ਜਗਸੀਰ ਛੱਤਿਆਣਾ, ਗਿੱਦੜਬਾਹਾ : ਪ੍ਰਰਾਈਵੇਟ ਸਕੂਲ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਿਸਾਨ, ਮਜ਼ਦੂਰ ਏਕਤਾ ਧਰਨਿਆਂ ਨੂੰ ਸਹਿਯੋਗ ਦਿੱਤਾ ਗਿਆ ਹੈ। ਸਥਾਨਕ ਮਲੋਟ ਰੋਡ ਤੇ ਰਿਲਾਇੰਸ ਪੰੰਪ ਤੇ ਲੱਗੇ ਧਰਨੇ ਵਿੱਚ ਬੀਤੇ ਦਿਨ ਸਮੂਹ ਪ੍ਰਰਾਈਵੇਟ ਸਕੂਲ ਯੂਨੀਅਨ ਦੇੇ ਨੁਮਾਇੰਦਿਆਂ ਨੇ ਪੱੁਜ ਕੇ ਖੇੇਤੀ ਆਰਡੀਨੈਂਸਾਂ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ਮੌਕੇ ਯੂਨੀਅਨ ਵੱਲੋਂ ਕਿਸਾਨ ਜੱਥੇਬੰਦੀਆਂ ਨੂੰ ਮਾਲੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ। ਇਸ ਮੌਕੇ ਯੂਨੀਅਨ ਦੇੇ ਪ੍ਰਧਾਨ ਵਿੱਕੀ ਨਰੂਲਾ, ਗੁਰਜੀਤ ਸਿੰਘ ਗਾਹਲਾ, ਗੁਰਮੀਤ ਸਿੰਘ, ਪੁਨੀਤ ਗੌਤਮ, ਰਾਜਵੰਤ ਸਿੰਘ, ਰਸ਼ਪਾਲ ਸਿੰਘ, ਗੁਰਾ ਸਿੰਘ, ਅੇੈਮਪੀ ਸੇਠੀ, ਧਰਮਪਾਲ ਸਿੰਘ, ਜੋਰਾ ਸਿੰਘ, ਸ਼ੈਫੀ ਗਿੱਦੜਬਾਹਾ, ਬਲਰਾਜ ਸਿੰਘ, ਚਰਨਜੀਤ ਸਿੰਘ, ਲਖਵੀਰ ਸਿੰਘ, ਗੁਲਸ਼ਨ ਮਲੋਟ, ਨਿਸ਼ਾਂਤ ਬਾਘਲਾ, ਹਰਦੀਪ ਸਿੰਘ ਤੇ ਸੁਨੀਲ ਜੈੈਨ ਹਾਜ਼ਰ ਸਨ।