ਵਿਜੇ ਜਯੋਤੀ, ਨਵਾਂਸ਼ਹਿਰ : ਸਿਵਲ ਸਰਜਨ ਡਾ: ਰਜਿੰਦਰ ਪ੍ਰਸ਼ਾਦ ਭਾਟੀਆ ਦੀ ਅਗਵਾਈ ਹੇਠ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਤੀਸਰੇੇ ਦਿਨ ਜ਼ਿਲ੍ਹੇ ਅੰਦਰ ਕੁੱਲ 1245 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਗਈਆਂ। ਜਿਨ੍ਹਾਂ 'ਚੋਂ ਨਵਾਂਸ਼ਹਿਰ ਵਿਖੇ 226, ਬੰਗਾ ਵਿਖੇ 05, ਰਾਹੋਂ ਵਿਖੇ 20, ਬਲਾਚੌਰ ਅਰਬਨ 181, ਮੁਜੱੱਫਰਪੁਰ ਵਿਖੇ 325, ਮੁਕੰਦਪੁਰ ਵਿਖੇ 49, ਸੁੱਜੋਂ ਵਿਖੇ 93, ਸੜੋਆ ਵਿਖੇ 45, ਬਲਾਚੌਰ ਰੂਰਲ ਵਿਖੇ 301 ਬੱਚਿਆਂ ਨੂੰ ਪੋਲੀਓ ਰੋਕੂ ਬੰੂਦਾਂ ਪਿਆਈਆਂ ਗਈਆਂ।