-
ਸਿਵਲ ਹਸਪਤਾਲ ’ਚ ਡੋਪ ਟੈਸਟ ਦਾ ਫਰਜ਼ੀਵਾਡ਼ਾ? ਹਸਪਤਾਲ ਦੇ ਹੀ ਦਰਜਾ-ਚਾਰ ਮੁਲਾਜ਼ਮ ’ਤੇ ਸ਼ੱਕ, ਪਡ਼ਤਾਲ ਸ਼ੁਰੂ
ਜ਼ਿਲ੍ਹਾ ਹਸਪਤਾਲ ਮੁਹਾਲੀ ’ਚ ਡੋਪ ਟੈਸਟ ਦੇ ਫ਼ਰਜ਼ੀ ਜਾਂ ਗ਼ੈਰ ਕਾਨੂੰਨੀ ਢੰਗ ਨਾਲ ਰਿਪੋਰਟਾਂ ਬਣਾਉਣ ਦੇ ਗੋਰਖ ਧੰਦੇ ਦਾ ਸ਼ੱਕ ਹੈ। ਆਹਲਾ-ਮਿਆਰੀ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਵਿਭਾਗ ਦਾ ਹੀ ਕੋਈ ਦਰਜਾ-ਚਾਰ ਕਰਮਚਾਰੀ ਇਸ ਮਾਮਲੇ ’ਚ ਸੂਤਰਧਾਰ ਹੈ, ਜਿਸ
Punjab9 days ago -
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 131 ਲਾਇਬ੍ਰੇਰੀਅਨਾਂ ਨੂੰ ਵੰਡੇ ਨਿਯੁਕਤੀ ਪੱਤਰ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀਅਨ ਨਿਯੁਕਤ ਕੀਤੇ ਜਾਣ ਲਈ ਚੁਣੇ ਗਏ 131 ਉਮੀਦਵਾਰਾਂ ਨੂੰ ਨ...
Punjab10 days ago -
ਡੇਰਾਬੱਸੀ MLA ਕੁਲਜੀਤ ਰੰਧਾਵਾ ਦੇ ਪੀਏ 'ਤੇ ਪੁਲਿਸ ਤੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼, ਪਾਰਟੀ ਵਰਕਰ ਨੇ CM ਨੂੰ ਕੀਤੀ ਸ਼ਿਕਾਇਤ
ਡੇਰਾਬੱਸੀ ਦੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਜੀਤ ਰੰਧਾਵਾ ਦੇ ਪੀਏ ਨਿਤਿਨ ਲੂਥਰਾ 'ਤੇ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਹਨ। ਇਹ ਦੋਸ਼ ਉਨ੍ਹਾਂ ਦੀ ਹੀ ਪਾਰਟੀ ਦੇ ਵਰਕਰ ਵਿਕਰਮ ਧਵਨ ਨੇ ਲਾਇਆ ਹੈ। ਇਲਜ਼ਾਮ ਹੈ ਕਿ ਵਿਧਾਇਕ
Punjab10 days ago -
Instructions on 15 August by CM : ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਤਲਾਸ਼ੀ ਮੁਹਿੰਮ, ਸਖ਼ਤ ਹਦਾਇਤਾਂ ਜਾਰੀ
ਪੁਲਿਸ ਨੇ ਮੰਗਲਵਾਰ ਸਵੇਰੇ ਵੀ.ਆਈ.ਪੀ ਰੋਡ 'ਤੇ ਸਥਿੱਤ ਨਿਰਮਲ ਛਾਇਆ ਸੋਸਾਇਟੀ ਵਿਖੇ ਇੱਕ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ, ਜਿਸ ਦਾ ਉਦੇਸ਼ ਬਿਨਾਂ ਪੁਲਿਸ ਵੈਰੀਫਿਕੇਸ਼ਨ ਰਹਿ ਰਹੇ ਸਮਾਜ ਵਿਰੋਧੀ ਤੱਤਾਂ, ਗੈਰ-ਕਾਨੂੰਨੀ ਹਥਿਆਰ ਅ
Punjab12 days ago -
ਸਿੱਖਿਆ ਬੋਰਡ ਨੇ ਪ੍ਰੀਖਿਆਰਥੀਆਂ ਦੇ ਨਤੀਜਾ ਕਾਰਡ ਖੇਤਰੀ ਦਫ਼ਤਰਾਂ ’ਚ ਭੇਜੇ, ਸਕੂਲਾਂ ਦੇ ਮੁੱਖੀ ਅੱਜ ਤੋਂ ਕਰ ਸਕਣਗੇ ਪ੍ਰਾਪਤ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ ਪ੍ਰੀਖਿਆ ਮਾਰਚ 2022 ਦੇ ਰੈਗੂਲਰ ਤੇ ਦਸਵੀਂ ਪ੍ਰੀਖਿਆ ਅਪ੍ਰੈਲ 2022 ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ/ਨਤੀਜਾ ਕਾਰਡ ਖੇਤਰੀ ਦਫ਼ਤਰਾਂ ’ਚ ਭੇਜ ਦਿੱਤੇ ਗਏ ਹਨ।
Punjab12 days ago -
Gobind Sagar Lake Accident: ਹਿਮਾਚਲ 'ਚ ਡੁੱਬੇ ਪੰਜਾਬ ਦੇ 7 ਨੌਜਵਾਨਾਂ ਦੀ ਤਸਵੀਰ ਆਈ ਸਾਹਮਣੇ, ਪਿੰਡ 'ਚ ਛਾਇਆ ਮਾਤਮ
ਹਿਮਾਚਲ ਪ੍ਰਦੇਸ਼ ਵਿੱਚ ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਸਮੇਤ 7 ਨੌਜਵਾਨਾਂ ਦੀ ਮੌਤ ਹੋ ਜਾਣ ਕਾਰਨ ਬਨੂੜ ਦੇ ਵਾਰਡ ਨੰਬਰ-11 ਦੀ ਮੀਰਾ ਸ਼ਾਹ ਕਾਲੋਨੀ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇੱਥੋਂ ਦੇ 11 ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਦ...
Punjab13 days ago -
ਟੋਏ ਕਾਰਨ ਸੰਤਲੁਨ ਵਿਗਣ 'ਤੇ ਟਰਾਂਸਫਾਰਮਰ 'ਚ ਵੱਜਿਆ ਮੋਟਰਸਾਈਕਲ ਸਵਾਰ, ਮੌਤ
ਸ਼ਨਿਚਰਵਾਰ ਦੇਰ ਰਾਤ ਸਥਾਨਕ ਵੀਆਈਪੀ ਰੋਡ 'ਤੇ ਮਿਲਟਨ ਟਾਵਰ ਦੇ ਨਜ਼ਦੀਕ ਸੜਕ 'ਤੇ ਬਣੇ ਟੋਏ ਕਾਰਨ ਇਕ ਮੋਟਰਸਾਈਕਲ ਸਵਾਰ ਦਾ ਸੰਤੁਲਨ ਵਿਗੜਨ ਕਾਰਨ ਉਹ ਸੜਕ ਕਿਨਾਰੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਘਟਨਾ ਤੋਂ ਬ...
Punjab14 days ago -
ਮੀਂਹ ਕਾਰਨ ਸੜਕਾਂ 'ਤੇ ਭਰਿਆ ਪਾਣੀ, ਜਾਮ ਹੋਈਆਂ ਸੜਕਾਂ
ਜ਼ੀਰਕਪੁਰ ਸ਼ਹਿਰ ਵਿੱਚ ਮੀਂਹ ਨਾਲ ਸੜਕਾਂ ਤੇ ਪਾਣੀ ਭਰ ਜਾਣਾ ਇਕ ਆਮ ਜਹੀ ਗੱਲ ਹੋ ਗਈ ਹੈ ਜਿਸ ਕਾਰਨ ਸ਼ਹਿਰ ਦੀਆਂ ਸੜਕਾਂ 'ਤੇ ਵਾਹਨਾਂ ਦੀਆਂ ਲੰਬੀਆ ਲੰਬੀਆ ਕਤਾਰਾਂ ਲੱਗ ਜਾਂਦੀਆਂ ਹਨ ਜਿਸ ਵੱਲ ਨਾ ਤਾਂ ਕੌਮੀ ਸ਼ਾਹਰਾਹ ਅਥਾਰਟੀ ਧਿਆਨ ਦੇ ਰਹੀ ਹੈ ਨਾ ਹੀ ਨਗਰ ਕੌਂਸਲ ਜ਼ੀਰਕਪੁਰ। ਸ਼ਹ...
Punjab14 days ago -
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਕੋਵਿਡ-19 ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ।
Punjab15 days ago -
ਪੰਜਾਬ ਦੇ ਸਰਕਾਰੀ ਸਕੂਲਾਂ 'ਚ ਬਾਈਮੰਥਲੀ ਪ੍ਰੀਖਿਆਵਾਂ 8 ਅਗਸਤ ਤੋਂ, 30 ਤੇ 31 ਅਗਸਤ ਨੂੰ PTM ਕਰਵਾਉਣ ਦੇ ਨਿਰਦੇਸ਼
ਪ੍ਰੀਖਿਆਵਾਂ ਤੋਂ ਬਾਅਦ ਸਕੂਲਾਂ ਨੂੰ 29 ਅਗਸਤ ਤਕ ਨਤੀਜੇ ਤਿਆਰ ਕਰਨ ਲਈ ਕਿਹਾ ਗਿਆ ਹੈ ਅਤੇ ਮਾਪਿਆਂ ਨੂੰ 30 ਤੇ 31 ਅਗਸਤ ਨੂੰ ਦੋ ਦਿਨਾਂ ਲਈ ਸਕੂਲਾਂ 'ਚ ਪੇਰੈਂਟ ਟੀਚਰ ਮੀਟ (PTM) ਕਰਵਾਉਣ ਲਈ ਕਿਹਾ ਗਿਆ ਹੈ।
Punjab16 days ago -
ਪੰਜਾਬਣ ਵਿਦਿਆਰਣ ਨੂੰ ਕੈਨੇਡਾ ’ਚ ਬੇਕਾਬੂ ਕਾਰ ਨੇ ਕੁਚਲਿਆ, ਮੌਤ ਨਾਲ ਕੁਰਾਲੀ ’ਚ ਫੈਲੀ ਸੋਗ ਦੀ ਲਹਿਰ
ਕੈਨੇਡਾ ਦੇ ਸਰੀ ਦੀ ਸਟਰਾਅਬੇਰੀ ਹਿੱਲ ਲਾਇਬਰੇਰੀ ਨੇੜੇ ਭੇਤਭਰੇ ਹਾਲਾਤ ਦੌਰਾਨ ਅਚਾਨਕ ਬੇਕਾਬੂ ਹੋਈ ਇੱਕ ਤੇਜ਼ ਰਫ਼ਤਾਰ ਕਾਰ ਨੇ ਫੁੱਟਪਾਥ ਤੇ ਘਰ ਨੂੰ ਪੈਦਲ ਜਾ ਰਹੀ ਕੁਰਾਲੀ ਦੀ ਵਸਨੀਕ ਤੇ ਅੰਤਰਰਾਸ਼ਟਰੀ ਵਿਦਿਆਰਥਣ ਅਮਨਜੋਤ ਭਾਗੀ ਉਰਫ ਸ਼ਵੇਤਾ (22) ਨੂੰ ਆਪਣੀ ਲਪੇਟ ’ਚ ਲੈਂਦਿਆਂ ...
Punjab16 days ago -
ਵਣ ਮੰਤਰੀ ਕਟਾਰੂਚੱਕ ਨੇ ਜੰਗਲਾਤ ਵਿਭਾਗ ਨਾਲ ਸਬੰਧਤ ਜੱਥੇਬੰਦੀਆਂ ਨਾਲ ਕੀਤੀ ਮੁਲਾਕਾਤ, ਕਿਹਾ- ਸੂਬਾ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ
ਜੰਗਲਾਤ ਵਰਕਰਜ਼ ਯੂਨੀਅਨ ਅਤੇ ਡੈਮੋਕ੍ਰੈਟਿਕ ਜੰਗਲਾਤ ਮੁਲਾਜ਼ਮ ਜਥੇਬੰਦੀ ਨਾਲ ਅੱਜ ਮੁਹਾਲੀ ਦੇ ਸਥਾਨਕ ਸੈਕਟਰ-68 ਦੇ ਵਣ ਕੰਪਲੈਕਸ ਵਿਖੇ ਮੀਟਿੰਗ ਕਰਦੇ ਹੋਏ ਪੰਜਾਬ ਦੇ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਇਹ ਕਿਹਾ ਕਿ ਸੂਬਾ ਸਰਕਾਰ ਦੀ ਇਹ ਪੁਰਜ਼ੋਰ ਕੋਸ਼ਿਸ਼ ਹੈ ਕਿ ਵੱਧ ਤ...
Punjab17 days ago -
ਕਾਮਰੇਡ ਬਲਵਿੰਦਰ ਸੰਧੂ ਦੀ ਹੱਤਿਆ ਮਾਮਲੇ ’ਚ 10 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ, ਕਰੀਬ ਦੋ ਸਾਲ ਪਹਿਲਾਂ ਗੋਲ਼ੀਆਂ ਮਾਰ ਕੇ ਕੀਤੀ ਸੀ ਹੱਤਿਆ
ਕੇਐੱਲਐੱਫ ਦੇ ਅੱਤਵਾਦੀਆਂ ਖ਼ਿਲਾਫ਼ ਧਾਰਾ 120ਬੀ, 201, 212, 302 ਆਰਮਜ਼ ਐਕਟ ਤੇ 16, 17, 18, 18ਬੀ, 20, 23, 38, 39, 40 ਯੂਏਪੀ ਐਕਟ ਤਹਿਤ ਦੋਸ਼ ਤੈਅ ਕੀਤੇ ਗਏ ਹਨ। ਅਦਾਲਤ ਨੇ ਇਸ ਮਾਮਲੇ ’ਚ ਨਾਮਜ਼ਦ ਰਾਕੇਸ਼ ਕੁਮਾਰ ਕਾਲਾ, ਪ੍ਰਭਦੀਪ ਸਿੰਘ ਮਿੱਠੂ, ਚਾਂਦ ਕੁਮਾਰ ਭਾਟੀਆ ਤੇ ਰਵ...
Punjab18 days ago -
ਰੈਗੂਲਰ ਆਰਡਰ ਜਾਰੀ ਨਾ ਕਰਨ 'ਤੇ DTF ਮੈਂਬਰਾਂ ਨੇ ਕੀਤਾ ਡੀਪੀਆਈ ਸੈਕੰਡਰੀ ਦਫ਼ਤਰ ਦਾ ਘਿਰਾਓ
ਮਾਮਲਾ ਹਰਿੰਦਰ ਸਿੰਘ ਤੇ ਨਵਲਦੀਪ ਸ਼ਰਮਾ ਦੇ ਰੈਗੂਲਰ ਆਡਰ ਜਾਰੀ ਨਾ ਕਰਨ ਦਾ ਹੈ ਜਿਸ ਕਰਕੇ ਫੇਜ਼-8 ਸਥਿੱਤ ਡੀਪੀਆਈ ਦਫ਼ਤਰ ਵਿਖੇ ਅਚਾਨਕ ਜਥੇਬੰਦੀ ਮੈਂਬਰ ਦਾਖ਼ਲ ਹੋ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
Punjab19 days ago -
ਜ਼ੀਰਕਪੁਰ ਦੇ ਨਿੱਜੀ ਸਕੂਲ 'ਚ ਵਿਦਿਆਰਥੀ 'ਤੇ ਤੱਸ਼ਦਦ ! ਫੀਸ ਜਮ੍ਹਾਂ ਨਾ ਕਰਵਾਉਣ 'ਤੇ ਪ੍ਰਿੰਸੀਪਲ ਨੇ ਕੁੱਟਿਆ, ਸ਼ਿਕਾਇਤ ਤੋਂ ਬਾਅਦ ਕੇਸ ਦਰਜ
ਇਸ ਮਾਮਲੇ ’ਚ ਮੈਡੀਕਲ ਰਿਪੋਰਟ ਆਉਣੀ ਬਾਕੀ ਹੈ। ਬੱਚੇ ਦੇ ਸਿਰ ’ਤੇ ਮਾਮੂਲੀ ਸੱਟ ਲੱਗੀ ਹੈ ਅਤੇ ਸਰੀਰ ਦੇ ਇਕ ਪਾਸੇ ’ਤੇ ਵੀ ਝਰੀਟ ਦਾ ਨਿਸ਼ਾਨ ਹੈ। ਬੱਚੇ ਦੇ ਮਾਪਿਆਂ ਦਾ ਦੋਸ਼ ਹੈ ਕਿ ਪ੍ਰਿੰਸੀਪਲ ਨੇ ਫ਼ੀਸ ਨਾ ਭਰਨ ਕਰਕੇ ਬੱਚੇ ਦੀ ਕੁੱਟਮਾਰ ਕੀਤੀ ਤੇ ਬੱਚੇ ਨੂੰ ਜ਼ਮੀਨ ’ਤੇ ਸੁੱਟ ਦ...
Punjab20 days ago -
ਮੁਹਾਲੀ ਪੁਲਿਸ ਵੱਲੋ ਡਰੱਗ ਰੈਕੇਟ ਦਾ ਪਰਦਾਫਾਸ਼, ਨਸ਼ਾ ਸਪਲਾਈ ਕਰਨ ਲਈ ਐਬੂਲੈਂਸ ਦਾ ਕੀਤਾ ਜਾਂਦਾ ਸੀ ਇਸਤੇਮਾਲ, ਤਿੰਨ ਗ੍ਰਿਫਤਾਰ
ਮੁਹਾਲੀ ਪੁਲਿਸ ਵਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਵਿਰੁੱਧ ਚਲਾਈ ਸਪੈਸ਼ਲ ਮੁਹਿੰਮ ਦੌਰਾਨ ਚੰਡੀਗੜ੍ਹ ਹਾਈਵੇ ਦੱਪਰ ਨੇੜੇ ਟੋਲ ਪਲਾਜ਼ਾ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਐਬੂਲੈਂਸ ਵੈਨ ਅੰਬਾਲਾ ਸਾਈਟ ਤੋਂ ਆ ਰਹੀ ਸੀ ਤੇ ਚੈਕਿੰਗ ਕਰਨ ਲਈ ਉਸ ਨੂੰ...
Punjab21 days ago -
ਜ਼ੀਰਕਪੁਰ ਪੁਲਿਸ ਨੇ ਤੜਕੇ ਦਾ ਇਮੀਨੈਂਸ ਹਾਊਸਿੰਗ ਸੁਸਾਇਟੀ 'ਚ ਚਲਾਇਆ ਤਲਾਸ਼ੀ ਮੁਹਿੰਮ
ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਜ਼ੀਰਕਪੁਰ ਪੁਲਿਸ ਨੇ ਫਰਾਰ ਗੈਂਗਸਟਰਾਂ ਅਤੇ ਅਪਰਾਧੀਆਂ 'ਤੇ ਸ਼ਿਕੰਜਾ ਕੱਸਣ ਦੀ ਲਗਾਤਾਰਤਾ 'ਚ ਸਿੰਘਪੁਰਾ ਚੌਂਕ ਦੇ ਨਜ਼ਦੀਕ ਸਥਿਤ ਇਮੀਨੈਂਸ ਹਾਊਸਿੰਗ ਸੁਸਾਇਟੀ ਵਿੱਚ ਸਵੇਰੇ 6 ਵਜੇ ਤੋਂ 9 ਵਜ਼ੇ ਤਕ ਤਲਾਸ਼ੀ ਅਭਿਆਨ ਚਲਾਇਆ
Punjab21 days ago -
CM Mann in Mohali : CM ਮਾਨ ਪਹੁੰਚੇ ਆਮ ਆਦਮੀ ਮੁਹੱਲਾ ਕਲੀਨਿਕ, ਕਿਹਾ - 15 ਅਗਸਤ ਨੂੰ ਖੋਲ੍ਹੇ ਜਾਣਗੇ 75 ਕਲੀਨਿਕ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਇੱਥੇ ਫ਼ੇਜ਼-5 ਵਿੱਚ ਨਵੇਂ ਬਣ ਰਹੇ ਆਮ ਆਦਮੀ ਕਲੀਨਿਕ ਦੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਅਚਨਚੇਤ ਦੌਰਾ ਕੀਤਾ।
Punjab22 days ago -
ਅਣਪਛਾਤੇ ਨੌਜਵਾਨਾਂ ਨੇ ਦੁਕਾਨਦਾਰ 'ਤੇ ਹਮਲਾ ਕਰ ਕੇ ਕੀਤਾ ਜ਼ਖਮੀ
ਡੇਰਾਬਸੀ ਬਲਾਕ ਦੇ ਪਿੰਡ ਤ੍ਰਿਵੇਦੀ ਕੈਂਪ ਵਿਖੇ ਸਵੇਰੇ ਕਰੀਬ ਸਾਢੇ ਪੰਜ ਵਜੇ ਇਕ ਵਪਾਰੀ 'ਤੇ ਉਸ ਵੇਲੇ ਅਣਪਛਾਤੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਕੋਲਡ ਡਰਿੰਕ ਦੇ ਗੁਦਾਮ ਵਿਚੋਂ ਗੱਡੀ ਭਰਵਾ ਰਿਹਾ ਸੀ। ਇਸ ਹਮਲੇ ਦੌਰਾਨ ਫੱਟੜ ਪ੍ਰਤਾਪ ਪੁੱਤਰ ਖੇਮ ਸਿੰਘ ਵਾਸੀ ਤ੍...
Punjab22 days ago -
ਫਰਜ਼ੀ ਪੁਲਿਸ ਮੁਕਾਬਲਾ : ਅਗਵਾ ਤੇ ਲਾਪਤਾ ਮਾਮਲੇ ’ਚ ਸਾਬਕਾ ਏਆਈਜੀ ਸਮੇਤ ਤਿੰਨ ਨੂੰ ਤਿਨ ਸਾਲ ਦੀ ਕੈਦ, ਜਾਣੋ ਕੀ ਹੈ ਮਾਮਲਾ
ਮੁਹਾਲੀ ਦੀ ਸੀਬੀਆਈ ਅਦਾਲਤ ਨੇ ਸ਼ੁੱਕਰਵਾਰ ਨੂੰ ਫਰਜ਼ੀ ਪੁਲਿਸ ਮੁਕਾਬਲੇ ਦੇ ਇਕ 30 ਸਾਲ ਪੁਰਾਣੇ ਮਾਮਲੇ ’ਚ ਤਿੰਨ ਸੇਵਾ ਮੁਕਤ ਅਧਿਕਾਰੀਆਂ ਨੂੰ ਦੋਸ਼ੀ ਮੰਨਦੇ ਹੋਏ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।
Punjab22 days ago