ਪਟਿਆਲਾ, ਨਵਦੀਪ ਢੀਂਗਰਾ : ਪਟਿਆਲਾ ਵਿਖੇ ਸੜਕ ਸੁਰੱਖਿਆ ਮਹਾ ਅਭਿਆਨ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿਚ ਟਰੈਫਿਕ ਨਿਯਮਾਂ ਬਾਰੇ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਸਹੁੰ ਚੁੱਕ ਰਹੇ ਹਨ।

Posted By: Sarabjeet Kaur