ਪ੍ਰਦੀਪ ਭਨੋਟ, ਨਵਾਂਸ਼ਹਿਰ : ਪੁਲਸ ਵਿਭਾਗ ਵੱਲੋਂ ਕੀਤੇ ਗਏ ਤਬਾਦਲਿਆਂ ਵਿੱਚ ਹਰਮਨਬੀਰ ਸਿੰਘ ਗਿੱਲ ਨੂੰ ਦੀ ਥਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਨਵੀਂ ਐੱਸਐੱਸਪੀ ਕੰਵਰਦੀਪ ਕੌਰ ਹੋਣਗੇ ਕਾਨਪੁਰ ਦੀ ਕੌਰ ਇਸ ਤੋਂ ਪਹਿਲਾਂ ਕਪੂਰਥਲਾ ਜ਼ਿਲ੍ਹੇ ਦੇ ਐੱਸਐੱਸਪੀ ਵਜੋਂ ਸੇਵਾ ਨਿਭਾ ਚੁੱਕੇ ਹਨ । ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਅਤੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਵਿਚਕਾਰ ਨੌੰ ਤੇਰਾਂ ਦਾ ਅੰਕੜਾ ਬਣਿਆ ਰਿਹਾ ਸੀ, ਜਿਸ ਕਾਰਨ ਵਿਧਾਇਕ ਵੱਲੋਂ ਧਰਨਾ ਵੀ ਲਗਾਏ ਗਏ । ਹਰਮਨਬੀਰ ਸਿੰਘ ਗਿੱਲ ਐੱਸਐੱਸਪੀ ਨਵਾਂਸ਼ਹਿਰ ਵਿਚ ਸਿਰਫ਼ ਇਕ ਮਹੀਨਾ ਹੀ ਆਪਣੀ ਡਿਊਟੀ ਕਰ ਸਕੇ

Posted By: Susheel Khanna