-
ਸੈਨੀਟੇਸ਼ਨ ਵਰਕਰਾਂ ਦੀ ਸਮਰੱਥਾ ਨਿਰਮਾਣ ਸਬੰਧੀ ਟਰੇਨਿੰਗ ਕਰਵਾਈ
ਬੀਐੱਲਐੱਮ ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਨਗਰ ਕੌਂਸਲ ਮੁਲਾਜ਼ਮਾਂ, ਬੀਐੱਲਐੱਮ ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਨਗਰ ਕੌਂਸਲ ਮੁਲਾਜ਼ਮਾਂ, ਸਫਾਈ ਸੇਵਕਾਂ ਦੀ ਸਮਰੱਥਾ ਨਿਰਮਾਣ ਅਤੇ ਸਿਖਲਾਈ ਸਬੰਧੀ ਟਰੇਨਿੰਗ ਕਰਵਾਈ ਗਈ
Punjab4 days ago -
ਸਪੇਨ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਤੇ ਪੰਜ ਭੈਣਾਂ ਤੇ ਭਰਾ ਦੀ ਸ਼ੱਕੀ ਹਾਲਾਤ 'ਚ ਮੌਤ, ਇਲਾਕੇ 'ਚ ਸੋਗ
ਸਬ-ਡਵੀਜ਼ਨ ਬਲਾਚੌਰ ਵਿਚ ਪੈਂਦੇ ਪਿੰਡ ਖੋਜਾ ਬੇਟ ਦੇ ਸਪੇਨ ਗਏ ਕਿਰਤੀ ਨੌਜਵਾਨ ਦੀ ਉਥੇ ਭੇਤ ਭਰੇ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਚਰਨਜੀਤ ਸਿੰਘ ਚੰਨੀ (24) ਸਾਢੇ ਚਾਰ ਸਾਲ ਪਹਿਲਾ ਸਪੇਨ ਗਿਆ ਹੋਇਆ ਸੀ, ਉਥੇ ਹਾਦਸੇ ਦੌਰਾਨ ਹੋਈ ਉਸ ਦੀ ਮੌਤ ਨੂੰ ਲੈ ਕੇ ਸੰਸੇ ਪ੍ਰਗਟ ਕ...
Punjab4 days ago -
ਸਟੇਟ ਐਕਸ਼ਨ ਪਲਾਨ ਤਹਿਤ ਕੀਤੀ ਬਾਲ ਮਜ਼ਦੂਰੀ ਸਬੰਧੀ ਚੈਕਿੰਗ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਵੱਲੋ ਜੂਨ ਮਾਹ ਦੌਰਾਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਵੱਲੋ ਜੂਨ ਮਾਹ ਦੌਰਾਨ ਬਾਲ ਮਜ਼ਦੂਰੀ ਦੇ ਖਾਤਮੇ ਲਈ ਉਲੀਕੇ ਗਏ 'ਸਟੇਟ ਐਕਸ਼ਨ ਪਲਾਨ' ਨੂੰ ਅਮਲੀ ਰੂਪ ਦੇਣ ਦੇ
Punjab5 days ago -
ਨਵਾਂਸ਼ਹਿਰ 'ਚੋਂ ਮਿਲਿਆ ਇਕ ਕੋਰੋਨਾ ਪਾਜ਼ੇਟਿਵ ਕੇਸ
ਜ਼ਿਲ੍ਹੇ 'ਚ 1 ਕੋਰੋਨਾ ਪਾਜ਼ੇਟਿਵ ਕੇਸ ਆਇਆ ਹੈ, ਪਰ ਅੱਜ ਕਿਸੇ ਦੀ ਮੌਤ ਨਹੀਂ ਹੋਈ ਹੈ ਜਿਸ ਕਾਰਨ ਜ਼ਿਲ੍ਹੇ 'ਚ 1 ਕੋਰੋਨਾ ਪਾਜ਼ੇਟਿਵ ਕੇਸ ਆਇਆ ਹੈ, ਪਰ ਅੱਜ ਕਿਸੇ ਦੀ ਮੌਤ ਨਹੀਂ ਹੋਈ ਹੈ ਜਿਸ ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ। ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਕਿਹਾ ਕਿ ਲੋਕਾਂ...
Punjab5 days ago -
ਸੀਵਰੇਜ ਦੇ ਕੰਮ 'ਚ ਕਥਿਤ ਧਾਂਦਲੀ ਦੀ ਪੋਲ ਖੋਲੇ੍ਹਗੀ ਆਪ ਸਰਕਾਰ
ਨਗਰ ਕੌਂਸਲ ਰਾਹੋਂ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਹੇਮੰਤ ਕੁਮਾਰ ਰਣਦੇਵ, ਕੌਂਸਲਰ ਵਿ ਨਗਰ ਕੌਂਸਲ ਰਾਹੋਂ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਹੇਮੰਤ ਕੁਮਾਰ ਰਣਦੇਵ, ਕੌਂਸਲਰ ਵਿਮਲ ਕੁਮਾਰ, ਕੌਂਸਲਰ ਸੁਭਾਸ਼ ਚੰਦਰ, ਸਾਬਕਾ ਕੌਂਸਲਰ ਮਹਿੰਦਰ ਸਿੰਘ ਸੰਧੂ, ਸਾਬਕਾ ਕੌਂਸ...
Punjab5 days ago -
ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰੇ : ਮੱਲਪੁਰੀ
ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਮੱਲਪੁਰੀ ਦੀ ਪ੍ਰ੍ਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜਨਰਲ ਸਕੱਤਰ ਸੁੱਖ ਰਾਮ ਵੱਲੋ...
Punjab5 days ago -
ਸਿੱਖ ਨੈਸ਼ਨਲ ਕਾਲਜ 'ਚ ਪੰਜਵੀਂ ਸਾਲਾਨਾ ਕਰਾਸ ਕੰਟਰੀ ਕਰਵਾਈ
ਅਥਲੈਟਿਕ ਕਲੱਬ ਬੰਗਾ ਵੱਲੋਂ ਅਥਲੈਟਿਕ ਕੋਚ ਸਤਵੀਰ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਿੱਖ ਨੈਸ਼ਨਲ ਅਥਲੈਟਿਕ ਕਲੱਬ ਬੰਗਾ ਵੱਲੋਂ ਅਥਲੈਟਿਕ ਕੋਚ ਸਤਵੀਰ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਿੱਖ ਨੈਸ਼ਨਲ ਕਾਲਜ ਦੀ ਗਰਾਊਂਡ ਵਿਚ ਪੰਜਵੀਂ ਸਾਲਾਨਾ ਕਰਾਸ ਕੰਟਰੀ ਚੈਂਪੀਅਨਸ਼ਿਪ ਕਾਰਵਾਈ
Punjab5 days ago -
ਡੀਏਵੀ ਦੇ ਪਾੜਿ੍ਹਆਂ ਨੇ ਦੇਸ਼ ਵਿਦੇਸ਼ 'ਚ ਝੰਡਾ ਲਹਿਰਾਇਆ
ਆਰਐੱਮਬੀ ਡੀਏਵੀ ਸੈਨਟੇਨਰੀ ਪਬਲਿਕ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਗੋਲਆਰਐੱਮਬੀ ਡੀਏਵੀ ਸੈਨਟੇਨਰੀ ਪਬਲਿਕ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤ ਕੇ ਵਿਦੇਸ਼ਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
Punjab5 days ago -
ਵਿਭਾਗ ਨੇ ਜੂਨ ਮਹੀਨੇ ਕੁੱਲ 138 ਘਰਾਂ 'ਚੋਂ ਡੇਂਗੂ ਦਾ ਲਾਰਵਾ ਕੀਤਾ ਨਸ਼ਟ
ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਡੇਂਗੂ ਦੀ ਰੋਕਥਾਮ ਲਈ ਜ਼ਿਲ੍ਹਾ ਸਿਹਤ ਵਿਭਾਗ ਨੇ ਸਰਵੇ, ਜਾਂਚ ਤੇ ਜਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਡੇਂਗੂ ਦੀ ਰੋਕਥਾਮ ਲਈ ਜ਼ਿਲ੍ਹਾ ਸਿਹਤ ਵਿਭਾਗ ਨੇ ਸਰਵੇ, ਜਾਂਚ ਤੇ ਜਾਗਰੂਕਤਾ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਸਿਹਤ ਵਿਭਾਗ ਦੀਆਂ ਡੇਂਗੂ ਵਿਰੋਧੀ ...
Punjab5 days ago -
ਨਸ਼ੀਲੇ ਪਦਾਰਥਾਂ ਸਣੇ ਦੋ ਮੁਲਜ਼ਮ ਕਾਬੂ
ਪੁਲਿਸ ਥਾਣਾ ਬਹਿਰਾਮ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਉਨਾਂ੍ਹ ਦੇ ਖ਼ਿਲਾਫ਼ ਵੱਖ-ਵੱਖ ਮਾਮਲੇਪੁਲਿਸ ਥਾਣਾ ਬਹਿਰਾਮ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਉਨਾਂ੍ਹ ਦੇ ਖ਼ਿਲਾਫ਼ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਮੇ...
Punjab5 days ago -
ਬੁਟੀਕ 'ਚ ਲੱਗੀ ਅੱਗ, ਲੱਖਾਂ ਦੇ ਕੱਪੜੇ ਸੜ ਕੇ ਸੁਆਹ
ਬਲਾਚੌਰ ਦੇ ਗੰਹੂਣ ਰੋਡ ਸਥਿਤ ਘਈ ਮਾਰਕੀਟ ਵਿਚ ਬੀਤੀ ਰਾਤ ਇਕ ਬੁਟੀਕ ਦੁਕਾਨ ਵਿਚ ਅਚਬਲਾਚੌਰ ਦੇ ਗੰਹੂਣ ਰੋਡ ਸਥਿਤ ਘਈ ਮਾਰਕੀਟ ਵਿਚ ਬੀਤੀ ਰਾਤ ਇਕ ਬੁਟੀਕ ਦੁਕਾਨ ਵਿਚ ਅਚਾਨਕ ਅੱਗ ਲੱਗਣ ਨਾਲ ਲੱਖਾਂ ਦੇ ਕੱਪੜੇ ਸੜ ਕੇ ਸੁਆਹ ਹੋ ਗਏ ਹਨ।
Punjab5 days ago -
ਬੱਚਿਆਂ ਲਈ ਸਮਰ ਕੈਂਪ ਲਾਇਆ
ਪ੍ਰਜਾਪਿਤਾ ਬ੍ਹਮ ਕੁਮਾਰੀ ਇਸ਼ਵਰੀ ਵਿਸ਼ਵ ਵਿਦਿਆਲਾ ਵੱਲੋਂ ਬੱਚਿਆਂ ਲਈ ਸਮਰ ਕੈਂਪ ਲਾਇਆ ਗਿਪ੍ਰਜਾਪਿਤਾ ਬ੍ਹਮ ਕੁਮਾਰੀ ਇਸ਼ਵਰੀ ਵਿਸ਼ਵ ਵਿਦਿਆਲਾ ਵੱਲੋਂ ਬੱਚਿਆਂ ਲਈ ਸਮਰ ਕੈਂਪ ਲਾਇਆ ਗਿਆ
Punjab5 days ago -
ਗਰਭ ਅਵਸਥਾ 'ਚ ਿਲੰਗ ਜਾਂਚ ਕਰਨਾ ਤੇ ਕਰਵਾਉਣਾ ਅਪਰਾਧ : ਡਾ. ਚੰਦਰ
ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ ਨੇ ਵੀਰਵਾਰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਸਮੇਤ ਬਲਾਚੌਰ ਇਲਾਕੇ ਵਿਚ
Punjab5 days ago -
ਡੀਪੀਆਈ ਦੇ ਰਾਸ਼ਟਰੀ ਪ੍ਰਧਾਨ ਪ੍ਰਸ਼ੋਤਮ ਚੱਢਾ ਨਹੀਂ ਰਹੇ
ਡੀਪੀਆਈ ਦੇ ਰਾਸ਼ਟਰੀ ਪ੍ਰਧਾਨ ਪ੍ਰਸ਼ੋਤਮ ਚੱਢਾ ਵੀਰਵਾਰ ਸਵੇਰੇ ਕਰੀਬ 6 ਵਜੇ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ।
Punjab5 days ago -
ਹਜ਼ਰਤ ਪੀਰ ਬਾਬਾ ਭੌਲੇ ਸ਼ਾਹ ਜੀ ਦਾ ਸਾਲਾਨਾ ਮੇਲਾ 25 ਤੋਂ 29 ਤੱਕ
ਪਿੰਡ ਖਾਨਖਾਨਾ ਵਿਖੇ ਦਰਬਾਰ ਹਜ਼ਰਤ ਪੀਰ ਬਾਬਾ ਭੌਲੇ ਸ਼ਾਹ-ਪੀਰ ਬਾਬਾ ਨਿੱਕੂ ਸ਼ਾਹ ਦਾ ਸਾਲਾਨਾਪਿੰਡ ਖਾਨਖਾਨਾ ਵਿਖੇ ਦਰਬਾਰ ਹਜ਼ਰਤ ਪੀਰ ਬਾਬਾ ਭੌਲੇ ਸ਼ਾਹ-ਪੀਰ ਬਾਬਾ ਨਿੱਕੂ ਸ਼ਾਹ ਦਾ ਸਾਲਾਨਾ ਜੋੜ ਮੇਲਾ 25 ਜੂਨ ਤੋਂ 29 ਜੂਨ ਤੱਕ ਕਰਵਾਇਆ ਜਾ ਰਿਹਾ ਹੈ
Punjab6 days ago -
8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਐੱਨਐੱਸਐੱਸ ਵਿਭਾਗ ਦੇ ਪੋ੍ਗਰਾਮਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ
Punjab6 days ago -
ਪ੍ਰਭਜੋਤ ਨੇ ਪਾਵਰ ਲਿਫਟਿੰਗ 'ਚ ਜਿੱਤਿਆ ਗੋਲਡ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਬੱਲੋਵਾਲ, ਸੌਂਖੜੀ ਵਿਖੇ ਖੇਤੀਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਬੱਲੋਵਾਲ, ਸੌਂਖੜੀ ਵਿਖੇ ਖੇਤੀਬਾੜੀ 'ਚ ਡਿਪਲੋਮਾ ਕਰ ਰਹੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਅੰਤਰਰਾਸ਼ਟਰੀ ਪੱਧਰ 'ਤੇ ਪਾਵਰ
Punjab6 days ago -
ਆਈਏਐੱਸ ਰਜਤ ਬੀਟਣ ਨੂੰ ਕੀਤਾ ਸਨਮਾਨਿਤ
ਸੇਵਾਮੁਕਤ ਮੁਲਾਜ਼ਮ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪਿੰਡ ਰੱਤੇਵਾਲ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਯਸੇਵਾਮੁਕਤ ਮੁਲਾਜ਼ਮ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪਿੰਡ ਰੱਤੇਵਾਲ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਯੂਪੀਐੱਸਸੀ ਦੀ ਪ੍ਰਰੀਖਿਆ ਪਾਸ ਕਰਕੇ ਆਈਏਐੱਸ ਚੁਣੇ ਗਏ ਬੀਤੇ ਇਲਾਕੇ ਦੇ 23 ਸਾਲਾ ਨੌਜ...
Punjab6 days ago -
ਨਵਾਂਸ਼ਹਿਰ 'ਚ ਸ਼੍ਰੀਮਦ ਭਾਗਵਤ ਕਥਾ ਸ਼ੁਰੂ 25 ਤੋਂ
ਬਾਬਾ ਹਰਿਆ ਤੇ ਬਾਬਾ ਮਹੇਸ਼ ਜੀ ਦੀ ਅਪਾਰ ਕਿਰਪਾ ਸਦਕਾ ਨਵਾਂਸ਼ਹਿਰ ਦੇ ਪਾਠਕਾਂ ਮੁਹੱਲਾ ਸਥਿਤ ਸ੍ਬਾਬਾ ਹਰਿਆ ਤੇ ਬਾਬਾ ਮਹੇਸ਼ ਜੀ ਦੀ ਅਪਾਰ ਕਿਰਪਾ ਸਦਕਾ ਨਵਾਂਸ਼ਹਿਰ ਦੇ ਪਾਠਕਾਂ ਮੁਹੱਲਾ ਸਥਿਤ ਸ੍ਰੀ ਬਾਬਾ ਹਰਿਆ ਜੀ ਦੇ ਧਾਰਮਿਕ ਅਸਥਾਨ 'ਤੇ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀਮਦ ਭਾਗਵਤ
Punjab6 days ago -
ਜੱਸਾ ਪਹਿਲਵਾਨ ਨੇ ਜਿੱਤੀ ਪਟਕੇ ਦੀ ਕੁਸ਼ਤੀ
ਦਰਬਾਰ ਪੰਜ ਪੀਰ ਪ੍ਰਬੰਧਕ ਕਮੇਟੀ ਚੱਕ ਰਾਮੂੰ ਵਿਖੇ ਐੱਨਆਰਆਈਆਂ, ਨਗਰ ਵਾਸੀਆਂ ਦੇ ਸਹਿਯੋਗ ਨਦਰਬਾਰ ਪੰਜ ਪੀਰ ਪ੍ਰਬੰਧਕ ਕਮੇਟੀ ਚੱਕ ਰਾਮੂੰ ਵਿਖੇ ਐੱਨਆਰਆਈਆਂ, ਨਗਰ ਵਾਸੀਆਂ ਦੇ ਸਹਿਯੋਗ ਨਾਲ ਨਗਰ ਖੇੜੇ ਦੀ ਸੁੱਖ ਸ਼ਾਂਤੀ ਵਾਸਤੇ ਿਛੰਝ ਮੇਲਾ ਕਰਵਾਇਆ ਗਿਆ
Punjab6 days ago