ਪੱਤਰ ਪ੍ਰੇਰਕ, ਰਾਜਪੁਰਾ : ਪਾਵਰ ਕਾਮ ਦੇ ਰਾਜਪੁਰਾ ਮੰਡਲ ਅਧੀਨ ਪੈਂਦੇ ਸਬ-ਅਰਬਨ ਉੱਪ ਮੰਡਲ ਫੋਕਲ ਪੁਆਇੰਟ ਦੇ ਐੱਸਡੀਓ ਮੁੱਖਤਿਆਰ ਸਿੰਘ ਨੇ ਦੱਸਿਆ ਕਿ 66 ਕੇਵੀ ਗਿ੍ਰਡ ਫੋਕਲ ਪੁਆਇੰਟ ਰਾਜਪੁਰਾ ਤੋਂ ਚਲਦੇ 11 ਕੇਵੀ ਭਾਰਤ ਕਲੋਨੀ ਫੀਡਰ ਤੇ ਜਰੂਰੀ ਮੁਰੰਮਤ ਕਾਰਨ ਵੀਰਵਾਰ 14 ਨਵੰਬਰ ਨੂੰ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ, ਜਿਸ ਕਾਰਨ ਜੱਟਾਂ ਵਾਲਾ ਮੁਹੱਲਾ, ਭਾਰਤ ਕਲੌਨੀ, ਠਾਕੁਰ ਦੁਆਰਾ, ਪ੍ਰੇਮ ਸਿੰਘ ਕਲੋਨੀ, ਗਾਂਧੀ ਕਲੋਨੀ, ਰੋਸ਼ਨ ਕਲੌਨੀ, ਦੁੱਧਾਧਾਰੀ ਗੁਰਦੁਆਰਾ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੇਗੀ।