ਜਗਤਾਰ ਮਹਿੰਦੀਪੁਰੀਆ, ਬਲਾਚੌਰ : ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ ਮੰਿਢਆਣੀ ਵਿਖੇ ਸਾਲਾਨਾ ਨਤੀਜਾ ਐਲਾਨਿਆ ਗਿਆ। ਪੋ੍ਗਰਾਮ ਵਿਚ ਮੁੱਖ ਮਹਿਮਾਨ ਭਜਨ ਸਿੰਘ ਸਰਪੰਚ ਮੰਿਢਆਣੀ ਅਤੇ ਰਜਿੰਦਰ ਪਾਲ ਸਿੰਘ ਚੇਅਰਮੈਨ ਐੱਸਐੱਮਸੀ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਦਲੀਪ ਕੁਮਾਰ ਮੁੱਖ ਅਧਿਆਪਕ ਵੱਲੋਂ ਪਹਿਲੀ ਤੋਂ ਚੌਥੀ ਜਮਾਤ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਉਨਾਂ੍ਹ ਸਕੂਲ ਦੀ ਸਾਲਾਨਾ ਕਾਰਗੁਜਾਰੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਅਧਿਆਪਕ ਰੁਪਿੰਦਰ ਕੌਰ, ਮੀਨਾਕਸ਼ੀ ਦੇਵੀ, ਪਰਮਿੰਦਰ ਕੌਰ, ਜੋਤੀ ਰਾਣੀ, ਗੁਰਪ੍ਰਰੀਤ ਸਿੰਘ, ਜਸਵਿੰਦਰ ਕੌਰ, ਚਮਨ ਲਾਲ, ਸੁਭਾਸ਼ ਕੁਮਾਰ ਤੋਂ ਇਲਾਵਾ ਵਿਦਿਆਰਥੀ, ਮਾਪੇ, ਐੱਸਐੱਮਸੀ ਮੈਂਬਰ, ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Publish Date:Sun, 02 Apr 2023 03:00 AM (IST)

- # Awarded
- # to
- # meritorious
- # students