v> ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ: ਜ਼ਿਲ੍ਹਾ ਪਟਿਆਲਾ ਦੇ ਵਿੱਚ 30 ਪਾਜ਼ੇਟਿਵ ਕੇਸ ਨਵੇਂ ਸਾਹਮਣੇ ਆਏ ਹਨ। ਇਸ ਦੇ ਨਾਲ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 779 ਹੋ ਗਈ ਹੈ। ਇਨ੍ਹਾਂ ਕੇਸਾਂ ਦੇ ਵਿੱਚ 12 ਕੇਸ ਪਟਿਆਲਾ ਸ਼ਹਿਰ, 1 ਨਾਭਾ ਤੇ ਬਾਕੀ ਕੇਸ ਸਮਾਣਾ ਤੇ ਰਾਜਪੁਰਾ ਨਾਲ ਸਬੰਧਤ ਹਨ।

ਸਿਹਤ ਵਿਭਾਗ ਵਲੋਂ ਪੀੜ੍ਹਤ ਮਰੀਜ਼ਾ ਨੂੰ ਕੋਵਿਡ ਕੇਅਰ ਸੈਂਟਰ, ਹੋਮ ਕਵਾਰੰਟਾਈਨ ਤੇ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ। ਇਸ ਦੀ ਪੁਸ਼ਟੀ ਸਿਵਲ ਸਰਜ਼ਨ ਡਾ ਹਰੀਸ਼ ਮਲਹੋਤਰਾ ਵਲੋਂ ਕੀਤੀ ਗਈ ਹੈ।

Posted By: Jagjit Singh