ਸਟਾਫ ਰਿਪੋਰਟਰ, ਨਵਾਂਸ਼ਹਿਰ : ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਵਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਡਾ. ਮਨਪ੍ਰਰੀਤ ਦੀ ਅਗਵਾਹੀ ਵਿਚ ਟੀਮ ਵੱਲੋਂ ਅੱਜ ਤਹਿਸੀਲ ਕੰਪਲੈਕਸ ਤੋਂ 47 ਸੈਂਪਲ ਅਤੇ ਪੀਐਨਬੀ ਬੈਂਕ ਤੋਂ 34 ਸੈਂਪਲ ਲਏ ਗਏ। ਇਸ ਮੌਕੇ ਤਰਸੇਮ ਲਾਲ ਬੀਈਈ ਵੱਲੋਂ ਲੋਕਾਂ ਨੂੰ ਸਰੀਰਕ ਦੁਰੀ ਬਣਾਈ ਰੱਖਣ, ਮੂੰਹ ਢੱਕ ਕੇ ਰੱਖਣ, ਹੱਥ ਵਾਰ ਵਾਰ ਧੋਣ ਲਈ ਸਿਹਤ ਸਿੱਖਿਆ ਦਿੱਤੀ ਗਈ। ਇਸ ਮੌਕੇ ਵਿਨੈ ਕੁਮਾਰ, ਦਵਿੰਦਰ, ਰਣਧੀਰ ਸਿੰਘ, ਪਰਵੀਨ ਕੁਮਾਰ, ਚਮਨ ਲਾਲ ਫਾਰਮੇਸੀ ਅਫਸਰ, ਹਨੀ, ਡਾ. ਅਮਰਪ੍ਰਰੀਤ ਕੌਰ ਿਢੱਲੋਂ, ਡਾ. ਸ਼ੁੱਭ ਕਰਮਨ, ਡਾ. ਪੂਨਮ ਰਾਵਤ, ਡਾ. ਮੋਨਿਕਾ, ਰਾਜ ਕੁਮਾਰ ਆਰਬੀਐੱਸਕੇ ਟੀਮ, ਜੀਵਨ ਲਤਾ, ਸੁਨੀਲ, ਚਰਨਜੀਤ ਕੌਰ, ਅਵਤਾਰ ਕੌਰ, ਬਿੰਦਰ, ਕਮਲਜੀਤ ਕੌਰ, ਕਾਂਤਾ, ਜਸਪ੍ਰਰੀਤ ਕੌਰ, ਰਣਜੀਤ ਕੌਰ, ਸੁਨੀਲ, ਆਸ਼ਾ ਨਰੇਸ਼ ਕੁਮਾਰ, ਜਸਵੀਰ ਪਾਲ, ਸੋਹੰਗਪ੍ਰਰੀਤ ਕੌਰ, ਜਸਪ੍ਰਰੀਤ ਕੌਰ, ਸਤਨਾਮ, ਰੋਹਿਤ, ਜਸਪ੍ਰਰੀਤ, ਰਾਜੇਸ਼ ਕੁਮਾਰ, ਨੀਰਜ ਕੁਮਾਰ, ਰਣਧੀਰ ਸਿੰਘ, ਬਲਵੀਰ, ਡਰਾਈਵਰ ਸੁਖਦੇਵ, ਚਮਨ ਲਾਲ ਵੱਲੋਂ ਸੰਪੂਰਣ ਸਹਿਯੋਗ ਦਿੱਤਾ।