-
ਨਵਾਂਸ਼ਹਿਰ ਦੇ ਸੀਵਰੇਜ ਪ੍ਰੋਜੈਕਟ 'ਚ IAS ਸੰਜੇ ਪੋਪਲੀ ਨੇ ਮੰਗਿਆ ਸੀ ਕਮਿਸ਼ਨ, ਇਸ ਤਰ੍ਹਾਂ ਜਾਲ 'ਚ ਫਸੇ
ਚੋਣ ਜ਼ਾਬਤੇ ਤੋਂ ਇੱਕ ਮਹੀਨਾ ਪਹਿਲਾਂ ਦਸੰਬਰ ਵਿੱਚ ਸੀਵਰੇਜ ਦਾ ਟੈਂਡਰ ਕਰਨਾਲ ਵਾਸੀ ਸੰਜੇ ਕੁਮਾਰ ਨੂੰ ਅਲਾਟ ਹੋਇਆ ਸੀ। ਇਹ ਟੈਂਡਰ 7 ਕਰੋੜ 30 ਲੱਖ ਰੁਪਏ ਦਾ ਸੀ। ਸੀਵਰੇਜ ਵਿਛਾਉਣ ਦਾ ਕੰਮ 24 ਦਸੰਬਰ, 2021 ਨੂੰ ਸ਼ੁਰੂ ਹੋਇਆ।
Punjab7 days ago -
ਮਜ਼ਦੂਰਾਂ-ਕਿਸਾਨਾਂ ਵੱਲੋਂ ਅਗਨੀਪਥ ਯੋਜਨਾ ਦਾ ਵਿਰੋਧ
ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਰਾਸ਼ਟਰਪਤੀ ਅਤੇ ਉੱਤਰ ਪ੍ਰਦ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਰਾਸ਼ਟਰਪਤੀ ਅਤੇ ਉੱਤਰ ਪ੍ਰਦੇਸ਼ ਦੇ ਗਵਰਨਰ ਦੇ ਨਾਂਅ ਮੰਗ ਪੱਤਰ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਦਿੱਤਾ ਗਿਆ
Punjab8 days ago -
ਜਥੇਬੰਦੀਆਂ ਦਾ ਵਫ਼ਦ ਡੀਸੀ ਨੂੰ ਮਿਲਿਆ
ਅੱਜ ਜਨਤਕ ਜਥੇਬੰਦੀਆਂ ਵੱਲੋਂ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਮੰਗ ਪੱਤਰ ਦੇ ਕੇ ਕੋਰੋਨਾ ਕਅੱਜ ਜਨਤਕ ਜਥੇਬੰਦੀਆਂ ਵੱਲੋਂ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਮੰਗ ਪੱਤਰ ਦੇ ਕੇ ਕੋਰੋਨਾ ਕਾਲ ਵਿਚ ਦਰਜ ਕੀਤੇ ਗਏ ਪੁਲਿਸ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ।
Punjab8 days ago -
ਬਾਜ਼ੀ ਪਾਉਣ ਮੁਕਾਬਲੇ ਦਾ ਪਹਿਲਾ ਇਨਾਮ ਰੰਗੀ ਸੁਧਾ ਮਾਜਰਾ ਨੇ ਜਿੱਤਿਆ
ਬਾਜੀਗਰ ਖਾਨਦਾਨ ਦਾ ਉਤਰੀ ਭਾਰਤ ਦਾ ਪ੍ਰਸਿੱਧ ਦਰਬਾਰ ਬਾਬਾ ਹਾਥੀ ਰਾਮ ਮੰਦਿਰ ਗੁਣਾਚੌਰ ਵਿਖਬਾਜੀਗਰ ਖਾਨਦਾਨ ਦਾ ਉਤਰੀ ਭਾਰਤ ਦਾ ਪ੍ਰਸਿੱਧ ਦਰਬਾਰ ਬਾਬਾ ਹਾਥੀ ਰਾਮ ਮੰਦਿਰ ਗੁਣਾਚੌਰ ਵਿਖੇ ਸਾਲਾਨਾ ਚਾਰ ਰੋਜ਼ਾ ਮੇਲੇ ਦੇ ਤੀਸਰੇ ਦਿਨ ਬੜੇ ਹੀ ਵਿਲੱਖਣ ਬਾਜ਼ੀ
Punjab8 days ago -
ਕਿਸਾਨ 50 ਫ਼ੀਸਦੀ ਸਬਸਿਡੀ 'ਤੇ ਹਾਸਲ ਕਰ ਸਕਣਗੇ ਜਿਪਸਮ : ਡਾ. ਰਾਜ
ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਰਾਹੀਂ ਕੱਲਰ ਵਾਲੀਆਂ ਜ਼ਮੀਨਾਂ 'ਚ ਸ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਰਾਹੀਂ ਕੱਲਰ ਵਾਲੀਆਂ ਜ਼ਮੀਨਾਂ 'ਚ ਸੁਧਾਰ ਲਈ ਲਈ ਕਿਸਾਨਾਂ ਨੂੰ ਜਿਪਸਮ ਸਬਸਿਡੀ 'ਤੇ ਮੁਹੱਈਆ ਕਰਵਾਇਆ ਜਾਵੇਗਾ। ਇਹ ਸਬਸਿਡੀ ...
Punjab8 days ago -
ਲਾਇਨ ਕਲੱਬ ਨਵਾਂਸ਼ਹਿਰ ਐਕਟਿਵ ਦੇ ਮੈਂਬਰ ਸਨਮਾਨੇ
ਸਾਫ ਸੁਥਰੇ ਅਤੇ ਸ਼ੁੱਧ ਵਾਤਾਵਰਨ ਲਈ ਹਰੇ ਭਰੇ ਬੂਟੇ ਲਾਉਣਾ, ਬੂਟਿਆਂ ਦਾ ਲੰਗਰ, ਵੈਕਸੀਨੇਸ਼ਨ ਕਸਾਫ ਸੁਥਰੇ ਅਤੇ ਸ਼ੁੱਧ ਵਾਤਾਵਰਨ ਲਈ ਹਰੇ ਭਰੇ ਬੂਟੇ ਲਾਉਣਾ, ਬੂਟਿਆਂ ਦਾ ਲੰਗਰ, ਵੈਕਸੀਨੇਸ਼ਨ ਕੈਂਪ, ਮੁਫ਼ਤ ਸ਼ੂਗਰ ਜਾਂਚ ਕੈਂਪ, ਰਾਸ਼ਨ ਵੰਡ ਅਤੇ ਥੋੜੇ ਹੀ ਸਮੇਂ ਵਿਚ ਕਈ ਸਮਾਜ ਭਲਾਈ ਦੇ
Punjab8 days ago -
ਭਾਰਤ ਬੰਦ ਦਾ ਨਵਾਂਸ਼ਹਿਰ 'ਚ ਨਹੀਂ ਦਿਸਿਆ ਕੋਈ ਅਸਰ
ਕੇਂਦਰ ਸਰਕਾਰ ਨੇ ਦਹਾਕਿਆਂ ਪੁਰਾਣੀ ਰੱਖਿਆ ਭਰਤੀ ਪ੍ਰਕਿਰਿਆ 'ਚ ਬੁਨਿਆਦੀ ਤਬਦੀਲੀਆਂ ਕਰਕੇ ਜਕੇਂਦਰ ਸਰਕਾਰ ਨੇ ਦਹਾਕਿਆਂ ਪੁਰਾਣੀ ਰੱਖਿਆ ਭਰਤੀ ਪ੍ਰਕਿਰਿਆ 'ਚ ਬੁਨਿਆਦੀ ਤਬਦੀਲੀਆਂ ਕਰਕੇ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਵਿਚ ਸਿਪਾਹੀਆਂ ਦੀ ਭਰਤੀ ਲਈ ਸ਼ੁਰੂ ਕੀਤੀ
Punjab8 days ago -
ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ : ਡਾ. ਘੋਤੜਾ
ਡਾਇਰੈਕਟਰ ਸਿਹਤ ਸੇਵਾਵਾਂ (ਪ.ਭ.) ਪੰਜਾਬ ਡਾ. ਰਣਜੀਤ ਸਿੰਘ ਘੋਤੜਾ ਨੇ ਅੱਜ ਸਿਵਲ ਸਰਜਨ ਦਫ਼ਤਰ ਡਾਇਰੈਕਟਰ ਸਿਹਤ ਸੇਵਾਵਾਂ (ਪ.ਭ.) ਪੰਜਾਬ ਡਾ. ਰਣਜੀਤ ਸਿੰਘ ਘੋਤੜਾ ਨੇ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਪਹੁੰਚ ਕੇ ਜ਼ਿਲ੍ਹੇ 'ਚ ਚੱਲ ਰਹੀ ਮਾਈਗੇ੍ਟਰੀ ਪਲਸ ਪੋਲੀਓ ਮੁਹਿੰਮ ਦੇ ਕੰਮਕਾਜ ...
Punjab8 days ago -
ਜ਼ਿਲ੍ਹੇ 'ਚ ਬਣਾਈ ਜਾਵੇਗੀ ਖੇਡ ਅਕੈਡਮੀ-ਜਲਵਾਹਾ
ਪੱਤਰ ਪੇ੍ਰਰਕ, ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਨਵਾਂਸ਼ਹਿਰ ਦੀ ਗਰਾਊਂਡ ਵਿਖੇ ਨੌਜਵਾਨਾਂ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਅਆਰਕੇ ਆਰੀਆ ਕਾਲਜ ਨਵਾਂਸ਼ਹਿਰ ਦੀ ਗਰਾਊਂਡ ਵਿਖੇ ਨੌਜਵਾਨਾਂ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਵਿਚ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰ...
Punjab8 days ago -
ਪਾਵਰਕਾਮ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਲਾਏ ਨਾਅਰੇ
ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ ਦਾ ਵਫ਼ਦ ਪਾਵਰ ਮੈਨੇਜਮੈਂਟ ਕੋਲੋਂ 07 ਜੂਨ ਨੂੰ ਹੋਈ ਮੀਪਿੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ ਦਾ ਵਫ਼ਦ ਪਾਵਰ ਮੈਨੇਜਮੈਂਟ ਕੋਲੋਂ 07 ਜੂਨ ਨੂੰ ਹੋਈ ਮੀਟਿੰਗ ਦੇ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਇੰਜ: ਗੋਪਾਲ ਸ਼ਰਮਾ ਡਾਇਰੈਕਟਰ ਵਣਜ ਨੂੰ
Punjab8 days ago -
ਦੂਜੇ ਦਿਨ 156 ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ
ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸਐੱਮਓ ਡਾ. ਰਵਿੰਦਰ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸਐੱਮਓ ਡਾ. ਰਵਿੰਦਰ ਸਿੰਘ ਦੀ ਅਗਵਾਈ ਹੇਠ, ਆਜ਼ਾਦੀ ਦੇ ਅੰਮਿ੍ਤ ਮਹਾ ਉਤਸਵ ਦੇ ਤਹਿਤ, ਕੌਮੀ ਮਾਈਗਰੇਟਰੀ ਪਲਸ
Punjab8 days ago -
ਇੰਸਪੈਕਟਰ ਗੁਰਮੱਖ ਸਿੰਘ ਨੇ ਥਾਣਾ ਕਾਠਗੜ੍ਹ ਦਾ ਅਹੁਦਾ ਸੰਭਾਲਿਆ
ਪੁਲਿਸ ਥਾਣਾ ਕਾਠਗੜ੍ਹ ਦੇ ਇੰਸਪੈਕਟਰ ਹਰਕੀਰਤ ਸਿੰਘ ਦੀ ਬਦਲੀ ਹੋਣ ਉਪਰੰਤ ਇੰਸਪੈਕਟਰ ਗੁਰਮੱਖ ਪੁਲਿਸ ਥਾਣਾ ਕਾਠਗੜ੍ਹ ਦੇ ਇੰਸਪੈਕਟਰ ਹਰਕੀਰਤ ਸਿੰਘ ਦੀ ਬਦਲੀ ਹੋਣ ਉਪਰੰਤ ਇੰਸਪੈਕਟਰ ਗੁਰਮੱਖ ਸਿੰਘ ਨੇ ਬਤੌਰ ਐੱਸਐੱਚਓ ਕਾਠਗੜ੍ਹ ਅਹੁਦਾ ਸੰਭਾਲ ਲਿਆ ਹੈ। ਗੁਰਮੁੱਖ ਸਿੰਘ ਨੇ ਇਲਾਕੇ...
Punjab8 days ago -
ਬੀਬੀ ਕਟਾਰੀਆ ਨੇ 'ਆਪ' ਵਰਕਰਾਂ ਨੂੰ ਕੀਤਾ ਇਕਜੁੱਟ
ਸੰਗਰੂਰ ਲੋਕ ਸਭਾ ਦੀ ਹੋ ਰਹੀ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਸੰਗਰੂਰ ਲੋਕ ਸਭਾ ਦੀ ਹੋ ਰਹੀ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋਂ ਵੱਡੀ ਲੀਡ ਨਾਲ ਜਿੱਤ ਪ੍ਰਰਾਪਤ ਕਰਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਵਿਚ ਬੁਲੰਦ ਕ...
Punjab8 days ago -
ਭਗਵਾਨ ਸ਼ਿਵ ਖ਼ਿਲਾਫ਼ ਟਿੱਪਣੀ ਕਰਨ ਵਿਰੁੱਧ ਭੜਕੇ ਭਗਤ
ਭਗਵਾਨ ਸ਼ਿਵ ਪ੍ਰਤੀ ਗਲਤ ਟਿੱਪਣੀ ਕਰਨ ਕਾਰਨ ਰੋਸ ਵਿਚ ਆਏ ਸ਼ਿਵ ਭਗਤਾਂ ਨੇ ਮੁਲਜ਼ਮ ਖ਼ਿਲਾਫ਼ ਨਾਅਰੇਬਾਭਗਵਾਨ ਸ਼ਿਵ ਪ੍ਰਤੀ ਗਲਤ ਟਿੱਪਣੀ ਕਰਨ ਕਾਰਨ ਰੋਸ ਵਿਚ ਆਏ ਸ਼ਿਵ ਭਗਤਾਂ ਨੇ ਮੁਲਜ਼ਮ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਥਿਤ ਮੁਲਜ਼ਮ ਦੇ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ...
Punjab8 days ago -
ਵਿਸ਼ਾਲ ਭਗਵਤੀ ਜਾਗਰਣ ਕਰਵਾਇਆPunjab8 days ago
-
ਸਾਲਾਨਾ ਜੋੜ ਮੇਲਾ ਯਾਦਗਾਰੀ ਹੋ ਨਿੱਬੜਿਆ
ਸਿਵਲ ਸਰਜਨ ਦਫ਼ਤਰ ਨਵਾਂਸ਼ਹਿਰ ਨੇੜੇ ਸਥਿਤ ਮੁਹੰਮਦ ਸਦੀਕ ਦਰਬਾਰ ਬਾਰਾਂਦਰੀ ਵਿਖੇ ਸਾਲਾਨਾ ਜੋੜ ਮੇਸਿਵਲ ਸਰਜਨ ਦਫ਼ਤਰ ਨਵਾਂਸ਼ਹਿਰ ਨੇੜੇ ਸਥਿਤ ਮੁਹੰਮਦ ਸਦੀਕ ਦਰਬਾਰ ਬਾਰਾਂਦਰੀ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਮੇਲੇ ਦੌਰਾਨ ਗੱਦੀਨਸ਼ੀਨ ਬੀਬੀ ਜਸਵਿੰਦਰ ਬ...
Punjab8 days ago -
ਲਾਇਨ ਕਲੱਬ ਨੇ ਹੋਣਹਾਰ ਤਰਨਜੋਤ ਨੂੰ ਕੀਤਾ ਸਨਮਾਨਿਤ
ਸਥਾਨਕ ਗੜ੍ਹਸ਼ੰਕਰ ਰੋਡ ਵਿਖੇ ਰਹਿਣ ਵਾਲੀ ਹੋਣਹਾਰ ਲੜਕੀ ਤਰਨਜੋਤ ਕੌਰ ਦਾ ਸਨਮਾਨ ਲਾਇਨ ਕਲੱਬ ਨਵਸਥਾਨਕ ਗੜ੍ਹਸ਼ੰਕਰ ਰੋਡ ਵਿਖੇ ਰਹਿਣ ਵਾਲੀ ਹੋਣਹਾਰ ਲੜਕੀ ਤਰਨਜੋਤ ਕੌਰ ਦਾ ਸਨਮਾਨ ਲਾਇਨ ਕਲੱਬ ਨਵਾਂਸ਼ਹਿਰ ਐਕਟਿਵ ਵੱਲੋਂ ਕੀਤਾ ਗਿਆ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਲੱਬ
Punjab8 days ago -
8ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਅੱਜ
ਅੰਤਰਰਾਸ਼ਟਰੀ ਯੋਗਾ ਦਿਵਸ ਮਨਾਉਣ ਸਬੰਧੀ ਪਤੰਜਲੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਨਮਰਤਾ ਖਅੰਤਰਰਾਸ਼ਟਰੀ ਯੋਗਾ ਦਿਵਸ ਮਨਾਉਣ ਸਬੰਧੀ ਪਤੰਜਲੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਨਮਰਤਾ ਖੰਨਾ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਸਨੇਹੀ ਮੰਦਰ ਨਵਾਂਸ਼ਹਿਰ ਵਿਖੇ ਹੋਈ
Punjab8 days ago -
ਸਾਲਾਨਾ ਧਾਰਮਿਕ ਜੋੜ ਮੇਲਾ ਕਰਵਾਇਆ
ਮਹਾਨ ਤਪੱਸਵੀ ਮਸਤ ਬਾਬਾ ਗੇਂਦਾ ਭਗਤ ਦੀ ਯਾਦ 'ਚ ਪਿੰਡ ਸੰਧਵਾਂ ਵਿਖੇ ਗੱਦੀ ਨਸ਼ੀਨ ਸੰਤ ਹਾਕਮ ਦਾਸਮਹਾਨ ਤਪੱਸਵੀ ਮਸਤ ਬਾਬਾ ਗੇਂਦਾ ਭਗਤ ਦੀ ਯਾਦ 'ਚ ਪਿੰਡ ਸੰਧਵਾਂ ਵਿਖੇ ਗੱਦੀ ਨਸ਼ੀਨ ਸੰਤ ਹਾਕਮ ਦਾਸ ਦੀ ਦੇਖ-ਰੇਖ 'ਚ ਸਮੂਹ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਧਾਰਮਿਕ ਜੋੜ ਮੇਲਾ
Punjab8 days ago -
ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਯੋਗ ਅਭਿਆਸ ਕਰਵਾਇਆPunjab9 days ago