ਸਟਾਫ ਰਿਪੋਰਟਰ, ਪਟਿਆਲਾ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿੱਚ ਰੇਹੜਿਆਂ ਤੇ ਵਾਹਨ ਰੱਖ ਕੇ ਰੋਸ ਮਾਰਚ ਕੀਤਾ ਗਿਆ । ਪੰਜਾਬ ਸਰਕਾਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜਿੱਥੇ ਬਿਜਲੀ ਬਿੱਲ ਅਤੇ ਸਕੂਲੀ ਪਿਸ਼ਾਬ ਕਰਨ ਦੀ ਮੰਗ ਕੀਤੀ ਗਈ ਉਥੇ ਹੀ ਕੇਂਦਰ ਸਰਕਾਰ ਨੂੰ ਵੀ ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਵਾਪਸ ਲੈਣ ਦੀ ਮੰਗ ਕੀਤੀ।

ਸ਼ਹਿਰ ਦੇ ਅਨਾਰਦਾਣਾ ਚੌਕ ਵਿਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੀ ਮਾਰ ਦੇ ਨਾਲ ਰਾਮਚੰਦਰ ਨੂੰ ਮਹਿੰਗਾਈ ਦੀ ਮਾਰ ਵਿੱਚ ਬਣੀ ਪੈ ਰਹੀ ਹੈ । ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਨੇ ਬਿਜਲੀ ਦੇ ਬਿਲ ਸੀ ਵਿੱਚ ਦਾ ਵਾਧਾ ਕੀਤਾ ਉਸ ਤੋਂ ਬਾਅਦ ਸਕੂਲ ਫੀਸਾਂ ਦੀ ਮਾਰ ਪਈ ਅਤੇ ਹੁਣ ਪੈਟਰੋਲ ਦੇ ਡੀਜ਼ਲ ਦੀ ਕੀਮਤਾਂ ਵਿੱਚ ਵੀ ਅਥਾਹ ਵਾਧਾ ਹੋਇਆ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੋਵਾਂ ਨੂੰ ਮੰਗ ਕੀਤੀ ਜੇ ਕਟੋਰੇ ਡੀਜ਼ਲ ਕੀਮਤ ਵਿੱਚ ਬਣਦੇ ਆਖੋ ਆਪਣੇ ਹਿੱਸੇ ਦੀ ਕਟੌਤੀ ਕਰਕੇ ਲੋਕਾਂ ਦੇ ਪਹਿਰੇ ਵਿੱਚ ਬੋਝ ਨੂੰ ਕੁੁਝ ਹਲਕਾ ਕੀਤਾ ਜਾਵੇ।

Posted By: Ramanjit Kaur