ਪੱਤਰ ਪ੫ੇਰਕ, ਪਟਿਆਲਾ : ਮਿੰਨੀ ਸਕੱਤਰੇਤ ਦੇ ‘ਡੀ‘ਬਲਾਕ 'ਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਵਲੋਂ ਚੀਫ ਮੈਨੇਜਰ ਵਿਪਿਨ ਕੌਸ਼ਲ ਦੀ ਅਗਵਾਈ ਹੇਠ ਬ੫ਾਂਚ ਮੈਨੇਜਰ ਅਦਿਤੀ ਸਿੰਘ ਜਿਲ੍ਹਾ ਪ੫ਸ਼ਾਸਨ ਨੂੰ ਕੂੜਾਦਾਨ ਸੌਂਪੇ। ਸਵੱਛ ਅਭਿਆਨ ਤਹਿਤ ਬੈਂਕ ਵਲੋਂ ਪਲਾਸਟਿਕ ਦੇ 30 ਕੂੜ੍ਹਾਦਾਨ ਅਤੇ 30 ਸਿਟਿੰਗ ਸਟੂਲ ਸੌਂਪੇ ਗਏ। ਇਸ ਮੌਕੇ ਵਿਸੇਸ਼ ਤੌਰ 'ਤੇ ਸਹਾਇਕ ਕਮਿਸ਼ਨਰ (ਜਨਰਲ) ਨਮਨ ਮੜਕਨ ਨੇ ਸ਼ਿਰਕਤ ਕੀਤੀ। ਇਸ ਮੌਕੇ ਮਧੂ ਸਤੀਜਾ, ਪਰਸ਼ੋਤਮ ਦਾਸ, ਅਸ਼ੋਕ ਕੁਮਾਰ ਵੀ ਹਾਜ਼ਰ ਰਹੇ।