲੀ ਲਈ ਰਵਾਨਾ ਹੋਇਆ ਸੁਸਾਇਟੀ ਵੱਲੋਂ ਪਹਿਲਾਂ ਵੀ ਤਿੰਨ ਜੱਥੇ ਦਿੱਲੀ ਦੇ ਸੰਘਰਸ਼ ਲਈ ਰ...
Punjab9 days ago -
ਆਪ ਵਰਕਰਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ
ਪਿੰਡ ਘਨੌਲੀ ਵਿਖੇ ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਕਾਲੀ ਲੋਹੜੀ ਮਨਾਉਂਦੇ ਹੋਏ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਜਲੀ ਅਰਪਨ ਕੀਤੀ ਗਈ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਖੇਤੀ ਵਿਰੁੱਧ ਬਣੇ ਗਏ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਇਸ ਮੌਕੇ ਆਮ ਆਦਮ...
Punjab10 days ago -
ਕੋਵਿਡ ਵੈਕਸੀਨ ਟੀਕਾਕਰਨ ਦੀ ਪਹਿਲੀ ਖੁਰਾਕ ਦੇਣ ਲਈ ਪ੍ਰਬੰਧ ਮੁਕੰਮਲ
ਮਿਸ਼ਨ ਡਾਇਰੈਕਟਰ ਐੱਨਐੱਚਐੱਮ ਪੰਜਾਬ ਕੁਮਾਰ ਰਾਹੁਲ ਵਲੋਂ ਸਿਵਲ ਹਸਪਤਾਲ ਰੂਪਨਗਰ ਵਿਖੇ ਕੋਵਿਡ ਵੈਕਸੀਨ ਦੇ ਪਹਿਲੇ ਗੇੜ ਸੰਬੰਧੀ ਕੀਤੀਆਂ ਗਈਆਂ ਤਿਆਰੀਆਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਸਿਵਲ ਸਰਜਨ ਡਾ. ਦਵਿੰਦਰ
Punjab10 days ago -
ਦਿੱਲੀ ਲਈ ਰਵਾਨਾ ਕੀਤਾ ਚੌਥਾ ਜੱਥਾ
ਸੂਬੇ ਦੇ ਹਰੇਕ ਘਰ ਨੂੰ ਕਿਸਾਨੀ ਸੰਘਰਸ਼ 'ਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਨੱਥ ਪਾਈ ਜਾ ਸਕੇ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਭਵਨ ਸਿੰਘ ਖਾਲਸਾ ਦਲ ਸ੍ਰੀ ਅਨੰਦਪੁਰ ਸਾਹਿਬ ਅਤੇ ਬਰਜਿੰਦਰ ਸਿੰਘ ਡੋਡ ਨੇ ਦਿੱਲੀ ਕਿਸਾਨ ਅੰ...
Punjab11 days ago -
ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਵਿਖੇ ਮਾਘੀ ਮੇਲਾ ਮਨਾਇਆ
ਸ੍ਰੀ ਮੁਕਤਸਰ ਸਾਹਿਬ ਦੇ 40 ਮੁਕਤਿਆਂ ਦੀ ਯਾਦ 'ਚ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਵਿਖੇ ਮਾਘੀ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਜਸ ਸੁਣਿਆ। ਇਸ ਮੌਕੇ ਗੁਰਦੁਆਰਾ ਸ੍ਰੀ...
Punjab11 days ago -
ਨੈਸ਼ਨਲ ਆਈਡਲ ਕਾਨਵੈਂਟ ਸਕੂਲ ਸਹੇੜੀ ਵਿਖੇ ਲੋਹੜੀ ਮਨਾਈ
ਪਿੰਡ ਸਹੇੜੀ ਦੇ ਨੈਸ਼ਨਲ ਆਈਡਲ ਕਾਨਵੈਂਟ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਪ੍ਰਰੀਤ ਸਿੰਘ ਨੇ ਦੱਸਿਆ ਕਿ ਇਸ ਮੋਕੇ ਮੁੱਖ ਮਹਿਮਾਨ ਵਜੋਂ ਪਹੰੁਚੇ ਵਿਜੇ ਸ਼ਰਮਾ ਟਿੰਕੂ ਚੇਅਰਮੈਨ ਯੋਜਨਾ ਬੋਰਡ ਮੋਹਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਹੜੀ...
Punjab11 days ago -
ਕਿਸਾਨ ਮਜ਼ਦੂਰ ਜੱਥੇਬੰਦੀਆਂ ਨੇ ਕਿਸਾਨ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ
ਸਾਂਝਾ ਕਿਸਾਨ ਮੋਰਚਾ ਭਾਰਤ ਦੇ ਸੱਦੇ 'ਤੇ ਰੋਪੜ ਵਿਖੇ ਕਿਸਾਨ ਮਜ਼ਦੂਰ ਜੱਥੇਬੰਦੀਆਂ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ। ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਜੱਸੜਾ, ਗੁਰਮੇਲ ਸਿੰਘ ਬਾੜਾ, ਪ੍ਰਗਟ ਸਿੰਘ ਰੋਲੂਮਾਜਰਾ, ਹਰਦੇਵ ਸਿੰਘ, ਸ...
Punjab12 days ago -
ਆਈਟੀਆਈ 'ਚ ਉਤਸ਼ਾਹ ਨਾਲ ਮਨਾਇਆ ਲੋਹੜੀ ਦਾ ਤਿਉਹਾਰ
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਵਿਖੇ ਅੱਜ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮੂਹ ਸਟਾਫ ਮੈਂਬਰਾਂ ਨੇ ਇਕੱਠੇ ਹੋ ਕੇ ਲੋਹੜੀ ਬਾਲੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ਰੰਸੀਪਲ ਲਲਿਤ ਮੋਹਣ ਅਤੇ ਗਰ...
Punjab12 days ago -
ਪਿੰਡ 'ਚੋਂ ਸ਼ਰਾਬ ਦਾ ਠੇਕਾ ਹਟਾਉਣ ਲਈ ਕੀਤੀ ਨਾਅਰੇਬਾਜ਼ੀ
ਪਿੰਡ ਸਰਹਾਣਾ ਵਿਖੇ ਪਿਛਲੇ ਕਈ ਸਾਲਾਂ ਤੋ ਚੱਲ ਰਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਗ੍ਰਾਮ ਪੰਚਾਇਤ ਸਰਹਾਣਾ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਐਕਸਾਇਜ਼ ਵਿਭਾਗ ਨੂੰ 31 ਮਾਰਚ ਤਕ ਦਾ ਅਲਟੀਮੈਟਮ ਦਿੱਤਾ ਹੈ। ਉਪਰੰਤ ਤਿੱਖਾ ਸੰਘਰਸ਼ ਕਰਨ ਅਤੇ ਠੇਕੇ ਨੂੰ ਜਬਰਨ ਹਟਾਉਣ ਦੀ...
Punjab12 days ago