ਮੋਹਾਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਦੇਸ਼ 'ਚ ਬੈਠੇ ਚਾਰ ਗਰਮਪੰਥੀ ਸਿੱਖ ਆਗੂਆਂ ਦੀ ਜਾਇਦਾਦ ਅਟੈਚ ਕੀਤੀ ਹੈ। ਸੈਕਟਰ 68 ਦੇ ਨਾਲ-ਨਾਲ ਜ਼ੀਰਕਪੁਰ ਅਤੇ ਨਿਊ ਚੰਡੀਗੜ੍ਹ 'ਚ ਛਾਪੇ ਮਾਰੇ ਗਏ ਹਨ। ਈਡੀ ਨੇ ਇਕ-ਇਕ ਕਨਾਲ ਦੀਆਂ ਤਿੰਨ ਕੋਠੀਆਂ, ਚਾਰ ਕਮਰਸ਼ੀਅਲ ਪ੍ਰਾਪਰਟੀ ਸੀਜ਼ ਕੀਤੀ ਹੈ। ਤਿੰਨ ਬੈਂਕ ਖਾਤੇ ਵੀ ਸੀਜ਼ ਕੀਤੇ ਹਨ। ਦੋ ਸਾਲਾਂ 'ਚ 85 ਕਰੋੜ ਦੀ ਹਵਾਲਾ ਰਾਸ਼ੀ ਦਾ ਲੈਣ-ਦੇਣ ਹੋਇਆ ਦੱਸਿਆ ਜਾ ਰਿਹਾ ਹੈ।

Posted By: Jagjit Singh