-
ਭਾਰਤੀ ਫੌਜ ਨੇ ਜਵਾਨਾਂ ਤੇ ਅਧਿਕਾਰੀਆਂ ਦੀ ਬਹਾਦੁਰੀ ਨੂੰ ਸੈਲਿਊਟ ਕਰਨ ਲਈ ਪੋ੍ਗਰਾਮ ਕਰਵਾਇਆ
ਭਾਰਤੀ ਫੌਜ ਦੀ ਗੁਰਜ ਡਵਿਜਨ ਵੱਲੋਂ ਰਾਇਸਿੰਗ ਸਟਾਰ ਕੋਰ ਦੀ ਅਗਵਾਈ 'ਚ ਭਾਰਤੀ ਫੌਜ ਨੇ ਜਵਾਨਾਂ ਤੇ ਅਧਿਕਾਰੀਆਂ ਦੀ ਬਹਾਦੁਰੀ ਨੂੰ ਸੈਲਿਊਟ ਕਰਨ ਲਈ ਇਕ ਪੋ੍ਗਰਾਮ ਪਠਾਨਕੋਟ ਦੇ ਮਿਲਿਟਰੀ ਸਟੇਸ਼ਨ ਮਾਮੂਨ ਕੈਂਟ ਵਿਖੇ ਕਰਵਾਇਆ ਗਿਆ, ਜਿਸ ਵਿਚ ਸਾਡੇ ਦੇਸ਼ ਦੇ ਪੱਛਮੀ ਸਰਹੱਦਾਂ ਅਤੇ ਜੰ...
Punjab2 months ago -
ਯੂਕਰੇਨ ਤੋਂ ਸੁਰੱਖਿਅਤ ਘਰ ਪਹੁੰਚੇ ਤਨਵੀ, ਜੀਆ ਤੇ ਅਵਾਸ਼
: ਰੂਸ ਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਪਠਾਨਕੋਟ ਦੇ ਸ਼ਾਸਤਰੀਨਗਰ ਇਲਾਕੇ ਦੇ ਦੋਹਾਂ ਘਰਾਂ 'ਚ ਜਿੱਥੇ ਸੰਨਾਟਾ ਛਾ ਗਿਆ ਸੀ। ਉੱਥੇ ਹੀ ਬੀਤੇ ਕੱਲ ਉਸ ਸਮੇਂ ਉਨ੍ਹਾਂ ਘਰਾਂ 'ਚ ਰੌਣਕ ਵਾਪਸ ਆਈ ਜਦੋਂ ਦੋਹਾਂ ਘਰਾਂ ਦੀਆਂ ਧੀਆਂ ਸਹੀ-ਸਲਾਮਤ ਘਰ ਪਹੁੰਚ ਗਈਆਂ। ਤਨਵੀ ਤ...
Punjab2 months ago -
ਵੱਡੀ ਰਾਹਤ; ਸੋਮਵਾਰ ਨੂੰ ਨਹੀਂ ਆਇਆ ਕੋਈ ਕੋਰੋਨਾ ਪਾਜ਼ੇਟਿਵ
ਕੋਰੋਨਾ ਦੀ ਤੀਜੀ ਲਹਿਰ ਦੇ ਵਿਚਕਾਰ ਪਠਾਨਕੋਟ ਜ਼ਿਲ੍ਹੇ 'ਚ ਕੋਰੋਨਾ ਨੇ ਜ਼ੀਰੋ ਹੋਣ ਦੀ ਰਫ਼ਤਾਰ ਫੜ੍ਹ ਲਈ ਹੈ। ਸੋਮਵਾਰ ਦੀ ਗੱਲ ਕਰੀਏ ਤਾਂ ਕੋਰੋਨਾ ਦੀ ਨਿੱਲ ਰਿਪੋਰਟ ਆਈ ਹੈ। ਇਸ ਦਿਨ ਨਾ ਤਾਂ ਕੋਈ ਮੌਤ ਹੋਈ ਹੈ ਤੇ ਨਾ ਹੀ ਕੋਈ ਪਾਜ਼ੇਟਿਵ ਕੇਸ ਸਾਮਣੇ ਆਇਆ ਹੈ। ਇਹੀ ਨਹੀਂ ਹੁਣ ਜ਼ਿਲ੍...
Punjab2 months ago -
ਮਹਾਸ਼ਿਵਰਾਤਰੀ ਮੌਕੇ ਕੱਢੀਆਂ ਝਾਕੀਆਂ
ਸੋਮਵਾਰ ਨੂੰ ਸ਼ਿਵਰਾਤਰੀ ਮਹਾਉਤਸਵ ਕਮੇਟੀ ਭੜੋਲੀ ਖੁਰਦ ਵੱਲੋਂ ਮਹਾਸ਼ਿਵਰਾਤਰੀ ਦੇ ਸਬੰਧ ਵਿੱਚ ਝਾਕੀਆਂ ਕੱਢੀਆਂ ਗਈਆਂ। ਸ਼ੋਭਾ ਯਾਤਰਾ ਭੜੋਲੀ ਖੁਰਦ ਤੋਂ ਸ਼ੁਰੂ ਹੋ ਕੇ ਅੱਡਾ ਸਰਨਾ ਤੋਂ ਹੁੰਦਾ ਹੋਇਆ ਮੁੜ ਭੜੋਲੀ ਖੁਰਦ ਵਿਖੇ ਸਮਾਪਤ ਹੋਇਆ। ਇਨ੍ਹਾਂ ਝਾਕੀਆਂ ਵਿੱਚ ਨੌਜਵਾਨਾਂ ਵੱਲੋਂ ਭ...
Punjab2 months ago -
ਘਰ 'ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ
ਪਿੰਡ ਹਰਿਆਲ 'ਚ ਇੱਕ ਘਰ 'ਚੋਂ ਚੋਰ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ ਹਨ। ਪੀੜਤ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਹਰਿਆਲ ਦਾ ਵਸਨੀਕ ਹੈ ਤੇ ਉਹ ਆਪਣੀ ਬਿਮਾਰ ਪਤਨੀ ਦਾ ਇਲਾਜ ਕਰਵਾਉਣ ਕਾਰਨ ਜੁਗਿਆਲ ਸਥਿਤ ਹਸਪਤਾਲ ਗਏ ਹੋਏ ਸਨ। ਕੁਝ ਦਿਨਾਂ ਬਾਅਦ ਉਸ ਦੀ ਨੂੰਹ...
Punjab2 months ago -
ਪਵਿੱਤਰ ਸਥਾਨ ਤਪੋ ਭੂਮੀ ਚਟਪਟ ਬਣੀ 'ਚ ਤਿੰਨ ਰੋਜ਼ਾ ਮੇਲਾ 28 ਤੋਂ
ਪ੍ਰਸਿੱਧ ਤਪੋਭੂਮੀ ਚਟਪਟ ਬਣੀ ਲੋਕਾਂ ਦੀ ਸ਼ਰਧਾ ਅਤੇ ਆਸਥਾ ਦਾ ਕੇਂਦਰ ਹੈ। ਇਹ ਪਵਿੱਤਰ ਸਥਾਨ ਸੈਂਕੜੇ ਸਾਲਾਂ ਦਾ ਇਤਿਹਾਸ ਰੱਖਦਾ ਹੈ। ਪ੍ਰਰਾਚੀਨ ਧੁੰਨਾ, ਕੁੰਡ, ਜੰਗਲ ਇੱਥੇ ਖਿੱਚ ਦਾ ਕੇਂਦਰ ਹਨ। ਇਸ ਦੇ ਨਾਲ ਹੀ ਸ਼ਿਵ ਮੰਦਰ ਵੀ ਸ਼ਰਧਾਲੂਆਂ ਨੂੰ ਆਪਣੇ ਵੱਲ ਖਿੱਚਦਾ ਹੈ। ਲੋਕ ਦੂਰ-...
Punjab2 months ago -
ਮੌਸਮ ਦੇ ਬਦਲਾਅ ਕਾਰਨ ਫਸਲਾਂ ਦੇ ਨਿਰੀਖਣ ਦੀ ਲੋੜ : ਡਾ. ਅਮਰੀਕ ਸਿੰਘ
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਕੁਮਾਰ,ਸਾਹਿਲ ਕੁਮਾਰ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ), ਸਾਗਰ ਕੁਮਾਰ, ਵੈਸ਼ਨੋ ਕੁਮਾਰ, ਲਖਵਿੰਦਰ ਸਿੰਘ ਕਿਸਾਨ ਮਿੱਤਰ, ਲੰਬੜਦਾਰ ਗੁਰਨਾਮ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।
Punjab2 months ago -
Punjab Train Travel Alert : ਪੰਜਾਬ ਤੋਂ UP-ਬਿਹਾਰ ਜਾਣ ਵਾਲੀਆਂ ਟਰੇਨਾਂ 'ਚ ਨਹੀਂ ਮਿਲ ਰਹੀ ਰਿਜ਼ਰਵੇਸ਼ਨ, ਹੋਲੀ 'ਤੇ ਵੇਟਿੰਗ ਲਿਸਟ ਲੰਬੀ
ਹੋਲੀ ਦੇ ਮੌਕੇ 'ਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੇ ਯਾਤਰੀਆਂ ਨੇ ਟਰੇਨਾਂ 'ਚ ਰਿਜ਼ਰਵੇਸ਼ਨ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਪਰ ਇੰਤਜ਼ਾਰ ਕਾਰਨ ਮੁਸ਼ਕਲਾਂ ਵਧਣ ਲੱਗੀਆਂ ਹਨ। ਅਜਿਹੇ 'ਚ ਪਰਿਵਾਰ ਨਾਲ ਹੋਲੀ ਖੇਡਣ ਦੇ ਸੁਪਨੇ ਲੈ ਕੇ ਸੀਟ ਨੂੰ ਲੈ ਕੇ
Punjab2 months ago -
ਪੀਰ ਬਾਬਾ ਚੌਕ ਨੇੜੇ ਸਥਿਤ ਵਿਸ਼ਵਕਰਮਾ ਮਾਰਕੀਟ 'ਚ ਹੋਈਆਂ ਚੋਰੀਆਂ
ਪਠਾਨਕੇਟ ਸ਼ਹਿਰ ਦੇ ਪੀਰ ਬਾਬਾ ਚੌਕ ਨੇੜੇ ਸਥਿਤ ਵਿਸ਼ਵਕਰਮਾ ਮਾਰਕੀਟ ਦੀ ਛੱਤ 'ਤੇ ਦੁਕਾਨਦਾਰਾਂ ਵੱਲੋਂ ਲਗਾਏ ਗਏ 7 ਆਊਟਡੋਰ ਏਸੀ ਯੂਨਿਟ ਚੋਰੀ ਹੋ ਗਏ ਹਨ। ਚੋਰਾਂ ਨੇ ਬੜੀ ਹੁਸ਼ਿਆਰੀ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਆਊਟ ਡੋਰ ਯੂਨਿਟ ਦੇ ਅੰਦਰ ਪਿਆ ਸਾਰਾ ਕੀਮਤੀ ਸਾਮ...
Punjab2 months ago -
ਸ਼੍ਰੀ ਸਾਈਂ ਗਰੁੱਪ ਆਫ ਇੰਸਟੀਚਿਊਟ ਦੇ ਵਿਦਿਆਰਥੀ ਨੂੰ ਯੂ ਟਿਊਬ ਨੇ ਗੋਲਡਨ ਡਿਸਕ ਨਾਲ ਸਨਮਾਨਿਤ
ਸ਼੍ਰੀ ਸਾਈਂ ਇੰਜਨੀਅਰਿੰਗ ਐਂਡ ਟੈਕਨਾਲੋਜੀ ਬਧਾਨੀ ਕਾਲਜ ਦੇ ਕੰਪਿਊਟਰ ਇੰਜਨੀਅਰਿੰਗ ਵਿਭਾਗ ਦੇ ਵਿਦਿਆਰਥੀ ਰਮਿਤ ਸੈਣੀ ਨੂੰ ਯੂਟਿਊਬ ਚੈਨਲ 'ਤੇ 10 ਲੱਖ ਸਬਸਕਰਾਇਬਰ ਹੋਣ 'ਤੇ ਯੂ ਟਿਊਬ ਗੋਲਡਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਗਰੁੱਪ ਦੇ ਸੀਐੱਮਡੀ ਕੰਵਰ ਤੁਸ਼ਾਰ ਪੁੰਜ ਨੇ ਕਿਹਾ ਕਿ...
Punjab2 months ago -
ਯੂਕ੍ਰੇਨ ਤੋਂ ਬੋਲੀ ਪੰਜਾਬ ਦੀ ਪ੍ਰਾਚੀ, ਪਾਪਾ ਮੇਰਾ ਮੋਬਾਈਲ 'ਚੋਂ ਰਿਚਾਰਜ ਖਤਮ ਹੋ ਗਿਆ, ਬੈਂਕ ਅਕਾਊਂਟ 'ਚ ਵੀ ਪੈਸੇ ਨਹੀਂ
ਪਾਪਾ ਮੇਰਾ ਫ਼ੋਨ ਰੀਚਾਰਜ ਖਤਮ ਹੋ ਗਿਆ ਹੈ। ਮੈਨੂੰ ਰਾਤ ਨੂੰ ਖਾਣਾ ਵੀ ਨਹੀਂ ਮਿਲਿਆ ਤੇ ਨਾ ਹੀ ਮੇਰੇ ਖਾਤੇ ਵਿੱਚ ਕੋਈ ਪੈਸਾ ਬਚਿਆ ਹੈ। ਸ਼ੁੱਕਰਵਾਰ ਦੁਪਹਿਰ 12.03 ਵਜੇ ਆਪਣੀ ਹਾਰਡਵੇਅਰ ਦੀ ਦੁਕਾਨ 'ਤੇ ਬੈਠੇ ਮੁਕੇਸ਼ ਸ਼ਰਮਾ ਨੂੰ ਯੂਕ੍ਰੇਨ (ਖਾਰਕਿਵ) ਤੋਂ ਉਸ ਦੀ ਬੇਟੀ ਦਾ ਫੋ...
Punjab2 months ago -
ਮਾਹਿਰਾਂ ਨੇ ਮਰੀਜ਼ਾਂ ਨੂੰ ਪੜ੍ਹਾਇਆ ਡੇਂਗੂ-ਮਲੇਰੀਆ ਤੋਂ ਬਚਣ ਦਾ ਪਾਠ
ਸਿਵਲ ਹਸਪਤਾਲ ਵਿੱਚ ਡੇਂਗੂ ਅਤੇ ਮਲੇਰੀਆ ਸਬੰਧੀ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸਾਕਸ਼ੀ ਵੱਲੋਂ ਵਰਕਸ਼ਾਪ ਲਗਾਈ ਗਈ। ਜਿਸ ਵਿਚ ਸਿਵਲ ਸਰਜਨ ਡਾ: ਰੁਵਿੰਦਰ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਸਿਵਲ ਸਰਜਨ ਡਾ. ਰੁਵਿੰਦਰ ਕੌਰ ਨੇ ਦੱਸਿਆ ਕਿ ਪਿਛਲੀ ਵਾਰ ਵੀ ਪਠਾਨਕੋਟ ਵਿੱਚ ਡੇਂਗੂ ਦੇ ਪ...
Punjab2 months ago -
ਲਾਇਨਜ਼ ਕਲੱਬ ਵੱਲੋਂ ਸਕੂਲ ਨੂੰ ਕੁਰਸੀਆਂ ਭੇਟ
ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਵੱਲੋਂ ਵੀਰਵਾਰ ਨੂੰ ਸਰਕਾਰੀ ਪ੍ਰਰਾਇਮਰੀ ਸਕੂਲ ਅਜ਼ੀਜ਼ਪੁਰ ਖਦਾਵਰ ਵਿਖੇ ਪਿ੍ਰੰਸੀਪਲ ਵਿਨੈ ਕੁਮਾਰ ਦੀ ਪ੍ਰਧਾਨਗੀ ਹੇਠ ਪ੍ਰਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਕਲੱਬ ਵੱਲੋਂ ਸਕੂਲ ਨੂੰ ਕੁਰਸੀਆਂ ਭੇਟ ਕੀਤੀਆਂ ਗਈਆਂ। ਵਿਨੈ ਕੁਮਾਰ ਨੇ ਕਿਹਾ
Punjab2 months ago -
ਤਿੰਨ ਮੁਲਾਜ਼ਮਾਂ ਦੇ ਮੋਿਢਆਂ 'ਤੇ 40 ਗੱਡੀਆਂ ਦੇ ਪਾਰਸਲਾਂ ਦੀ ਲੋਡਿੰਗ-ਅਨਲੋਡਿੰਗ
ਡਾਕਟਰ ਸ਼ਿਆਮ ਲਾਲ, ਪਠਾਨਕੋਟ : ਕੈਂਟ ਰੇਲਵੇ ਸਟੇਸ਼ਨ 'ਤੇ ਪਾਰਸਲ ਵਿਭਾਗ 'ਚ ਹਫੜਾ-ਦਫੜੀ ਦਾ ਮਾਹੌਲ ਹੈ। ਕਰੀਬ 40 ਗੱਡੀਆਂ
Punjab2 months ago -
ਜਿਲ੍ਹਾ ਕੋਰਟ ਕੰਪਲੈਕਸ, ਪਠਾਨਕੋਟ ਵਿੱਚ 12 ਮਾਰਚ 2022 ਨੂੰ ਲਗਾਈ ਜਾਵੇਗੀ ਨੈਸ਼ਨਲ ਲੋਕ ਅਦਾਲਤ
ਨੈਸ਼ਨਲ ਲੀਗਲ ਸਰਵਿਸਜ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸਏਐੱਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 12 ਮਾਰਚ 2022 ਨੂੰ ਦੇਸ ਭਰ ਵਿੱਚ ਨੈਸਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਰੰਜੀਵ ਪਾਲ ਸਿੰਘ ਚੀਮਾ, ਸਕੱਤਰ, ਜ਼ਿਲ੍ਹਾ ਕਾਨੂੰ
Punjab2 months ago -
ਵਿਸ਼ਵ ਹਿੰਦੂ ਪ੍ਰਰੀਸ਼ਦ ਬਜਰੰਗ ਦਲ ਨੇ ਕੀਤਾ ਪ੍ਰਦਰਸ਼ਨ
ਵਿਸ਼ਵ ਹਿੰਦੂ ਪ੍ਰਰੀਸ਼ਦ ਬਜਰੰਗ ਦਲ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਮਹਾਜਨ ਅਤੇ ਵਿਭਾਗ ਦੇ ਸੰਗਠਨ ਮੰਤਰੀ ਵਿਸ਼ਵ ਹਿੰਦੂ ਪ੍ਰਰੀਸ਼ਦ ਪਾਰਸ ਵਿਸ਼ਨੋਈ ਦੀ ਪ੍ਰਧਾਨਗੀ ਹੇਠ ਏਡੀਸੀ ਪਠਾਨਕੋਟ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਪ੍ਰਧਾਨ ਦੇ ਨਾਂ ਇਕ ਮੰਗ ਪੱਤਰ ਵੀ ਸੌਂਪਿਆ। ਵਫ਼ਦ ਦੇ ਮੈਂਬ...
Punjab2 months ago -
ਟਰੈਫਿਕ ਐਜੂਕੇਸ਼ਨ ਸੈੱਲ ਦੇ ਸਹਿਯੋਗ ਨਾਲ ਵਾਹਨਾਂ 'ਤੇ ਲਗਾਏ ਰਿਫਲੈਕਟਰ
ਲਾਇਨਜ਼ ਕਲੱਬ ਪਠਾਨਕੋਟ ਦੀ ਤਰਫੋਂ ਲਾਇਨ ਰਾਜੀਵ ਖੋਸਲਾ ਐਮ.ਜੇ.ਐਫ ਦੀ ਪ੍ਰਧਾਨਗੀ ਹੇਠ ਟਰੈਫਿਕ ਐਜੂਕੇਸ਼ਨ ਸੈੱਲ ਦੇ ਸਹਿਯੋਗ ਨਾਲ ਢਾਂਗੂ ਚੌਕ ਵਿਖੇ ਟਰੈਕਟਰ ਟਰਾਲੀ ਅਤੇ ਹੋਰ ਵਾਹਨਾਂ 'ਤੇ ਰਿਫਲੈਕਟਰ ਲਗਾਏ ਗਏ। ਇਸ ਦੌਰਾਨ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਜੀਵ ਖੋਸਲਾ, ਸਕੱਤਰ ਸਮੀਰ ...
Punjab2 months ago -
18 ਆਏ ਕੋਰੋਨਾ ਪਾਜ਼ੇਟਿਵ ਤੇ 14 ਮਰੀਜ਼ ਹੋਏ ਠੀਕ
ਕੋਰੋਨਾ ਦੀ ਤੀਜੀ ਲਹਿਰ ਦੇ ਵਿਚਕਾਰ ਬੁੱਧਵਾਰ ਨੂੰ ਵੀ ਜ਼ਿਲ੍ਹੇ 'ਚ ਕੋਰੋਨਾ ਨਾਲ ਕੋਈ ਮੌਤ ਨਹੀਂ ਹੋਈ ਹੈ, ਜਿਸ ਕਾਰਨ ਜ਼ਿਲ੍ਹੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਦੂਜੇ ਪਾਸੇ ਜ਼ਿਲ੍ਹੇ 'ਚ 18 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ ਹਨ, ਜਿਸ 'ਚ ਲੈਵਲ-2 ਦੇ 16 ਤੇ ਲੈਵਲ-3 ਦ...
Punjab2 months ago -
ਬਾਬਾ ਹਰਦੇਵ ਸਿੰਘ ਦੇ ਜਨਮਦਿਨ 'ਤੇ ਚਲਾਈ ਸਵੱਛ ਮੁਹਿੰਮ
ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਹੁਕਮਾਂ ਅਨੁਸਾਰ ਬਾਬਾ ਹਰਦੇਵ ਸਿੰਘ ਜੀ ਦੀ ਯਾਦ ਵਿੱਚ ਭਾਰਤ ਭਰ ਵਿੱਚ 100 ਦੇ ਕਰੀਬ ਨਿਰੰਕਾਰੀ ਸਤਿਸੰਗ ਭਵਨਾਂ ਵਿੱਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅਤੇ ਸਵੱਛਤਾ ਮੁਹਿੰਮ ਚਲਾਈ ਗਈ। ਇਸੇ ਕੜੀ 'ਚ ਬਾਬਾ ਹਰਦੇਵ ਸਿੰਘ ਜੀ ਮਹਾਰ...
Punjab2 months ago -
ਸਰਵਿਸ ਫੋਰ ਲਾਈਨ ਰੋਡ 'ਤੇ ਨਾਜਾਇਜ਼ ਕੱਟਾਂ ਤੇ ਵੱਡੇ ਟੋਇਆਂ ਨੇ ਵਧਾਈ ਲੋਕਾਂ ਦੀ ਪਰੇਸ਼ਾਨੀ
ਪਠਾਨਕੋਟ-ਅੰਮਿ੍ਤਸਰ ਨੈਸ਼ਨਲ ਹਾਈਵੇ 'ਤੇ ਸਰਨਾ ਅੱਡਾ ਤੋਂ ਬਾਰਠ ਸਾਹਿਬ ਤਕ ਸਰਵਿਸ ਫੋਰ ਲਾਈਨ 'ਤੇ ਲੱਗੇ ਨਾਜਾਇਜ਼ ਕੱਟ ਤੇ ਸੜਕ 'ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋ ਪਹੀਆ ਵਾਹਨਾਂ ਲਈ ਸਰਵਿਸ ਫੋਰ ਲਾਈਨ ...
Punjab2 months ago