ਵਿਜੇ ਸੋਨੀ, ਫਗਵਾੜਾ : ਜਗਰਾਉਂ ਵਿੱਚ ਏਡੀਸੀ ਦੀਆਂ ਸੇਵਾਵਾਂ ਨਿਭਾ ਰਹੇ ਨਯਨ ਜੱਸਲ ਨੂੰ ਫਗਵਾੜਾ ਦਾ ਨਵਾਂ ਏਡੀਸੀ ਕਮ ਕਮਿਸ਼ਨਰ ਬਣਾਇਆ ਗਿਆ ਹੈ। ਉਨ੍ਹਾਂ ਦੀ ਇਹ ਪੋੋਸਟਿੰਗ ਏਡੀਸੀ ਦਲਜੀਤ ਕੌਰ ਦੀ ਥਾਂ 'ਤੇ ਹੋਈ ਹੈ।

Posted By: Seema Anand