ਹਰਪ੍ਰੀਤ ਸਿੰਘ ਪਠਲਾਵਾ, ਬੰਗਾ : ਪਿੰਡ ਚੱਕ ਰਾਮੂ ਕੱਟਾਂ, ਤਲਵੰਡੀ ਜੱਟਾਂ ਦੀ ਤਕਰੀਬਨ 70 ਏਕੜ ਖੜੀ ਕਣਕ ਦੀ ਫਸਲ ਤੇ ਖੇਤਾਂ ਦੇ ਨਾੜ ਨੂੰ ਸ਼ਰਟ ਸਰਕਟ ਹੋਣ ਕਾਰਨ ਅੱਗ ਲੱਗੀ। ਮੌਕੇ ’ਤੇ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲੈ ਕੇ ਡਿਪਟੀ ਕਮਿਸ਼ਨਰ ਨੂੰ ਬਣਦੀ ਕਾਰਵਾਈ ਲਈ ਕਿਹਾ।

ਇਸ ਮੌਕੇ ਨਵਦੀਪ ਸਿੰਘ ਸਰਪੰਚ ਅਨੋਖਰਵਾਲ, ਗੁਰਮਿੰਦਰ ਸਿੰਘ ਡਿੰਪਲ ਮੱਲ੍ਹਾ, ਮੇਵਾ ਸਿੰਘ ਚੱਕ ਰਾਮੂ, ਮਨਜੀਤ ਸਿੰਘ ਚੱਕ ਰਾਮੂ, ਰਾਣਾ ਚੱਕ ਰਾਮੂ, ਜਗਤਾਰ ਸਿੰਘ ਸਰਪੰਚ ਤਲਵੰਡੀ ਜੱਟਾਂ, ਗੁਰਨੇਕ ਸਿੰਘ ਕੱਟ, ਤਰਨਜੀਤ ਸਿੰਘ ਕੱਟ, ਤਰਸੇਮ ਸਿੰਘ ਕੱਟ, ਅਮਨਦੀਪ ਸਿੰਘ ਕੱਟ, ਜੰਗ ਬਹਾਦਰ ਸਿੰਘ ਕੱਟ, ਜੋਰਾਵਰ ਸਿੰਘ ਚੱਕ ਰਾਮੂ ਆਦਿ ਹਾਜ਼ਰ ਸਨ।

Posted By: Jagjit Singh