-
ਕ੍ਰਿਸ਼ਨ ਕੁਮਾਰ ਵੱਲੋਂ ਪਹਿਲੇ ਹੀ ਦਿਨ ਕੀਤੀ ਖਿਚਾਈ ਦਾ ਅਸਰ, ਬੋਰਡ ਵੱਲੋਂ ਆਬਕਾਰੀ ਤੇ ਕਰ ਵਿਭਾਗ ਤੇ ਉਦਯੋਗ ਵਿਭਾਗ ਦੀਆਂ 168 ਆਸਾਮੀਆਂ ਦੇ ਨਤੀਜੇ ਦਾ ਐਲਾਨ
ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਭਲਕੇ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਵਜੋਂ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਕੰਮਾਂ ਵਿੱਚ ਵੱਡੇ ਪੱਧਰ ਤੇ ਤੇਜ਼ੀ ਦੇਖਣ ਨੂੰ ਮਿਲੀ ਹੈ। ਦੇਰ ਰਾਤ ਤਕ ਫਾਈਲਾਂ ਨੂੰ ਖੰਗਾਲਣ ਤੋਂ ਬਾਅਦ ਉਨ੍ਹਾਂ ਨੇ ਪਹਿਲੇ ਹੀ ਦਿਨ ਵੱਡਾ ਫ਼...
Punjab2 months ago -
ਚੇਅਰਮੈਨ ਬਣਨ ਉਪਰੰਤ ਰਾਤ ਨੂੰ ਹੀ ਸੰਭਾਲ਼ ਲਿਆ ਕ੍ਰਿਸ਼ਨ ਕੁਮਾਰ ਨੇ ਅਹੁਦਾ, ਭਰਤੀ ਦੇ ਪੁਰਾਣੇ ਇਸ਼ਤਿਹਾਰ ਤੇ ਫਾਈਲਾਂ 'ਤੇ ਕੀਤੀ ਨਜ਼ਰਸਾਨੀ
ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਉਹ ਦੇਰ ਤਕ ਬੋਰਡ ਦੇ ਦਫ਼ਤਰ ਰੁਕੇ ਜਿਥੇ ਉਨ੍ਹਾਂਣੇ ਕੁੱਝ ਅਹਿਮ ਫ਼ਾਈਲਾਂ 'ਤੇ ਨਜ਼ਰਸਾਨੀ ਕਰਦਿਆਂ ਲੰਘੇ ਸਮੇੰ ਦੌਰਾਨ ਜਾਰੀ ਸਰਕਾਰੀ ਭਰਤੀਆਂ ਦੇ ਇਸ਼ਤਿਹਾਰਾਂ ਤੇ ਅਸਾਮੀਆਂ ਬਾਰੇ ਜਾਣਕਾਰੀ ਵੀ ਲਈ।
Punjab2 months ago -
ਮੋਦੀ ਸਰਕਾਰ ਨੇ ਸੀਬੀਆਈ ਏਜੰਸੀਆਂ ਨੂੰ ਚੋਣਵੇਂ ਢੰਗ ਨਾਲ ਵਰਤਿਆ : ਸੁਖਪਾਲ ਖਹਿਰਾ
ਮਨੀ ਲਾਂਡਰਿੰਗ ਮਾਮਲੇ ਵਿਚ ਫਸੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿਚ ਸੁਣਵਾਈ ਹੋਈ। ਖਹਿਰਾ ਆਪਣੇ ਵਕੀਲ ਨਾਲ ਸਵੇਰੇ 11.30 ਵਜੇ ਅਦਾਲਤ ਵਿਚ ਪੁੱਜੇ ਜਿੱਥੇ ਉਹ ਹਾਜ਼ਰੀ ਦਰਜ ਕਰਵਾਉਣ ਤੋਂ ਬਾਅਦ ਲੁਧਿਆਣਾ ਰੈਲੀ ਲਈ ਰਵਾਨਾ ਹੋ ਗਏ...
Punjab2 months ago -
ਮੋਹਾਲੀ 'ਚ ਦਰਦਨਾਕ ਹਾਦਸਾ, ਅੱਧੀ ਰਾਤ ਨੂੰ ਖਾਣਾ ਖਾਣ ਜਾ ਰਹੇ ਤਿੰਨ ਦੋਸਤਾਂ ਦੀ ਕਾਰ ਪੁਲ ਤੋਂ ਡਿੱਗੀ, ਇੱਕ ਦੀ ਮੌਤ
ਕਰੀਬ 1.20 ਵਜੇ ਜਦੋਂ ਬੇਸਹਾਰਾ ਪਸ਼ੂ ਏਅਰਪੋਰਟ ਰੋਡ 'ਤੇ ਸਾਹਮਣੇ ਆਇਆ ਤਾਂ ਉਸ ਦੀ ਕਾਰ ਬੇਕਾਬੂ ਹੋ ਕੇ ਪੁਲ ਦੀ ਰੇਲਿੰਗ ਤੋੜਦੀ ਹੋਈ ਹੇਠਾਂ ਡਿੱਗ ਗਈ...
Punjab2 months ago -
ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਿਲੀ ਇਕ ਹੋਰ ਜ਼ਿੰਮੇਵਾਰੀ, SSSB ਦਾ ਚੇਅਰਮੈਨ ਲਾਇਆ
ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਪੰਜਾਬ ਸਰਕਾਰ ਨੇ ਇਕ ਹੋਰ ਜ਼ਿੰਮੇਵਾਰੀ ਦਿੱਤੀ ਹੈ। ਹੁਣ ਉਹ ਆਪਣੇ ਮੌਜੂਦਾ ਵਿਭਾਗਾਂ ਤੋਂ ਇਲਾਵਾ ਅਧੀਨ ਸੇਵਾਵਾਂ ਚੋਣ ਬੋਰਡ (SSSB) ਦੇ ਚੇਅਰਮੈਨ ਵੀ ਹੋਣਗੇ।
Punjab2 months ago -
ਮੋਹਾਲੀ 'ਚ ਪਤੀ-ਪਤਨੀ ਦਾ ਰਿਸ਼ਤਾ ਹੋਇਆ ਤਾਰ-ਤਾਰ, ਪਤਨੀ ਨੂੰ ਬੇਹੋਸ਼ ਕਰ ਕੇ ਦੋਸਤ ਤੋਂ ਕਰਵਾਇਆ ਜਬਰ ਜਨਾਹ, ਬੋਲਿਆ- ਗ਼ਲਤੀ ਹੋ ਗਈ
ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਤੀ ਦੇ ਦੋਸਤ ਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਇਹ ਸਭ ਉਸ ਦੇ ਪਤੀ ਦੀ ਮਿਲੀਭੁਗਤ ਨਾਲ ਹੋਇਆ ਹੈ ਕਿਉਂਕਿ ਪਤੀ ਨੇ ਉਸ ਨੂੰ ਕੋਲਡ ਡ੍ਰਿੰਕ 'ਚ ਨਸ਼ਾ ਦੇ ਕੇ ਬੇਹੋਸ਼ ਕੀਤਾ ਤੇ ਉਸ ਤੋਂ ਬਾਅਦ ਪਤੀ ਦੇ ਦੋਸਤ ਨੇ ਉਸ ਨਾਲ ਜਬਰ ਜਨਾਹ ਕੀਤਾ।
Punjab2 months ago -
ਸੂਬੇ 'ਚ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦਾ ਆਗਾਜ਼, ਸਿਸਵਾਂ ਨੇੜੇ 29 ਏਕੜ ਸਰਕਾਰੀ ਜ਼ਮੀਨ ਤੋਂ ਛੁਡਵਾਇਆ ਕਬਜ਼ਾ
ਸ਼ਿਵਾਲਿਕ ਪਹਾੜੀਆਂ ਦੀ ਜੜ੍ਹਾਂ ਵਿਚ ਨਿਊ ਚੰਡੀਗੜ੍ਹ ਦੇ ਬਿਲਕੁਲ ਨੇੜੇ ਬਲਾਕ ਮਾਜਰੀ ਦੇ ਪਿੰਡ ਅਭੀਪੁਰ ਦੀ ਕਰੋੜਾਂ ਰੁਪਏ ਦੀ ਬਹੁ-ਕੀਮਤੀ 29 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਪਿੰਡ ਦੀ ਪੰਚਾਇਤ ਵਲੋਂ ਲੈ ਲਿਆ ਗਿਆ ਹੈ।ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਮਾਲ ਵਿਭਾਗ ਅਤੇ ਪੇਂਡੂ ਵ...
Punjab2 months ago -
ਬਿਜਲੀ ਦੇ ਖੰਭਿਆਂ ਨਾਲ ਬੰਨ੍ਹੀਆਂ ਕੇਬਲ ਤਾਰਾਂ ਸੰਬੰਧੀ ਡਿਪਟੀ ਮੇਅਰ ਬੇਦੀ ਨੇ PSPCL ਤੋਂ RTI ਤਹਿਤ ਮੰਗੀ ਜਾਣਕਾਰੀ
ਮੋਹਾਲੀ ਵਿੱਚ ਬਿਜਲੀ ਦੇ ਖੰਭਿਆਂ ਦੇ ਨਾਲ ਬੰਨ੍ਹੀਆਂ ਹੋਈਆਂ ਕੇਬਲ ਦੀਆਂ ਤਾਰਾਂ ਅਤੇ ਵੱਖ ਵੱਖ ਟੈਲੀਕੌਮ ਕੰਪਨੀਆਂ ਦੀਆਂ ਤਾਰਾਂ ਕਾਰਨ ਪੂਰੇ ਮੋਹਾਲੀ ਸ਼ਹਿਰ ਦੀ ਦਿੱਖ ਤਰਸਯੋਗ ਹੋਈ ਪਈ ਹੈ। ਵੱਡੀ ਗੱਲ ਇਹ ਹੈ ਕਿ ਸਰਕਾਰਾਂ ਇਨ੍ਹਾਂ ਕੇਬਲ ਕੰਪਨੀਆਂ ਖਿ
Punjab2 months ago -
ਕੱਚੇ ਅਧਿਆਪਕਾਂ ਵੱਲੋਂ ਮੁਹਾਲੀ ਰੈਲੀ ਦੀਆਂ ਤਿਆਰੀਆ ਮੁਕੰਮਲ ,ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਰੈਲੀ 'ਚ ਸ਼ਾਮਲ ਹੋਣ ਲਈ ਭੇਜਿਆ ਸੱਦਾ ਪੱਤਰ
ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ 30 ਅਪ੍ਰੈਲ ਨੂੰ ਮੁਹਾਲੀ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ।ਇਸ ਰੈਲੀ 'ਚ ਸ਼ਾਮਿਲ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਿਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਨੂੰ ਲਿਖਤੀ ਸੱਦਾ ਪੱਤਰ ਭੇਜਿਆ ਗਿਆ ਹੈ ਤਾ ਜੋ ਉਹ...
Punjab2 months ago -
ਇਤਿਹਾਸ ਨਾਲ ਛੇੜਛਾੜ ਮਾਮਲਾ ; ਸਿੱਖ ਆਗੂਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਮਾਰਤ ਦਾ ਗੇਟ ਕੀਤਾ ਬੰਦ
ਸਵੇਰ ਸਾਰ ਗੇਟ ਬੰਦ ਹੋਣ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮ ਦਫਤਰ ਦੇ ਅੰਦਰ ਨਹੀਂ ਜਾ ਸਕੇ ਜਦਕਿ ਰੋਜ਼ ਮੱਰਾ ਦੇ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
Punjab2 months ago -
ਮਿੱਡੂਖੇੜਾ ਹੱਤਿਆ ਕੇਸ: ਤਿੰਨੋਂ ਸ਼ਾਰਪ ਸ਼ੂਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਪੁਲਿਸ, ਦਸ ਦਿਨਾਂ ਦੇ ਰਿਮਾਂਡ ’ਚ ਪੁਲਿਸ ਪਤਾ ਕਰੇਗੀ ਹੱਤਿਆ ਦੇ ਰਾਜ਼
ਜਾਣਕਾਰੀ ਅਨੁਸਾਰ ਸੱਜਣ ਅਤੇ ਅਨਿਲ 30 ਤੋਂ ਵੱਧ ਕਤਲ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਸ਼ਾਮਲ ਹੋਣ ਕਾਰਨ ਦਿੱਲੀ ਅਤੇ ਹਰਿਆਣਾ ਖੇਤਰ ਵਿੱਚ ਸਭ ਤੋਂ ਵੱਧ ਲੋੜੀਂਦੇ ਗੈਂਗਸਟਰਾਂ ਵਿੱਚੋਂ ਇੱਕ ਹਨ।
Punjab2 months ago -
ਮੈਸਰਜ਼ ਗ੍ਰੇਟ ਮੈਪਲ ਇੰਮੀਗ੍ਰੇਸ਼ਨ ਫਰਮ ਦਾ ਲਾਇਸੈਂਸ ਰੱਦ, ਜਾਣੋ ਕੀ ਹੈ ਮਾਮਲਾ
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਕੋਮਲ ਮਿੱਤਲ ਆਈਏਐਸ ਵੱਲੋ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਗ੍ਰੇਟ ਮੈਪਲ ਇੰਮੀਗ੍ਰੇਸ਼ਨ, ਐਸਸੀਐਫ ਨੰ:106,ਦੂਜੀ ਮੰਜਿਲ, ਨੇੜੇ ...
Punjab2 months ago -
ਮੋਹਾਲੀ ਤੇ ਰੂਪਨਗਰ ਦਾ ਮਾਈਨਿੰਗ ਅਫ਼ਸਰ ਮੁਅੱਤਲ, ਪ੍ਰਿੰਸੀਪਲ ਸਕੱਤਰ ਨੇ ਜਾਰੀ ਕੀਤੇ ਹੁਕਮ
ਪ੍ਰਿੰਸੀਪਲ ਸਕੱਤਰ ਨੇ ਲਿਖਿਆ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਅਤੇ ਮੁਅੱਤਲੀ ਦੌਰਾਨ ਉਸ ਦਾ ਹੈੱਡਕੁਆਰਟਰ ਚੰਡੀਗੜ੍ਹ ਚੀਫ ਇੰਜੀਨੀਅਰਿੰਗ ਮਾਈਨਿੰਗ ਰਹੇਗਾ। ਉਨ੍ਹਾਂ ਇਹ ਵੀ ਹੁਕਮ ਦਿੱਤਾ ਹੈ ਕਿ ਇਹੀ ਅਧਿਕਾਰੀ ਸਬੰਧਤ ਸਸਪੈਂਡ ਅਧਿਕਾਰ ਦੀ ਡਿਟੇਲ ਚਾਰਜਸ਼ੀਟ ਵੀ ਤ...
Punjab2 months ago -
ਓਲਡ ਸਟੂਡੈਂਟਸ ਵੈੱਲਫੇਅਰ ਸੁਸਾਇਟੀ ਵੱਲੋਂ 8ਵੀਂ ਐਲੂਮਨੀ ਮੀਟ 24 ਅਪ੍ਰੈਲ ਨੂੰ
ਇਸ ਸਮਾਗਮ ਵਿੱਚ ਇਸੇ ਇੰਸਟੀਚਿਊਟ ਤੋਂ ਸਾਲ 1988 ਤੋਂ ਸਾਲ 2021 ਤੱਕ ਦੇ ਪੜ੍ਹੇ ਪੁਰਾਣੇ ਵਿਦਿਆਰਥੀ, ਜੋ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਅਤੇ ਦਿੱਲੀ ਦੇ ਸਰਕਾਰੀ ਅਤੇ ਗੈਰ ਸਕਰਾਰੀ ਦਫ਼ਤਰਾਂ/ਵਿਭਾਗਾਂ ਵਿੱਚ ਵੱਡੇ–ਵੱਡੇ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ
Punjab2 months ago -
ਮਾਈਨਿੰਗ ਦੇ ਕੰਮ ’ਤੇ ਸ਼ਿਕੰਜਾ ਕੱਸਣ ਲੱਗੀ ਸਰਕਾਰ, ਮੁੱਖ ਇੰਜੀਨੀਅਰ ਡਰੇਨੇਜ ਤੋਂ ਮਾਈਨਿੰਗ ਦਾ ਚਾਰਜ ਵਾਪਸ ਲਿਆ
ਸੀਨੀਅਰ ਆਈਏਐੱਸ ਕ੍ਰਿਸ਼ਨ ਕੁਮਾਰ ਨੂੰ ਮਾਈਨਜ਼ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਹੌਲੀ-ਹੌਲੀ ਕੁਦਰਤੀ ਸਰੋਤਾਂ ’ਤੇ ਆਪਣਾ ਸ਼ਿਕੰਜਾ ਕੱਸਣਾਂ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਹੁਕਮ ਜਾਰੀ ਕਰਦਿਆਂ ਪ੍ਰਮੁੱਖ ਸਕੱਤਰ ਮਾਈਨਜ਼ ਅਤੇ ਜਿਓਲੋਜੀ ਵਿਭਾਗ ਕ੍ਰਿਸ਼ਨ ਕੁਮਾਰ ਨੇ ਮੁੱਖ ...
Punjab2 months ago -
ਪੰਜਾਬ ਸਿੱਖਿਆ ਵਿਭਾਗ ਵੱਲੋਂ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਦੀ ਸ਼ੁਰੂਆਤ ਨਿਵੇਕਲਾ ਉਪਰਾਲਾ : DEO ਐਲੀਮੈਂਟਰੀ ਸਿੱਖਿਆ
ਇਸ ਪ੍ਰੋਗਰਾਮ ਨੂੰ ਸਕੂਲਾਂ ਵਿਚ ਲਾਗੂ ਕਰਨ ਦੀ ਯੋਜਨਾਬੰਦੀ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾਇਟ ਕੁਲਦੀਪ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ 3 ਮਹੀਨਿਆਂ ਦਾ ਪੂਰਾ ਸ਼ਡਿਊਲ ਤਿਆਰ ਕਰ ਲਿਆ ਗਿਆ ਹੈ।
Punjab2 months ago -
ਮੋਹਾਲੀ ਦੇ ਸਰਕਾਰੀ ਸਕੂਲਾਂ ’ਚ 52 ਫ਼ੀਸਦੀ ਘਟ ਗਏ ਦਾਖ਼ਲੇ, ਇਨ੍ਹਾਂ ਕਾਰਨਾਂ ਕਰਕੇ ਘਟੇ ਵਿਦਿਆਰਥੀ
ਦਲੀਲਾਂ ਮਿਲ ਰਹੀਆਂ ਹਨ ਕਿ ਵਿਦਿਅਕ ਸੈਸ਼ਨ ਦੇ ਸ਼ੁਰੂ ਹੋਣ ਦੇ 14 ਦਿਨ ਬੀਤ ਜਾਣ ਦੇ ਬਵਾਜੂਦ ਜ਼ਿਲ੍ਹੇ ਦੇ ਸਕੂਲਾਂ ’ਚ ਕਿਤਾਬਾਂ ਤੇ ਵਰਦੀਆਂ ਤਕ ਨਹੀਂ ਪੁੱਜ ਸਕੀਆਂ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।
Punjab2 months ago -
OMG : ਮੋਹਾਲੀ 'ਚ ਚਾਕੂ ਲੈ ਕੇ ਦੁਕਾਨ 'ਤੇ ਪਹੁੰਚੀ ਲੜਕੀ, ਬੋਲੀ- 30 ਹਜ਼ਾਰ ਕੱਢ ਵਰਨਾ....,ਦੁਕਾਨਦਾਰ ਨੇ ਦਿਖਾਈ ਹੁਸ਼ਿਆਰੀ
ਮੁਕੇਸ਼ ਨੇ ਰੌਲਾ ਪਾ ਕੇ ਆਸ-ਪਾਸ ਦੇ ਦੁਕਾਨਦਾਰਾਂ ਨੂੰ ਇਕੱਠਾ ਕੀਤਾ ਤੇ ਪੁਲਿਸ ਕੰਟਰੋਲ ਰੂਮ 'ਚ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਥਾਣਾ ਜ਼ੀਰਕਪੁਰ ਦੇ ਪੁਲਿਸ ਮੁਲਾਜ਼ਮ ਰਾਜੇਸ਼ ਚੌਹਾਨ ਤੇ ਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਲੜਕੀ ਨੂੰ ਕਾਬੂ ...
Punjab2 months ago -
SC ਦੇ ਤਾਜ਼ੇ ਫੈਸਲੇ ਨਾਲ ਪੰਚਾਇਤੀ ਜ਼ਮੀਨਾਂ ਹੜੱਪਣ ਵਾਲੀ ਲੀਜ਼ ਪਾਲਿਸੀ ਰੱਦ ਕਰਨ ਦੀ ਉਮੀਦ ਬੱਝੀ, ਸਤਨਾਮ ਦਾਊਂ ਨੇ ਪੰਚਾਇਤ ਮੰਤਰੀ ਨੂੰ ਮੁੜ ਪੱਤਰ ਲਿਖਿਆ
ਸਤਨਾਮ ਦਾਊਂ ਵੱਲੋਂ ਪੰਚਾਇਤ ਮੰਤਰੀ ਨੂੰ ਮੁੜ ਪੱਤਰ ਲਿਖ ਕੇ ਇਸ ਪਾਲਿਸੀ ਨੂੰ ਰੱਦ ਕਰਨ ਅਤੇ ਇਸ ਪਾਲਿਸੀ ਕਾਰਨ ਜਿਹੜੇ ਵੀ ਪਿੰਡਾਂ ਦੀਆਂ ਜ਼ਮੀਨਾਂ ਹੜੱਪਣ ਦੀ ਕਾਰਵਾਈ ਚੱਲ ਰਹੀ ਹੈ, ਨੂੰ ਤੁਰੰਤ ਰੋਕ ਲਗਾ ਕੇ ਉਨ੍ਹਾਂ ਮਾਮਲਿਆਂ ਦੀਆਂ ਫਾਈਲਾਂ ਖ਼ੁਦ ਘੋਖ ਕੇ ਲੋਕਾਂ ਨੂੰ ਇਨਸਾਫ ਦੇ...
Punjab2 months ago -
ਡਰੱਗਜ਼ ਕੇਸ ’ਚ ਮਜੀਠੀਆ ਦੀ ਨਿਆਇਕ ਹਿਰਾਸਤ ਵਧੀ,ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਕੋਰਟ ਨੇ ਕੇਸ ਦੀ ਸੁਣਵਾਈ ਕਰਦਿਆਂ ਮਜੀਠੀਆ ਦੀ ਨਿਆਂਇਕ ਹਿਰਾਸਤ 4 ਮਈ ਤਕ ਵਧਾ ਦਿੱਤੀ ਹੈ।
Punjab2 months ago