ਸਟਾਫ ਰਿਪੋਰਟਰ,ਰੂਪਨਗਰ : ਮਹਾਰਿਸ਼ੀ ਵਾਲਮੀਕਿ ਸਭਾ ਦੀ ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਮੰਗਲ ਪ੍ਰਕਾਸ਼ ਭੱਟੀ ਵੱਲੋਂ ਪਿਛਲੇ ਤਿੰਨ ਸਾਲ ਦਾ ਲੇਖਾ ਜੋਖਾ ਵਾਲਮੀਕਿ ਸਮਾਜ ਸਾਹਮਣੇ ਰੱਖਿਆ ਗਿਆ। ਸਮਾਜ ਵੱਲੋਂ ਸਹਿਮਤੀ ਦੇਣ ਉਪਰੰਤ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ। ਜਿਸ 'ਚ ਮੰਗਲ ਪ੍ਰਕਾਸ਼ ਭੱਟੀ ਨੂੰ ਦੁਬਾਰਾ ਪ੍ਰਧਾਨ ਚੁਣਿਆ ਗਿਆ। ਇਸ ਦੌਰਾਨ ਐਡਵੋਕੇਟ ਚਰਨਜੀਤ ਸਿੰਘ ਘਈ ਨੂੰ ਕਾਨੂੰਨੀ ਸਲਾਹਕਾਰ, ਸੁਰਿੰਦਰ ਕੁਮਾਰ ਬੇਗੜਾ ਚੇਅਰਮੈਨ, ਕਿਸ਼ੋਕ ਕੁਮਾਰ ਵੈਦ ਉਪ ਚੇਅਰਮੈਨ, ਡਾ.ਰਾਜੇਸ਼ ਕੁਮਾਰ ਬੱਗਣ ਜਨਰਲ ਸਕੱਤਰ, ਰਮੇਸ਼ ਅਟਵਾਲ ਜੁਆਇੰਟ ਜਨਰਲ ਸਕੱਤਰ, ਪ੍ਰਵੀਨ ਕੁਮਾਰ ਬੇਗੜਾ, ਵਿੱਕੀ ਬੱਗਣ ਕੈਸ਼ੀਅਰ, ਪਿ੍ਰੰਸ ਕੁਮਾਰ ਬੇਗੜਾ ਸੀਨੀਅਰ ਵਾਈਸ ਪ੍ਰਧਾਨ, ਬੀਰਬਲ ਸਿੰਘ ਵੈਦ, ਭਰਤ ਕਮਾਰ ਵਾਈਸ ਪ੍ਰਧਾਨ, ਭਗਤ ਕੁਮਾਰ, ਰਵੀ ਵਾਲੀਆ, ਰਾਜੇਸ਼ ਕੁਮਾਰ ਬੈਂਸ, ਰਣਜੀਤ ਕੁਮਾਰ ਪਾਮਾ, ਵਾਈਸ ਪ੍ਰਧਾਨ ਰਵਿੰਦਰ ਕੁਮਾਰ ਬੈਂਸ, ਰਾਜੇਸ਼ ਕੁਮਾਰ ਬੈਂਸ, ਫਰਯਾਦ ਸਕੱਤਰ, ਗੌਰਵ ਕੁਮਾਰ, ਨਰਿੰਦਰ ਕੁਮਾਰ ਬੈਂਸ, ਕਾਕਾ ਬੱਗਣ ਪ੍ਰਰੈੱਸ ਸਕੱਤਰ, ਮਹਿੰਦਰ ਕਮਾਰ ਬੇਗੜਾ ਸਟੋਰ ਕੀਪਰ ਬਣਾਏ ਗਏ। ਬਨਵਾਰੀ ਲਾਲ ਮੱਟੂ, ਸਾਧੂ ਰਾਮ ਬੈਂਸ ਮੁੱਖ ਸਲਾਹਕਾਰ, ਸੰਜੀਵ ਕੁਮਾਰ ਬੈਂਸ, ਫਰਯਾਦ ਸਹੋਤਾ, ਸੰਜੂ ਪਾਮਾ, ਗੌਰਵ ਕੁਮਾਰ, ਨਰਿੰਦਰ ਬੈਂਸ, ਰਜਿੰਦਰ ਕਮਾਰ ਬਿੰਦੀ, ਵਿਨੋਦ ਖਲਾਰਿਆ, ਮੋਨੂੂੰ ਕੁਮਾਰ, ਰਾਜੇਸ਼ ਕਮਾਰ ਸਿਵਲ ਹਸਪਤਾਲ, ਰਿਕੀ ਮਾਨ, ਸੋਹਣ ਲਾਲਾ ਭਗਤ, ਗੁਲਸ਼ਨ ਕੁਮਾਰ ਅਟਵਾਲ, ਸ਼ਕਤੀ ਦ੍ਰਾਵਿੜ ਮੌਜੂਦ ਸਲਾਹਕਾਰ ਬਣਾਏ ਗਏ।