v> ਸਤਵਿੰਦਰ ਸਿੰਘ ਧੜਾਕ, ਮੁਹਾਲੀ : ਮੁਹਾਲੀ ਜ਼ਿਲ੍ਹੇ 'ਚ 32 ਸਾਲਾ ਨੌਜਵਾਨ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਹ ਵਿਅਕਤੀ ਦਿੱਲੀ ਵਿਖੇ ਬੈਂਕਰ ਹੈ ਤੇ 24 ਮਈ ਨੂੰ ਇਸ ਦਾ ਨਮੂਨਾ ਜਾਂਚ ਲਈ ਭੇਜਿਆ ਗਿਆ ਸੀ। ਇਸ ਦੇ ਨਾਲ ਹੀ ਮੁਹਾਲੀ ਜ਼ਿਲ੍ਹੇ 'ਚ ਐਕਟਿਵ ਕੇਸਾਂ ਦੀ ਗਿਣਤੀ ਦੋ ਜਦਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 107 ਹੋ ਗਿਆ ਹੈ, ਇਸ ਵਿੱਚੋਂ 103 ਤਿੰਨ ਮਰੀਜ਼ ਪਹਿਲਾਂ ਹੀ ਤੰਦਰੁਸਤ ਹੋ ਕੇ ਘਰ ਜਾ ਚੁੱਕੇ ਹਨ।

Posted By: Seema Anand