ਬਲਵਿੰਦਰ ਸਿੰਘ, ਰਾਹੋਂ

ਰਾਹੋਂ ਉਪ ਮੰਡਲ ਵਿਖੇ ਇੰਪਲਾਇਜ ਜੁਆਇੰਟ ਫਾਰਮ ਦੇ ਸੱਦੇ ਤੇ ਗੇਟ ਰੈਲੀ ਕੀਤੀ ਗਈ। ਜਿਸ ਵਿੱਚ ਦਫਤਰ ਦੇ ਸਮੂਹ ਕਰਮਚਾਰੀਆਂ ਨੇ ਭਾਗ ਲਿਆ। ਇਹ ਰੈਲੀ ਪਿਛਲੇ 10 ਸਾਲ ਤੋਂ ਪੋਡਿਗ ਪਈਆਂ ਪੇਅ ਬੈਂਡ, ਪੈਅ ਰਿਵਿਜਨ ਦੀ ਵਾਜਵ ਮੰਗਾਂ ਸਬੰਧੀ ਕੀਤੀ। ਮੈਨੇਜਮੈਂਟ ਵੱਲੋਂ ਵਾਰ ਵਾਰ ਮੁਲਾਜਮ ਜੱਥੇਬੰਦੀਆਂ ਦੀ ਮਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀ ਜਾ ਰਹੀਆਂ ਹਨ। ਮੈਨੇਜਮੈਂਟ ਦੇ ਨਾਂਹ ਪੱਖੀ ਰੱਵੀਈਏ ਕਾਰਨ ਸਮੂਹ ਕਰਮਚਾਰੀਆਂ ਵੱਲੋਂ ਮੈਨੇਜਮੈਂਟ ਦੀ ਮਾਰੂ ਨੀਤੀਆਂ ਦੇ ਪ੍ਰਤੀ ਰੋਸ ਵੱਜੋ ਸਮੁਹਿਕ ਛੁੱਟੀ ਦਿੱਤੀ ਗਈ ਹੈ। ਰੋਸ ਰੈਲੀ ਨੂੰ ਅਤਿੰਦਰ ਸਿੰਘ ਪ੍ਰਧਾਨ, ਸਤਪਾਲ ਭਾਟੀਆ ਜੇਈ, ਮੋਹਣ ਸਿੰਘ ਜੇਈ, ਰਾਜੀਵ ਕਿਸੋਰ ਜੇਈ, ਪਰਮਜੀਤ ਸਿੰਘ ਐੱਸਐੱਸਏ, ਦਲਜੀਤ ਸਿੰਘ ਜੇਈ, ਬਲਿਹਾਰ ਸਿੰਘ ਜੇਈ ਨੇ ਸੰਬੋਧਨ ਕੀਤਾ। ਇਨਾਂ੍ਹ ਤੋਂ ਇਲਾਵਾ ਜਸਪ੍ਰਰੀਤ ਨੰਦਾ, ਸੁਭਾਸ਼ ਚੰਦਰ, ਪੇ੍ਮ ਦਾਸ, ਪਵਨ ਕੁਮਾਰ, ਰਾਮ ਪਾਲ, ਆਦਿ ਸਾਥੀਆਂ ਨੇ ਇਸ ਵਿਚ ਵੱਧ ਚੜ੍ਹਕੇ ਸਮਰਥਨ ਕੀਤਾ ਅਤੇ ਮੈਨੇਜਮੈਂਟ ਨੂੰ ਚਿਤਾਵਨੀ ਵੀ ਦਿੱਤੀ ਕਿ ਮੰਗਾਂ ਮੰਨ ਕੇ ਮਾਹੌਲ ਨੂੰ ਵਧੀਆ ਬਣਾਇਆ ਜਾਵੇ। ਤਾਂ ਜੋ ਕੰਮ ਸੁਚਾਰੂ ਰੂਪ ਨਾਲ ਚੱਲ ਸਕੇ। ਇੰਪਲਾਇਜ ਜੁਆਇੰਟ ਫਾਰਮ ਦੇ ਸੱਦੇ ਤੇ ਗੇਟ ਰੈਲੀ ਕੀਤੀ ਗਈ। ਜਿਸ ਵਿੱਚ ਦਫਤਰ ਦੇ ਸਮੂਹ ਕਰਮਚਾਰੀਆਂ ਨੇ ਭਾਗ ਲਿਆ। ਇਹ ਰੈਲੀ ਪਿਛਲੇ 10 ਸਾਲ ਤੋਂ ਪੋਡਿਗ ਪਈਆਂ ਪੇਅ ਬੈਂਡ, ਪੈਅ ਰਿਵਿਜਨ ਦੀ ਵਾਜਵ ਮੰਗਾਂ ਸਬੰਧੀ ਕੀਤੀ। ਮੈਨੇਜਮੈਂਟ ਵੱਲੋਂ ਵਾਰ ਵਾਰ ਮੁਲਾਜਮ ਜੱਥੇਬੰਦੀਆਂ ਦੀ ਮਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀ ਜਾ ਰਹੀਆਂ ਹਨ। ਮੈਨੇਜਮੈਂਟ ਦੇ ਨਾਂਹ ਪੱਖੀ ਰੱਵੀਈਏ ਕਾਰਨ ਸਮੂਹ ਕਰਮਚਾਰੀਆਂ ਵੱਲੋਂ ਮੈਨੇਜਮੈਂਟ ਦੀ ਮਾਰੂ ਨੀਤੀਆਂ ਦੇ ਪ੍ਰਤੀ ਰੋਸ ਵੱਜੋ ਸਮੁਹਿਕ ਛੁੱਟੀ ਦਿੱਤੀ ਗਈ ਹੈ। ਰੋਸ ਰੈਲੀ ਨੂੰ ਅਤਿੰਦਰ ਸਿੰਘ ਪ੍ਰਧਾਨ, ਸਤਪਾਲ ਭਾਟੀਆ ਜੇਈ, ਮੋਹਣ ਸਿੰਘ ਜੇਈ, ਰਾਜੀਵ ਕਿਸੋਰ ਜੇਈ, ਪਰਮਜੀਤ ਸਿੰਘ ਐੱਸਐੱਸਏ, ਦਲਜੀਤ ਸਿੰਘ ਜੇਈ, ਬਲਿਹਾਰ ਸਿੰਘ ਜੇਈ ਨੇ ਸੰਬੋਧਨ ਕੀਤਾ। ਇਨਾਂ੍ਹ ਤੋਂ ਇਲਾਵਾ ਜਸਪ੍ਰਰੀਤ ਨੰਦਾ, ਸੁਭਾਸ਼ ਚੰਦਰ, ਪੇ੍ਮ ਦਾਸ, ਪਵਨ ਕੁਮਾਰ, ਰਾਮ ਪਾਲ, ਆਦਿ ਸਾਥੀਆਂ ਨੇ ਇਸ ਵਿਚ ਵੱਧ ਚੜ੍ਹਕੇ ਸਮਰਥਨ ਕੀਤਾ ਅਤੇ ਮੈਨੇਜਮੈਂਟ ਨੂੰ ਚਿਤਾਵਨੀ ਵੀ ਦਿੱਤੀ ਕਿ ਮੰਗਾਂ ਮੰਨ ਕੇ ਮਾਹੌਲ ਨੂੰ ਵਧੀਆ ਬਣਾਇਆ ਜਾਵੇ। ਤਾਂ ਜੋ ਕੰਮ ਸੁਚਾਰੂ ਰੂਪ ਨਾਲ ਚੱਲ ਸਕੇ।