ਸੁਰਿੰਦਰ ਮਹਾਜਨ, ਪਠਾਨਕੋਟ : ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਮੁਤਾਬਿਕ ਡਿਪਟੀ ਕਮਿਸ਼ਨਰ ਸਨਿਆਮ ਅਗਰਵਾਲ ਨੇ ਜ਼ਿਲ੍ਹੇ ਵਿੱਚ ਜਨਮ ਅਸ਼ਟਮੀ ਮੌਕੇ ਰਾਤ ਦੇ ਕਰਫਿਊ 'ਚ ਦੋ ਘੰਟੇ ਦੀ ਢਿੱਲ ਦੇਣ ਦੇ ਆਦੇਸ਼ ਜਾਰੀ ਕੀਤੇ ਹਨ।

ਡਿਪਟੀ ਕਮਿਸ਼ਨਰ ਦਫਤਰ ਵਲੋਂ ਮੁਖ ਸਕੱਤਰ ਪੰਜਾਬ ਦੇ ਹੁਕਮ ਨਸੂਰ ਇਹ ਆਰਡਰ ਜਾਰੀ ਕੀਤੇ ਗਏ ਹਨ ਇਹ ਆਦੇਸ਼ 11 ਅਤੇ 12 ਅਗਸਤ ਤਕ ਲਾਗੂ ਰਹਿਣਗੇ।

Posted By: Jagjit Singh