ਨਾਭਾ : ਮਹਿਰਮ ਗਰੁੱਪ ਦੇ ਐਮਡੀ ਉੱਘੇ ਪੰਜਾਬੀ ਸਾਹਿਤਕਾਰ ਅਤੇ ਸ਼੫ੋਮਣੀ ਪੱਤਰਕਾਰ ਬੀਐੱਸ ਬੀਰ ਸ਼ੁੱਕਰਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਬੀਰ ਨੇ ਮੁਹਾਲੀ ਦੇ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਿਆ। ਨਾਭਾ ਦੇ ਅਲੌਹਰਾ ਗੇਟ ਸਥਿਤ ਸ਼ਮਸ਼ਾਨਘਾਟ 'ਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਸਸਕਾਰ ਮੌਕੇ ਸ਼੫ੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੫ਧਾਨ ਸੁਰਜੀਤ ਸਿੰਘ ਰੱਖੜਾ, ਹਲਕਾ ਇੰਚਾਰਜ ਕਬੀਰ ਦਾਸ, ਕੌਮੀ ਮੀਤ ਪ੫ਧਾਨ ਮੱਖਣ ਸਿੰਘ ਲਾਲਕਾ, ਸਤਵਿੰਦਰ ਸਿੰਘ ਟੌਹੜਾ, ਨਾਇਬ ਤਹਿਸੀਲਦਾਰ ਕੁਲਭੂਸ਼ਨ ਕੁਮਾਰ, ਡੀਪੀਆਰਓ ਅਸ਼ਵਿੰਦਰ ਸਿੰਘ ਗਰੇਵਾਲ, ਜਸਪਾਲ ਜੁਨੇਜਾ, ਸੀਨੀਅਰ ਕੌਂਸਲਰ ਅਮਰਦੀਪ ਖੰਨਾ, ਚਰਨਜੀਤ ਸਿੰਘ ਵਿਰਕ, ਭੁਪਿੰਦਰ ਸਿੰਘ ਭੂਪਾ, ਅਸ਼ੋਕ ਬਾਂਸਲ, ਸਤਿਗੁਰ ਸਿੰਘ ਪ੫ੀਤੀ ਗੈਸ ਏਜੰਸੀ, ਡਾ. ਆਈਡੀ ਗੋਇਲ, ਜਥੇਦਾਰ ਕੁਲਦੀਪ ਸਿੰਘ ਅਲੌਹਰਾਂ, ਗੁਰਵਿੰਦਰ ਬੱਬੂ, ਚਰਨਜੀਤ ਬਾਤਿਸ਼, ਹਰਪ੫ੀਤ ਸਿੰਘ, ਜੱਜ ਕਮਲਦੀਪ ਕੌਰ, ਡਾ. ਪ੫ਤਾਪ ਸਿੰਘ, ਬਾਬਾ ਮੁਖਤਿਆਰ ਸਿੰਘ ਟੋਡਰਵਾਲ, ਡਾ. ਪ੫ੀਤਮ ਸਿੰਘ ਬੱਤਰਾ, ਸੰਜੇ ਿਛੱਬਰ, ਡਾ. ਜੇਪੀ ਨਰੂਲਾ, ਦਲੀਪ ਬਿੱਟੂ, ਅਸ਼ੋਕ ਬਿੱਟੂ, ਸਤਵਿੰਦਰ ਸਿੰਘ ਚਰਨ ਗੈਸ, ਬਲਦੇਵ ਸਿੰਘ ਕਰਤਾਰ ਕੰਬਾਈਨ, ਸੁਭਾਸ਼ ਬਾਂਸਲ, ਰਾਜੇਸ਼ ਬਾਂਸਲ, ਨਵਦੀਪ ਹਨੀ, ਸਰਪੰਚ ਮੁਸਤਾਕ ਅਲੀ ਕਿੰਗ, ਬਲਤੇਜ ਖੋਖ, ਹਰਪ੫ੀਤ ਸਿੰਘ, ਰੀਤਇੰਦਰ ਸਿੰਘ ਲੁਧਿਆਣਾ, ਸੰਦੀਪ ਬਾਂਸਲ, ਮੈਨੇਜਰ ਹਰਮਿੰਦਰ ਸਿੰਘ, ਮਾਸਟਰ ਅਜਮੇਰ ਸਿੰਘ ਕੁਲਵੰਤ ਸਿੰਘ ਵਧਾਵਾ, ਰਣਜੀਤ ਸਿੰਘ ਪੂਨੀਆ, ਗੁਰਮੀਤ ਸਿੰਘ ਕੋਟ, ਧਰਮ ਸਿੰਘ ਧਾਰੋਕੀ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂ ਹਾਜ਼ਰ ਰਹੇ। ਫੁੱਲਾਂ ਦੀ ਰਸਮ 12 ਜਨਵਰੀ ਨੂੰ ਸਵੇਰੇ 8.30 ਵਜੇ ਨਿਭਾਈ ਜਾਵੇਗੀ।